ਲਿਬਰੇਸ਼ਨ ਪੰਜਾਬ ਵਿੱਚ ਇੰਡੀਆ ਗਠਜੋੜ ਦੇ ਸੰਭਾਵਿਤ ਜੇਤੂ ਉਮੀਦਵਾਰਾਂ ਦੀ ਹਮਾਇਤ ਕਰੇਗੀ- ਬੱਖਤਪੁਰਾ
ਗੁਰਦਾਸਪੁਰ, 23 ਅਪ੍ਰੈਲ (ਸਰਬਜੀਤ ਸਿੰਘ)– ਅੱਜ ਇੱਥੇ ਸੀ ਪੀ ਆਈ ਐਮ ਐਲ ਲਿਬਰੇਸ਼ਨ ਦਫ਼ਤਰ ਵਿਖੇ ਦੁਨੀਆਂ ਦੇ ਮਹਾਨ ਸਿਧਾਂਤਕਾਰ,ਮਹਾਨ ਇਨਕਲਾਬੀ ਅਤੇ ਰੂਸੀ ਇਨਕਲਾਬ ਦੇ ਪਿਤਾਮਾ ਕਾਮਰੇਡ ਲੈਨਿਨ ਦੇ ਜਨਮ ਦਿਨ ਸਮੇਂ 22ਅਪਰੈਲ 1969 ਨੂੰ ਬਣਾਈ ਗਈ ਪਾਰਟੀ ਸੀ ਪੀ ਆਈ ਐਮ ਐਲ ਦਾ 55 ਵਾਂ ਜਨਮ ਦਿਵਸ ਇਨਕਲਾਬੀ ਸੰਘਰਸ਼ ਤੇਜ਼ ਕਰਨ ਦਾ ਅਹਿਦ ਕਰਕੇ ਮਨਾਇਆ […]
Continue Reading

