ਸੀਨੀਅਰ ਆਗੂ ਰਮਨ ਬਹਿਲ ਨੇ ਹੜ੍ਹ ਪ੍ਰਭਾਵਿਤ ਇਲਾਕਿਆਂ ਲਈ ਰਾਹਤ ਸਮਗਰੀ ਨੂੰ ਰਵਾਨਾਂ ਕੀਤਾ
ਅਸੀਂ ਸਾਰੇ ਮਿਲ ਕੇ ਇਸ ਸੰਕਟ ਉੱਪਰ ਜਲਦ ਕਾਬੂ ਪਾ ਲਵਾਂਗੇ – ਰਮਨ ਬਹਿਲ ਗੁਰਦਾਸਪੁਰ, 06 ਸਤੰਬਰ (ਸਰਬਜੀਤ ਸਿੰਘ ) – ਸੀਨੀਅਰ ਆਗੂ ਅਤੇ ਵਿਧਾਨ ਸਭਾ ਹਲਕਾ ਗੁਰਦਾਸਪੁਰ ਦੇ ਇੰਚਾਰਜ ਰਮਨ ਬਹਿਲ ਵੱਲੋਂ ਹੜ੍ਹ ਪ੍ਰਭਾਵਿਤ ਪਿੰਡਾਂ ਵਿੱਚ ਰਾਹਤ ਕਾਰਜ ਲਗਾਤਾਰ ਜਾਰੀ ਹਨ। ਅੱਜ ਸ੍ਰੀ ਰਮਨ ਬਹਿਲ ਵੱਲੋਂ ਹੜ੍ਹ ਪ੍ਰਭਾਵਿਤ ਪਿੰਡ ਅਲੂਣਾ, ਮੁਕੰਦਪੁਰ, ਸਿੰਘੋਵਾਲ, ਦਾਖਲਾ, ਖੋਖਰ […]
Continue Reading

