ਪੰਜਾਬ ਸਰਕਾਰ ਦੀਆਂ ਹਦਾਇਤਾਂ ‘ਤੇ ਪੁਲਸ ਜ਼ਿਲ੍ਹਾ ਗੁਰਦਾਸਪੁਰ ਵੱਲੋਂ ਨਸ਼ਿਆਂ ਵਿਰੁੱਧ ਫ਼ੈਸਲਾਕੁਨ ਯੁੱਧ ਸ਼ੁਰੂ
ਐੱਸ.ਐੱਸ.ਪੀ. ਅਦਿੱਤਿਆ, ਆਈ.ਪੀ.ਐੱਸ. ਦੀ ਅਗਵਾਈ ਹੇਠ ਗੁਰਦਾਸਪੁਰ ਪੁਲਸ ਨੇ ਪਿੰਡ ਪਨਿਆੜ, ਗਾਂਧੀਆਂ, ਜੌੜਾ ਛੱਤਰਾਂ, ਆਈ.ਟੀ.ਆਈ. ਕਲੋਨੀ ਕਲਾਨੌਰ ਅਤੇ ਮਾਡਲ ਟਾਊਨ ਧਾਰੀਵਾਲ ਵਿਖੇ ਸ਼ੱਕੀ ਘਰਾਂ ਵਿੱਚ ਤਲਾਸ਼ੀ ਮੁਹਿੰਮ ਚਲਾਈ ਤਲਾਸ਼ੀ ਮੁਹਿੰਮ ਦੌਰਾਨ 40 ਗਰਾਮ ਹੈਰੋਇਨ, 120 ਨਸ਼ੀਲੀਆਂ ਗੋਲੀਆਂ, 10,000 ਰੁਪਏ ਡਰੱਗ ਮਨੀ ਅਤੇ 6750 ਐੱਮ.ਐੱਲ. ਨਜਾਇਜ਼ ਸ਼ਰਾਬ ਬਰਾਮਦ ਗੁਰਦਾਸਪੁਰ, 1 ਮਾਰਚ (ਸਰਬਜੀਤ ਸਿੰਘ) – ਮੁੱਖ ਮੰਤਰੀ […]
Continue Reading

