ਮੋਹਾਲੀ ਅਦਾਲਤ ਵੱਲੋਂ ਨਕਲੀ ਪੁਲਸ ਮੁਕਾਬਲੇ ‘ਚ ਮੁਲਜ਼ਮ ਤਰਨਤਾਰਨ ਪੁਲਸ ਦੇ ਐਸ ਐਸ ਪੀ,ਡੀ ਐਸ ਪੀ ਸਮੇਤ ਪੰਜ ਨੂੰ ਉਮਰ ਕੈਦ! ਝੂਠੇ ਪੁਲਸ ਮੁਕਾਬਲੇ ਕਰਨ ਵਾਲਿਆਂ ਨੂੰ ਰੱਬੀ ਇਨਸਾਫ ਸਿਖਾਉਂਦੀ – ਭਾਈ ਵਿਰਸਾ ਸਿੰਘ ਖਾਲਸਾ
ਗੁਰਦਾਸਪੁਰ, 5 ਅਗਸਤ (ਸਰਬਜੀਤ ਸਿੰਘ)— 1993’ਚ ਤਰਨਤਾਰਨ ਪੁਲਸ ਦੀ10 ਮੈਬਰੀ ਫਰਜੀ ਇਨਕਾਉਂਟਰ ਟੀਮ ਨੇ ਸਰਬਜੀਤ ਸਿੰਘ ਸਾਭਾ ਨੂੰ ਮਾਰ ਦਿੱਤਾ ਸੀ, ਇੰਨਾ ਵਿਚੋਂ ਪੰਜ ਪਾਪੀ ਪੁਲਿਸੀਏ ਤਾਂ ਮਰ ਚੁੱਕੇ ਹਨ ਅਤੇ ਬਾਕੀ ਬਚੇ ਪੰਜ ਨੂੰ ਅੱਜ ਅਦਾਲਤ ਨੇ ਉਮਰ ਕੈਦ ਦੀ ਸਜ਼ਾ ਤੇ ਭਾਰੀ ਜੁਰਮਾਨਾ ਸੁਣਾਇਆ ਹੈ ਪੀੜਤ ਪਰਿਵਾਰ ਨੂੰ ਅਦਾਲਤ ਦੇ ਫੈਸਲੇ ਨੂੰ ਕੁਝ […]
Continue Reading

