ਬੱਚਿਆਂ ਨੂੰ ਸਕੂਲ ਲਿਆਉਣ ਛੱਡਣ ਵਾਲੇ ਡਰਾਈਵਰਾਂ ਵੱਲੋਂ ਜਿੰਨੇ ਵੀ ਐਕਸੀਡੈਂਟ ਹੋਏ,ਸ਼ਰਾਬੀ ਪਾਏ ਗਏ, ਅਜਿਹੇ ਲੋਕਾਂ ਦੀ ਛੁੱਟੀ ਕੀਤੀ ਜਾਵੇ- ਭਾਈ ਵਿਰਸਾ ਸਿੰਘ ਖਾਲਸਾ
ਗੁਰਦਾਸਪੁਰ, 7 ਅਗਸਤ (ਸਰਬਜੀਤ ਸਿੰਘ)– ਜਗਰਾਵਾਂ ਤੋਂ ਰਾਏਕੋਟ ਰੋੜ ਤੇ ਇੱਕ ਨਿੱਜੀ ਸਕੂਲ ਵੈਨ ਬੱਸ ਦੇ ਬੇਕਾਬੂ ਹੋ ਕੇ ਦਰਖਤ ਨਾਲ ਟਕਰਾਉਣ ਦੇ ਵੱਡੇ ਹਾਦਸੇ’ਚ ਇੱਕ ਛੋਟੀ ਬੱਚੀ ਦੇ ਮਰਨ ਤੇ ਕੁਝ ਹੋਰ ਬੱਚਿਆਂ ਦੇ ਜ਼ਖ਼ਮੀ ਹੋਣ ਵਾਲੀ ਮੰਦਭਾਗੀ ਘਟਨਾ ਤੇ ਗਹਿਰੇ ਦੁੱਖ ਦਾ ਪ੍ਰਗਟਾਵਾ ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਖਾਲਸਾ ਨੇ ਮੰਗ ਕੀਤੀ ਕਿ […]
Continue Reading

