ਬੇਮੌਸਮੀ ਬਰਸਾਤ ਤੇ ਗੜੇਮਾਰੀ ਨਾਲ ਮਰੀਆ ਫਸਲਾ ਦਾ ਮੁਆਵਜਾ ਦੇਵੇ ਮਾਨ ਸਰਕਾਰ – ਐਡਵੋਕੇਟ ਉੱਡਤ
ਹਫਤੇ ਵਿੱਚ ਦੋ ਵਾਰੀ ਹੋਈ ਸਰਦੂਲਗੜ੍ਹ ਹਲਕੇ ਦੇ ਪਿੰਡਾ ਵਿੱਚ ਗੜੇਮਾਰੀ ਤੇ ਬੇਮੌਸਮੀ ਬਰਸਾਤ ਸਰਦੂਲਗੜ੍ਹ/ ਝੁਨੀਰ, ਗੁਰਦਾਸਪੁਰ, 30 ਮਾਰਚ (ਸਰਬਜੀਤ ਸਿੰਘ)— ਹਲਕਾ ਸਰਦੂਲਗੜ੍ਹ ਦੇ ਦਰਜਨਾ ਪਿੰਡਾ ਵਿੱਚ ਹਫਤੇ ਵਿੱਚ ਦੋ ਵਾਰੀ ਭਾਰੀ ਗੜੇਮਾਰੀ ਤੇ ਬਰਸਾਤ ਹੋ ਚੁੱਕੀ ਹੈ , ਜਿਸ ਨਾਲ ਫਸਲਾ ਦਾ ਭਾਰੀ ਨੁਕਸਾਨ ਹੋ ਚੁੱਕਿਆ ਤੇ ਹੁਕਮਰਾਨ ਕੁੰਭਕਰਨੀ ਨੀਦ ਸੌਹ ਰਹੇ ਹਨ , […]
Continue Reading

