ਕਾਰਪੋਰੇਟ ਘਰਾਣਿਆਂ ਨੂੰ ਵੇਚੀ ਕਿਰਤੀਆਂ ਦੀ ਕਿਰਤ -ਰਾਜਵਿੰਦਰ ਰਾਣਾ
ਚਾਰ ਲੇਬਰ ਕੋਡ ਦੇਸ਼ ਨੂੰ ਤਬਾਹ ਕਰਨਗੇ਼ –ਕਾਮਰੇਡ ਰਾਣਾ ਬੁਢਲਾਡਾ, ਗੁਰਦਾਸਪੁਰ, 1 ਅਪ੍ਰੈਲ (ਸਰਬਜੀਤ ਸਿੰਘ)— ਮੋਦੀ ਸਰਕਾਰ ਵੱਲੋਂ ਲੰਮੇ ਸਮੇਂ ਤੋਂ ਸੰਘਰਸ਼ ਕਰਕੇ ਮਜ਼ਦੂਰਾਂ ਦੇ ਹੱਕ ਵਿੱਚ ਬਣਾਏ ਕਿਰਤ ਕਾਨੂੰਨਾ ਨੂੰ ਭੰਗ ਕਰਕੇ ਲਿਆਂਦੇ ਚਾਰ ਸਿਵਲ ਕੋਡ ਮੋਦੀ ਸਰਕਾਰ ਵਲੋਂ ਦੇਸ਼ ਦੇ ਮਜ਼ਦੂਰਾਂ ਨੂੰ ਦੁਬਾਰਾ ਗੁਲਾਮੀ ਵੱਲ ਧੱਕ ਦੇਣਗੇ। ਮੋਦੀ ਸਰਕਾਰ ਨੇ ਦੇਸ਼ ਦੇ ਸਵੈਮਾਣ […]
Continue Reading

