ਗੁਰਦਾਸਪੁਰ, 15 ਮਈ (ਸਰਬਜੀਤ ਸਿੰਘ)–ਪ੍ਰੋਗਰਾਮ ਵਿੱਚ ਅੱਖਾਂ ਦਾਨ ਐਸੋਸੀਏਸ਼ਨ ਦੇ ਪ੍ਰਮੁੱਖ ਵਰਕਰ ਅਤੇ ਟਾਂਡਾ ਜੋਨ ਦੇ ਪ੍ਰਧਾਨ ਵਰਿੰਦਰ ਸਿੰਘ ਮਸੀਤੀ ਨੂੰ ਅੱਖਾਂ ਦਾਨ ਜਾਗਰੂਕਤਾ ਲਈ ਮੰਚ ਵੱਲੋਂ ਵਿਸ਼ੇਸ਼ ਪ੍ਰਸ਼ੰਸਾ ਪੱਤਰ ਦੇ ਕੇ ਸਨਮਾਨਿਤ ਕੀਤਾ ਗਿਆ। ਇਸ ਮੌਕੇ ਚੌਧਰੀ ਬਲਬੀਰ ਸਿੰਘ ਦੇ ਭਤੀਜੇ ਅਜੈ ਮੋਹਨ ਬੱਬੀ, ਮੁਕੇਰੀਆਂ ਤੋਂ ਠਾਕੁਰ ਦਿਆਲ ਸਿੰਘ, ਹਾਜਰ ਸਨ।
