ਡਾ. ਅਮਨਦੀਪ ਸਿੰਘ ਸਿੱਧੂ ਪੇਟ ਦੀਆਂ ਅਥਾਹ ਬੀਮਾਰੀਆਂ ਦੇ ਰੋਗੀਆਂ ਨੂੰ ਕਰਦੇ ਹਨ ਤੰਦਰੁਸਤ
ਗੁਰਦਾਸਪੁਰ, 19 ਸਤੰਬਰ (ਸਰਬਜੀਤ ਸਿੰਘ)–ਡਾ. ਅਮਨਦੀਪ ਸਿੰਧੂ ਐਮ.ਬੀ.ਬੀ.ਐਸ, ਐਮ.ਡੀ ਮੈਡੀਸਨ, ਡੀ.ਐਮ ਗੈਸਟੋਲੋਜਿਸਟ, ਹੈਪਟੋਲੋਜਿਸਟ ਅਤੇ ਇਨਟਰਵਨਲ, ਐਂਡੋਸਕੋਪਿਸਟ, ਐਸ.ਐਮ.ਐਸ ਜੈਪੁਰ, ਐਕਸ ਪੀ.ਸੀ. ਐਮ.ਐਸ ਨੇ ਦੱਸਿਆ ਕਿ ਸ਼ੁਭ ਇੰਨਕਲੈਵ ਬਟਾਲਾ ਰੋਡ ਗੁਰਦਾਸਪੁਰ ਵਿਖੇ ਸਿੱਧੂ ਲੀਵਰ ਐਂਡ ਗੈਸਟਰੋ ਸੁਪਰਸਪੈਸ਼ਲਿਸਟੀ ਸੈਂਟਰ ਖੁੱਲ ਚੁੱਕਾ ਹੈ। ਇਸ ਹਸਪਤਾਲ ਵਿੱਚ ਪੇਟ ਦਰਦ, ਉਲਟੀ, ਐਸੇਡਿਟੀ, ਆਂਤ ਵਿੱਚ ਸੋਜ, ਪੇਟ ਵਿੱਚ ਪਾਣੀ ਭਰਨਾ, ਲਿਵਰ ਸਿਰੋਸਿਸ, ਪੇਟ ਦੀ ਟੀ.ਬੀ, ਖਾਣੇ ਦੀ ਨਲੀ ਵਿੱਚ ਰੁਕਾਵਟ, ਦਸਤ ਵਿੱਚ ਖੂਨ/ਮਵਾਦ ਆਣਾ, ਪੀਲੀਆ, ਹੈਪਾਟਾਈਟਿਸ ਬੀ.ਸੀ (ਕਾਲਾ ਪੀਲੀਆ), ਹੋਰ ਲਿਵਰ ਅਤੇ ਆਂਤੜੀਆ ਦੇ ਰੋਗ, ਖੂਨ ਦੀ ਉਲਟੀ ਆਉਣਾ, ਕਬਜ਼ ਰੋਗ, ਸ਼ਰਾਬ ਦੇ ਕਾਰਨ ਲਿਵਰ ਰੋਗ, ਫੈਟੀ ਲਿਵਰ, ਲਿਵਰ ਵਿੱਚ ਚਰਬੀ ਜਮ੍ਹਾਂ ਹੋਣਾ, ਪੈਕਰਾਈਜ ਸੰਬੰਧਤ ਰੋਗ, ਪਿੱਤ ਨਲੀ ਦਾ ਕੈਂਸਰ, ਆਂਤੜੀਆ ਚ ਰੁਕਾਵਟ, ਆਹਰ ਨਲੀ ਦਾ ਕੈਂਸਰ, ਤਿੱਲੀ ਦਾ ਵੱਧਣਾ, ਖੂਨ ਦੀ ਕਮੀ ਰਹਿਣਾ,ਕਣਕ ਤੋਂ ਐਲਾਰਜੀ, ਪੇਟ ਦਾ ਫੁਲਣਾ, ਕਾਲੇ ਰੰਗ ਦੀ ਲੈਟਰਿੰਗ ਦੇ ਰੋਗਾਂ ਦੇ ਇਲਾਜ਼ ਦੀ ਸੁਵਿਧਾਵਾਂ ਹਨ।


ਜੋਸ਼ ਨਿਊਜ਼ ਦੇ ਸਰਵੇ ਅਨੁਸਾਰ ਗੁਰਦਾਸਪੁਰ ਸ਼ਹਿਰ ਅੰਦਰ ਉਚ ਤਾਲੀਮ ਹਾਸਲ ਪਹਿਲਾਂ ਇਨ੍ਹਾਂ ਬੀਮਾਰੀਆਂ ਦਾ ਕੋਈ ਵੀ ਡਾਕਟਰ ਉਪਲੱਬਧ ਨਹੀਂ ਸਨ। ਲੋਕ ਆਪਣਾ ਇਲਾਜ ਕਰਵਾਉਣ ਲਈ ਦੂਰ ਦਰਾਡੇ ਜਾਂਦੇ ਸਨ। ਪਰ ਹੁਣ ਇਹ ਇਨ੍ਹਾਂ ਬੀਮਾਰੀਆਂ ਤੋਂ ਪੂਰੀ ਤਰ੍ਹਾ ਲੋਕਾਂ ਨੂੰ ਤੰਦਰੂਸਤ ਕਰਨ ਲਈ ਡਾ. ਅਮਨਦੀਪ ਸਿੱਧੂ ਨੇ ਆਪਣਾ ਹਸਪਤਾਲ ਖੋਲ ਦਿੱਤਾ ਹੈ। ਜਿਸ ਵਿੱਚ ਕਾਫੀ ਲੋਕ ਤੰਦਰੁਸਤ ਹੋ ਗਏ ਹਨ। ਭਵਿੱਖ ਵਿੱਚ ਵੀ ਗੁਰਦਾਸਪੁਰ ਜਿਲ੍ਹਾ ਦੇ ਲੋਕਾਂ ਨੂੰ ਆਸਾ ਦੀ ਕਿਰਨ ਦੀ ਜਾਪੀ ਹੈ ਕਿ ਸਾਡੇ ਪੇਟ ਦੇ ਬੀਮਾਰੀਆਂ ਦਾ ਇਲਾਜ ਸਸਤਾ ਅਤੇ ਵਧੀਆ ਹੋਵੇਗਾ। ਜਿਸਦਾ ਬੀੜਾ ਸਿੱਧੂ ਲੀਵਰ ਐਂਡ ਗੈਸਟਰੋ ਦੇ ਹੈਡ ਡਾ. ਅਮਨਦੀਪ ਸਿੰਘ ਸਿੱਧੂ ਨੇ ਸੰਭਾਲਿਆ ਹੈ।


