Mostbet Giriş Güncel Adresi 2024 ️ Most Wager Casino Ve Bahi

Mostbet Giriş Güncel Adresi 2024 ️ Most Wager Casino Ve Bahis Türkiye’de Kişisel Hesabınıza Giriş Talimatları 2023 Content Mostbet Hesabınıza Giriş Yapın Live-bahisler Ve Mostbet Sitesinde Canlı Yayınlar Mostbet Sitesinin Kullanıcılarına Sağladığı Avantajlar Nelerdir? Mostbet Hesabının Şifresini Unuttum, Nenni Yapmalıyım? Mostbet Çevrimiçi Casino’daki Popüler Slot Makineleri Mostbet’te Espor Mostbet Bahis Şirketi Türkiye’de Popüler Mi? Müşteri […]

Continue Reading

ਪੰਜਾਬ ਮੰਡੀ ਬੋਰਡ ਦੇ ਰਿਟਾਇਰ ਐਕਸੀਅਨ ਤੋਂ ਮੰਗੀ 20 ਲੱਖ ਰੂਪਏ ਦੀ ਫਿਰੋਤੀ, ਮਾਮਲਾ ਦਰਜ

ਗੁਰਦਾਸਪੁਰ, 13 ਦਸੰਬਰ (ਸਰਬਜੀਤ ਸਿੰਘ)-ਪੰਜਾਬ ਮੰਡੀ ਬੋਰਡ ਦੇ ਸਾਬਕਾ ਐਕਸੀਅਨ ਤੋਂ 20 ਲੱਖ ਰੂਪਏ ਦੀ ਫਿਰੋਤੀ ਮੰਗਣ ਅਤੇ ਫਿਰੋਤੀ ਨਾ ਦੇਣ ‘ਤੇ ਜਾਨੋ ਮਾਰਨ ਦੀ ਧਮਕੀਆਂ ਦੇਣ ਦੇ ਮਾਮਲੇ ਵਿੱਚ ਥਾਣਾ ਸਿਟੀ ਦੀ ਪੁਲਸ ਨੇ ਅਣਪਤਾਛੇ ਲੋਕਾਂ ਖਿਲਾਫ ਮਾਮਲਾ ਦਰਜ ਕੀਤਾ ਹੈ |ਹਰਸਿਮਰਨ ਸਿੰਘ ਰਿਆੜ ਪੁੱਤਰ ਬਲਬੀਰ ਸਿੰਘ ਰਿਆੜ ਵਾਸੀ ਰਿਆੜ ਹਾਊਸ ਸਿਵਲ ਲਾਇਨਜ਼ ਗੁਰਦਾਸਪੁਰ […]

Continue Reading

75 ਸਾਲਾਂ ਬਾਅਦ ਚੇਅਰਮੈਨ ਰਮਨ ਬਹਿਲ ਦੀਆਂ ਕੋਸ਼ਿਸ਼ਾਂ ਸਦਕਾ ਜ਼ਿਲ੍ਹਾ ਹਸਪਤਾਲ ਵਿੱਚ ਸ਼ੁਰੂ ਹੋਈ ਸੀਟੀ ਸਕੈਨ ਸੈਂਟਰ ਅਤੇ ਡਾਇਗਨੋਸਟਿਕ ਲੈਬ ਦੀ ਸਹੂਲਤ

ਹੁਣ ਨਿਜੀ ਲੈਬ ਨਾਲੋਂ 70 ਫੀਸਦੀ ਘੱਟ ਕੀਮਤ ‘ਤੇ ਹੁਣ ਜ਼ਿਲ੍ਹਾ ਹਸਪਤਾਲ ਗੁਰਦਾਸਪੁਰ ਵਿਖੇ ਹੋਣਗੇ ਸਾਰੇ ਟੈਸਟਗੁਰਦਾਸਪੁਰ, 13 ਦਸੰਬਰ (ਸਰਬਜੀਤ ਸਿੰਘ) – ਆਜਾਦੀ ਦੇ 75 ਸਾਲਾਂ ਬਾਅਦ ਪੰਜਾਬ ਹੈਲਥ ਸਿਸਟਮਜ਼ ਕਾਰਪੋਰੇਸ਼ਨ ਦੇ ਚੇਅਰਮੈਨ ਰਮਨ ਬਹਿਲ ਦੀਆਂ ਕੋਸ਼ਿਸ਼ਾਂ ਸਦਕਾ ਪੰਜਾਬ ਸਰਕਾਰ ਵੱਲੋਂ ਜ਼ਿਲ੍ਹਾ ਹਸਪਤਾਲ ਗੁਰਦਾਸਪੁਰ ਵਿੱਚ ਸੀਟੀ ਸਕੈਨ ਸੈਂਟਰ ਅਤੇ ਡਾਇਗਨੋਸਟਿਕ ਲੈਬ ਦੀ ਸਹੂਲਤ ਸ਼ੁਰੂ ਕਰ […]

Continue Reading

ਅੱਜ ਬਿਜਲੀ ਰਹੇਗੀ ਬੰਦ-ਇੰਜੀ. ਹਿਰਦੇਪਾਲ ਸਿੰਘ

ਗੁਰਦਾਸਪੁਰ, 13 ਦਸੰਬਰ (ਸਰਬਜੀਤ ਸਿੰਘ)- ਉਪ ਮੰਡਲ ਅਫਸਰ (ਦਿਹਾਤੀ) ਗੁਰਦਾਸਪੁਰ ਇੰਜੀ. ਹਿਰਦੇਪਾਲ ਸਿੰਘ ਵੱਲੋਂ ਜਾਰੀ ਕੀਤੇ ਗਏ ਪ੍ਰੈਸ ਨੋਟ ਵਿੱਚ ਦੱਸਿਆ ਕਿ 11 ਕੇ.ਵੀ ਆਈ.ਟੀ.ਆਈ ਫੀਡਰ ਦੀ ਜਰੂਰੀ ਮੁਰੰਮਤ ਲਈ 13 ਦਸੰਬਰ ਨੂੰ ਸਵੇਰੇ 10 ਵਜੇ ਤੋਂ 4 ਵਜੇ ਤੱਕ ਬਿਜਲੀ ਬੰਦ ਰਹੇਗੀ | ਜਿਸ ਕਾਰਨ ਰਣਜੀਤ ਬਾਗ, ਬਰਿਆਰ ਅੱਡਾ, ਇੰਡਸਟਰੀ ਏਰੀਆ, ਜੀ.ਟੀ ਰੋਡ, ਮਾਨ […]

Continue Reading

ਕਿਸਾਨ ਜਥੇਬੰਦੀਆਂ ਵਲੋਂ ਸਾਂਸਦ ਮੈਂਬਰਾ ਨੂੰ ਮਿਲਣ ਅਤੇ ਪੰਜਾਬ ਦੇ ਮੰਤਰੀਆਂ ਵਿਧਾਇਕਾਂ ਦੀਆਂ ਕੋਠੀਆਂ ਦਾ ਘਿਰਾਉ ਕਰਨ ਵਾਲਾ ਸ਼ਲਾਘਾਯੋਗ ਫ਼ੈਸਲਾ– ਭਾਈ ਵਿਰਸਾ ਸਿੰਘ ਖਾਲਸਾ

ਗੁਰਦਾਸਪੁਰ, 13 ਦਸੰਬਰ (ਸਰਬਜੀਤ ਸਿੰਘ)–ਕੇਂਦਰ ਸਰਕਾਰ ਵੱਲੋਂ ਕਿਸਾਨਾਂ ਦਾ ਦਿੱਲੀ ਮੋਰਚਾ ਸਮਾਪਤ ਕਰਨ ਸਮੇਂ ਮੰਨੀਆਂ ਮੰਗਾਂ ਤੋਂ ਮੁੱਕਰਨਾ ਕਿਸਾਨ ਜਥੇਬੰਦੀਆਂ ਨਾਲ ਵੱਡਾ ਧੋਖਾ, ਬੇਇਨਸਾਫ਼ੀ ਅਤੇ ਧਕੇਸਾਹੀ ਹੈ ਅਤੇ ਇਸ ਦੇ ਰੋਸ ਵਜੋਂ ਕੇਂਦਰ ਸਰਕਾਰ ਦੇ ਸਾਂਸਦ ਮੈਂਬਰਾ ਨੂੰ ਇਸ ਸਬੰਧੀ ਹਾਉਸ ਵਿਚ ਗਲਬਾਤ ਕਰਨ ਲਈ ਮਿਲ ਕੇ ਮੰਗ ਪੱਤਰ ਸੌਂਪਣੇ ਅਤੇ ਪੰਜਾਬ ਸਰਕਾਰ ਦੇ ਮੰਤਰੀਆਂ […]

Continue Reading

‘ਆਪ’ ਸਰਕਾਰ ਵੱਲੋਂ ਲਤੀਫ਼ਪੁਰਾ ਵਾਸੀਆਂ ਦਾ ਮੁੜ ਵਸੇਬਾ ਕੀਤਾ ਜਾਵੇ: ਬਾਜਵਾ

ਤੁਰੰਤ ਰਾਹਤ ਲਈ, ਸਰਕਾਰ ਨੂੰ ਭੋਜਨ, ਗੱਦੇ, ਕੰਬਲ, ਤਰਪਾਲ ਜਾਂ ਟੀਨ ਦੀ ਆਸਰਾ ਅਤੇ ਅਸਥਾਈ ਪਖਾਨੇ ਵਰਗੀਆਂ ਬੁਨਿਆਦੀ ਸਹੂਲਤਾਂ ਦਾ ਪ੍ਰਬੰਧ ਕਰਨਾ ਚਾਹੀਦਾ – ਬਾਜਵਾ ਗੁਰਦਾਸਪੁਰ 13 ਦਸੰਬਰ (ਸਰਬਜੀਤ ਸਿੰਘ)– ਸੀਨੀਅਰ ਕਾਂਗਰਸੀ ਆਗੂ ਅਤੇ ਪੰਜਾਬ ਦੇ ਵਿਰੋਧੀ ਧਿਰ ਦੇ ਨੇਤਾ, ਪ੍ਰਤਾਪ ਸਿੰਘ ਬਾਜਵਾ ਨੇ ਅੱਜ ਪੰਜਾਬ ਦੇ ਮੁੱਖ ਮੰਤਰੀ, ਭਗਵੰਤ ਮਾਨ ਨੂੰ ਅਪੀਲ ਕੀਤੀ ਕਿ […]

Continue Reading

14 ਦਸੰਬਰ ਨੂੰ ਗੁਰਦਾਸਪੁਰ ਵਿਖੇ ਲੱਗੇਗਾ ਮੈਗਾ ਰੋਜ਼ਗਾਰ ਮੇਲਾ

10ਵੀਂ, 12ਵੀਂ, ਆਈ.ਟੀ.ਆਈ, ਗ੍ਰੈਜੂਏਟ ਅਤੇ ਪੋਸਟ ਗ੍ਰੈਜੂਏਟ ਪਾਸ ਉਮੀਦਵਾਰ ਲੈ ਸਕਦੇ ਹਨ ਰੋਜ਼ਗਾਰ ਮੇਲੇ ਵਿੱਚ ਭਾਗ ਗੁਰਦਾਸਪੁਰ, 13 ਦਸੰਬਰ (ਸਰਬਜੀਤ ਸਿੰਘ) – ਡਾ. ਨਿਧੀ ਕੁਮੁਦ ਬਾਮਬਾ, ਵਧੀਕ ਡਿਪਟੀ ਕਮਿਸ਼ਨਰ (ਜ) ਗੁਰਦਾਸਪੁਰ ਦੀ  ਅਗਵਾਈ ਹੇਠ ਜ਼ਿਲਾ ਰੋਜ਼ਗਾਰ ਅਤੇ ਕਾਰੋਬਾਰ ਬਿਊਰੋ ਗੁਰਦਾਸਪੁਰ ਵਲੋਂ ਮਿਤੀ 14 ਦਸੰਬਰ 2022 ਨੂੰ ਮੈਗਾ ਰੋਜ਼ਗਾਰ ਮੇਲਾ ਲਗਾਇਆ ਜਾ ਰਿਹਾ ਹੈ। ਰੋਜ਼ਗਾਰ ਦਫਤਰ […]

Continue Reading