ਗੁਰਦੁਆਰਾ ਸ਼ਹੀਦ ਬਾਬਾ ਤੇਗਾ ਸਿੰਘ ਦੇ ਪਾਵਨ ਅਸਥਾਨਾਂ ਦੇ ਬਾਣੀ ਸੰਤ ਮਹਾਂਪੁਰਸ਼ ਸੰਤ ਬਾਬਾ ਨਛੱਤਰ ਜੀ ਵੱਡੇ ਪਰਉਪਕਾਰੀ ਤੇ ਦੂਰ ਦ੍ਰਿਸ਼ਟੀ ਵਾਲੇ ਮਹਾਂ ਦਿਆਲੂ ਸੰਤ ਸਨ- ਭਾਈ ਵਿਰਸਾ ਸਿੰਘ ਖਾਲਸਾ
ਗੁਰਦਾਸਪੁਰ, 16 ਜੂਨ (ਸਰਬਜੀਤ ਸਿੰਘ)– ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਖਾਲਸਾ ਨੇ 18 ਜੂਨ 2011 ਨੂੰ ਆਪਣਾ ਸੰਸਾਰਕ ਚੌਹਲਾ ਤਿਆਗ ਕੇ ਸੰਚਖੰਡ ਬਿਰਾਜਣ ਵਾਲੇ ਗੁਰਦੁਆਰਾ ਸ਼ਹੀਦ ਬਾਬਾ ਤੇਗਾ ਸਿੰਘ ਚੰਦ ਪੁਰਾਣਾ ਦੇ ਬਾਨੀ, ਮਹਾਨ ਤਪੱਸਵੀ ਪਰਉਪਕਾਰੀ ਤੇ ਮਹਾ ਦਿਆਲੂ ਸੰਤ ਮਹਾਂਪੁਰਸ਼ ਸੰਤ ਬਾਬਾ ਨਛੱਤਰ ਸਿੰਘ ਦੀ ਮਿੱਠੀ ਯਾਦ ਵਿਚ ਉਹਨਾਂ ਸ਼ਰਧਾ ਦੇ ਫੁੱਲ ਭੇਂਟ ਕਰਦੀ […]
Continue Reading

