ਸੀਬੀਏ ਇੰਫੋਟੈਕ, ਗੁਰਦਾਸਪੁਰ ਵਿੱਚ ਮਨਾਇਆ ਗਿਆ ਵਿਸ਼ੇਸ਼ ਸਮਾਰੋਹ
ਗੁਰਦਾਸਪੁਰ, 21 ਅਪ੍ਰੈਲ ( ਸਰਬਜੀਤ ਸਿੰਘ)– ਸੀਬੀਏ ਇੰਫੋਟੈਕ, ਗੁਰਦਾਸਪੁਰ ਵਿੱਚ ਅੱਜ ਇੱਕ ਵਿਸ਼ੇਸ਼ ਸਮਾਰੋਹ ਆਯੋਜਿਤ ਕੀਤਾ ਗਿਆ, ਜਿਸ ਵਿੱਚ ਦੋ ਮਹਾਨ ਮਹਿਮਾਨਾਂ ਨੂੰ ਸੱਦਾ ਦਿੱਤਾ ਗਿਆ। ਇਸ ਸਮਾਰੋਹ ਵਿੱਚ ਇੰਸਪੈਕਟਰ ਇੰਦਰਬੀਰ ਕੌਰ, ਜਿਲ੍ਹਾ ਇੰਚਾਰਜ, ਸਾਂਝ ਕੇਂਦਰ ਅਤੇ ਸ਼੍ਰੀ ਨੀਰਜ ਮਹਾਜਨ, ਚੇਅਰਮੈਨ, ਐਨਜੀਓ ਨਵਾਂ ਯੁਗ ਨਵੀਂ ਸੋਚ ਮਹਿਮਾਨ ਅਧਿਆਪਕਾਂ ਦੇ ਤੌਰ ‘ਤੇ ਸ਼ਮੂਲ ਹੋਏ। ਇਸ ਸਮਾਰੋਹ […]
Continue Reading

