ਇਸ ਵਾਰ 10,000 ਰੁੱਖ ਲਗਾ ਕੇ ਵਿਸ਼ਵ ਵਾਤਾਵਰਨ ਦਿਵਸ ਮਨਾਉਣਗੇ ਕਮਿਊਨਿਟੀ ਹੈਲਥ ਅਫਸਰ – ਜੋਇੰਟ ਸਕੱਤਰ ਨਰਿੰਦਰ ਸਿੰਘ
ਗੁਰਦਾਸਪੁਰ, 1 ਜੂਨ (ਸਰਬਜੀਤ ਸਿੰਘ)–ਇਕ ਰੁੱਖ ਸੋ ਸੁੱਖ ਦੇ ਨਾਮ ਨਾਲ ਪ੍ਰਚਲਤ ਕਹਾਵਤ ਤੋਂ ਬਹੁਤ ਕੁਝ ਸਿੱਖਣ ਨੂੰ ਮਿਲਦਾ ਹੈ। ਇਸ ਕਰਕੇ ਇਸ ਵਾਰ ਕਮਿਊਨਿਟੀ ਹੈਲਥ ਅਫਸਰ ਪੂਰੇ ਪੰਜਾਬ ਵਿਚ 1 ਜੂਨ ਤੋਂ 5 ਜੂਨ ਤੱਕ ਹਜ਼ਾਰਾਂ ਰੁੱਖ ਲਗਾ ਕੇ ਵਿਸ਼ਵ ਵਾਤਾਵਰਨ ਦਿਵਸ ਮਨਾਉਣ ਗੇ। ਇਸ ਗੱਲ ਦੀ ਜਾਣਕਾਰੀ ਦਿੰਦਿਆ ਕਮਿਊਨਟੀ ਹੈਲਥ ਅਫਸਰ ਐਸੋਸ਼ੀਏਸ਼ਨ ਦੇ […]
Continue Reading

