ਰੋਟੀ, ਕੱਪੜਾ, ਮਕਾਨ, ਸਿਹਤ ਅਤੇ ਸਿੱਖਿਆ ਸਹੂਲਤਾਂ ਦਾ ਮਿਆਰੀ ਪ੍ਰਬੰਧ ਕਰਨ ਲਈ ਲਿਬਰੇਸ਼ਨ ਸੰਘਰਸ਼ ਕਰੇਗੀ- ਕਾਮਰੇਡ ਬੱਖਤਪੁਰਾ
ਡੇਰਾ ਬਾਬਾ ਨਾਨਕ, ਗੁਰਦਾਸਪੁਰ, 21 ਅਗਸਤ (ਸਰਬਜੀਤ ਸਿੰਘ)– ਡੇਰਾ ਬਾਬਾ ਨਾਨਕ ਦੀ ਦਾਣਾ ਮੰਡੀ ਵਿਖੇ ਸੀਪੀ ਐਮਐਲ ਲਿਬਰੇਸ਼ਨ ਨੇ ਰਾਜਨੀਤਿਕ ਕਾਨਫਰੰਸ ਕੀਤੀ ਜਿਸ ਦੀ ਪ੍ਰਧਾਨਗੀ ਸ਼ੋਸ਼ਣ ਧਰਮਕੋਟ ਗੁਰਦੇਵ ਸਿੰਘ ਰਾਮਦਵਾਲੀ, ਸੁਰਜੀਤ ਸਿੰਘ ਬਾਜਵਾ, ਰਾਜਵੰਤ ਕੌਰ ਬਦੋਵਾਲ, ਹਰਪ੍ਰੀਤ ਸਿੰਘ ਹੈਪੀ ਖੰਨਾਚੰਮਾਰਾ ਅਤੇ ਮੋਨਕਾ ਕੋਰ ਨੇ ਸਾਂਝੇ ਤੌਰ ਤੇ ਕੀਤੀ।ਇਸ ਸਮੇਂ ਬੋਲਦਿਆਂ ਪਾਰਟੀ ਆਗੂ ਦਲਬੀਰ ਭੋਲਾ ਮਲਕਵਾਲ, […]
Continue Reading

