ਡਾਕਟਰ ਬੇਦੀ ਦਾ ਵਿਭਾਗ ਵਿਚ ਲੰਮਾ ਤਜਰਬਾ ਪੰਜਾਬ ਦੇ ਪਸ਼ੂ ਪਾਲਕਾ ਅਤੇ ਵਿਭਾਗ ਵਿਚ ਕੰਮ ਕਰਦੇ ਕਰਮਚਾਰੀਆਂ ਲਈ ਵਰਦਾਨ ਸਿੱਧ ਹੋਵੇਗਾ – ਭੰਗੂ, ਮਹਾਜ਼ਨ
ਪਠਾਨਕੋਟ, ਗੁਰਦਾਸਪੁਰ, 6 ਦਸੰਬਰ (ਸਰਬਜੀਤ ਸਿੰਘ)– ਪੰਜਾਬ ਸਰਕਾਰ ਵੱਜੋਂ ਨਿਯੁਕਤ ਕੀਤੇ ਨੇਕ ਦਿਲ ਇਨਸਾਨ ਅਤੇ ਸਾਉ ਸੁਭਾਅ ਦੇ ਮਾਲਿਕ ਅਤੇ ਧਾਰਮਿਕ ਬਿਰਤੀ ਰੱਖਣ ਵਾਲੇ ਡਾਕਟਰ ਬੇਦੀ ਦੀ ਡਾਇਰੈਕਟਰ ਪਸੂ਼ ਪਾਲਣ ਵਿਭਾਗ ਵੱਜੋਂ ਨਿਯੁਕਤੀ ਤੇ ਖੁਸੀ ਜਾਹਿਰ ਕਰਦੇ ਹੋਏ ਵਿਭਾਗ ਦੇ ਸੀਨੀਅਰ ਸੁਪਰਡੈਂਟ ਹੈਡਕਵਾਟਰ ਮੁਹਾਲੀ ਸਰਦਾਰ ਅਵਤਾਰ ਸਿੰਘ ਭੰਗੂ ਅਤੇ ਕਿਸ਼ਨ ਚੰਦਰ ਮਹਾਜ਼ਨ ਨੇ ਕਿਹਾ ਕਿ […]
Continue Reading

