ਸਵ: ਖੁਸ਼ਹਾਲ ਬਹਿਲ ਜੀ ਦੀ 97ਵੀਂ ਜਨਮ ਜਯੰਤੀ ਦੀ ਨਿੱਘੀ ਯਾਦ ਨੂੰ ਸਮਰਪਿਤ ‘ਸਮਰਪਣ ਦਿਵਸ ‘ 11 ਨਵੰਬਰ ਨੂੰ
ਸਮਰਪਣ ਦਿਵਸ’ ਨੂੰ ਸਮਰਪਿਤ ਕੈਂਸਰ ਜਾਂਚ ਤੇ ਜਾਗਰੂਕਤਾ ਕੈਂਪ ਅਤੇ ਵਿਸ਼ਾਲ ਖੂਨਦਾਨ ਕੈਂਪ ਲੱਗੇਗਾ ਗੁਰਦਾਸਪੁਰ,7 ਨਵੰਬਰ (ਸਰਬਜੀਤ ਸਿੰਘ)– ਸਵ: ਖੁਸ਼ਹਾਲ ਬਹਿਲ ( ਸਾਬਕਾ ਮੰਤਰੀ, ਪੰਜਾਬ) ਦੀ 97ਵੀਂ ਜਨਮ ਜਯੰਤੀ ਮੌਕੇ ਉਨ੍ਹਾਂ ਦੀ ਨਿੱਘੀ ਯਾਦ ਨੂੰ ਸਮਰਪਿਤ ‘ ਸਮਰਪਣ ਦਿਵਸ ‘ 11 ਨਵੰਬਰ, ਦਿਨ ਸੋਮਵਾਰ ਨੂੰ ਗੁਰਦਾਸਪੁਰ ਪਬਲਿਕ ਸਕੂਲ, ਬਹਿਰਾਮਪੁਰ ਰੋਡ ਵਿਖੇ ਮਨਾਇਆ ਜਾਵੇਗਾ। ਇਸ ਸਬੰਧੀ […]
Continue Reading

