ਸੀਬੀਏ ਇਨਫੋਟੈਕ ਗੁਰਦਾਸਪੁਰ ਵੱਲੋਂ ਅਮਨ ਭੱਲਾ ਕਾਲਜ ‘ਚ ਪਾਈਥਨ ਅਤੇ ਏਆਈ ‘ਤੇ ਵਿਸ਼ੇਸ਼ ਸੈਮੀਨਾਰ, ਵਿਦਿਆਰਥੀਆਂ ਵਿੱਚ ਵੇਖਿਆ ਉਤਸ਼ਾਹ
ਗੁਰਦਾਸਪੁਰ, 12 ਮਾਰਚ (ਸਰਬਜੀਤ ਸਿੰਘ)–ਆਧੁਨਿਕ ਤਕਨੀਕ ਅਤੇ ਕੋਡਿੰਗ ਦੀ ਦਿਨ-ਬ-ਦਿਨ ਵਧ ਰਹੀ ਮਹੱਤਤਾ ਨੂੰ ਧਿਆਨ ਵਿੱਚ ਰੱਖਦਿਆਂ, *ਸੀਬੀਏ ਇਨਫੋਟੈਕ, ਗੁਰਦਾਸਪੁਰ ਵੱਲੋਂ ਅਮਨ ਭੱਲਾ ਕਾਲਜ ਵਿੱਚ ਪਾਈਥਨ ਪ੍ਰੋਗ੍ਰਾਮਿੰਗ* ਅਤੇ *ਕ੍ਰਿਤਕ ਬੁੱਧੀ (ਤੇ ਇੱਕ ਵਿਸ਼ੇਸ਼ ਸੈਮੀਨਾਰ ਆਯੋਜਿਤ ਕੀਤਾ ਗਿਆ। ਇਸ ਸੈਮੀਨਾਰ ਦੀ ਪ੍ਰਧਾਨਗੀ *ਸੀਬੀਏ ਇਨਫੋਟੈਕ ਦੀ ਚੇਅਰਪਰਸਨ ਸਿਮਰਨ* ਵੱਲੋਂ ਕੀਤੀ ਗਈ। ਉਨ੍ਹਾਂ ਨੇ ਸਮੂਹ ਟੀਮ ਦੇ ਨਾਲ […]
Continue Reading

