ਲੜਕੇ ਲੜਕੀਆਂ ਵੱਲੋਂ ਲਵ ਮੈਰਿਜ ਕਰਵਾ ਆਪਣੇ ਹੀ ਪਿੰਡ ‘ਚ ਵੱਸਣ ਵਾਲੇ ਗੰਦੇ ਰੁਝਾਨ ਨੂੰ ਠੱਲ੍ਹ ਪਾਉਂਦਿਆਂ ਇੱਕ ਜੋੜੇ ਨੂੰ ਪਿੰਡ ‘ਚ ਨਿਕਾਲਾ ਦੇਣਾ ਘੱਲ ਕਲਾਂ ਮੋਗੇ ਦੇ ਲੋਕਾਂ ਦਾ ਸ਼ਲਾਘਾਯੋਗ ਫ਼ੈਸਲਾ – ਭਾਈ ਵਿਰਸਾ ਸਿੰਘ ਖਾਲਸਾ
ਗੁਰਦਾਸਪੁਰ, 1 ਅਗਸਤ (ਸਰਬਜੀਤ ਸਿੰਘ)– ਪੰਜਾਬ ਦੇ ਪਿੰਡ ‘ਚ ਨੌਜਵਾਨ ਲੜਕੇ ਲੜਕੀਆਂ ਵੱਲੋਂ ਪੱਛਮੀ ਮੁਲਕਾਂ ਦੇ ਪ੍ਰਭਾਵ ਹੇਠ ਕੋਟ ਮੈਰਿਜ ਜਾ ਲਵ ਮੈਰਿਜ ਰਾਹੀਂ ਓਸੇ ਪਿੰਡ ਵਿੱਚ ਵੱਸਣ ਵਾਲੇ ਭੈੜੇ ਤੇ ਪੰਜਾਬੀ ਸੱਭਿਆਚਾਰ ਵਿਰੋਧੀ ਰੁਝਾਨ ਹੁਣ ਜ਼ੋਰ ਫੜਦਾ ਜਾ ਰਿਹਾ ਹੈ ਅਤੇ ਇਸੇ ਹੀ ਕਰਕੇ ਬਹੁਤ ਸਾਰੇ ਪਿੰਡਾਂ ਨੇ ਇਕੱਠ ਕਰਕੇ ਸਰਬਸੰਮਤੀ ਨਾਲ ਪਾਸ ਕਰ […]
Continue Reading

