ਖੇਤੀਬਾੜੀ ਵਿਭਾਗ ਪਿੰਡ ਮਾਲੀਸਰਾਂਏ ਬਲਾਕ ਧਾਰੀਵਾਲ ਵਿਖੇ ਕਿਸਾਨਾਂ ਨੂੰ ਫਸਲ ਦੀ ਰਹਿੰਦ ਖੂੰਹਦ ਨਾ ਸਾੜਨ ਲਈ ਕੀਤਾ ਜਾਗਰੂਕ
ਗੁਰਦਾਸਪੁਰ, 17 ਸਤੰਬਰ (ਸਰਬਜੀਤ ਸਿੰਘ )— ਖੇਤੀਬਾੜੀ ਵਿਭਾਗ ਪਿੰਡ ਮਾਲੀਸਰਾਂਏ ਬਲਾਕ ਧਾਰੀਵਾਲ ਵਿਖੇ ਕਿਸਾਨਾਂ ਨੂੰ ਫਸਲ ਦੀ ਰਹਿੰਦ ਖੂੰਹਦ ਨਾ ਸਾੜਨ ਲਈ ਜਾਗਰੂਕਤਾ ਕੈਂਪ ਲਗਾਇਆ ਗਿਆ ਜਿਸ ਵਿਚ 40 ਦੇ ਕਰੀਬ ਕਿਸਾਨ ਮੌਜੂਦ ਸਨ। ਇਸ ਮੌਕੇ ਨਾਇਬ ਤਹਿਸੀਲਦਾਰ ਧਾਰੀਵਾਲ ਲਖਵਿੰਦਰ ਸਿੰਘ ,ਏ.ਡੀ.ਓ ਡਾ. ਬਲਜਿੰਦਰ ਸਿੰਘ ਬੱਲ, ਏ.ਈ.ਓ. ਯਾਦਵਿੰਦਰ ਸਿੰਘ , ਏ.ਈ.ਓ. ਅਰਜਿੰਦਰ ਸਿੰਘ ਸੰਧੂ, ਏ.ਐਸ.ਆਈ, […]
Continue Reading

