ਕਪਾਹ ਦੇ ਕਿਸਾਨ ਘੱਟ ਮੁੱਲ ‘ਤੇ ਵਿੱਕਰੀ ਕਰਨ ਲਈ ਮਜ਼ਬੂਰ – ਸੀਸੀਆਈ ਅਤੇ ‘ਆਪ’ ਸਰਕਾਰ ਹੁਣ ਕਾਰਵਾਈ ਕਰੇ- ਬਾਜਵਾ
ਚੰਡੀਗੜ੍ਹ, ਗੁਰਦਾਸਪੁਰ, 10 ਅਕਤੂਬਰ (ਸਰਬਜੀਤ ਸਿੰਘ)– ਪੰਜਾਬ ਵਿੱਚ ਕਪਾਹ ਦੀ ਘੱਟ ਮੁੱਲ ‘ਤੇ ਵਿੱਕਰੀ ਕਾਰਨ ਕਿਸਾਨਾਂ ਨੂੰ ਡੂੰਘੇ ਸੰਕਟ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਅਤੇ ਆਮ ਆਦਮੀ ਪਾਰਟੀ ਦੀ ਅਗਵਾਈ ਵਾਲੀ ਸਰਕਾਰ ਨੇ ਕਾਰਵਾਈ ਦੀ ਬਜਾਏ ਚੁੱਪ ਧਾਰਨ ਕੀਤੀ ਹੋਈ ਹੈ, ਇਸ ਦੇ ਮੱਦੇਨਜ਼ਰ ਪੰਜਾਬ ਵਿਧਾਨ ਸਭਾ ਵਿੱਚ ਵਿਰੋਧੀ ਧਿਰ ਦੇ ਆਗੂ ਪ੍ਰਤਾਪ ਸਿੰਘ […]
Continue Reading

