ਹੈਲਥ ਐਡ ਵੈਲਨੇਸ ਸੈਟਰਾ ਵਿੱਚ ਹੁਣ ਮਿਲਣਗੀਆ ਆਯੁਰਵੇਦਿਕ ਦਵਾਈਆਂ-ਚੇਅਰਮੈਨ ਬਹਿਲ
ਆਯੁਸ਼ ਨੁੰ ਵਧਾਵਾ ਦੇਣ ਲਈ ਸਰਕਾਰ ਨੇ ਕੀਤਾ ਉਪਰਾਲਾ ਗੁਰਦਾਸਪੁਰ, 14 ਜੂਨ (ਸਰਬਜੀਤ ਸਿੰਘ)– ਜਿਲੇ ਦੇ 38 ਹੈਲਥ ਅੈਡ ਵੈਲਨੇਸ ਸੈਂਟਰਾ ਵਿੱਚ ਹੁਣ ਤੋਂ ਆਯੁਰਵੇਦਿਕ ਦਵਾਈਆਂ ਵੀ ਮਿਲਣਗੀਆ ।ਇਹ ਗਲ ਪੰਜਾਬ ਹੈਲਥ ਸਿਸਟਮ ਕਾਰਪੋਰੇਸ਼ਨ ਦੇ ਚੇਅਰਮੈਨ ਰਮਨ ਬਹਿਲ ਨੇ ਸਿਵਲ ਸਰਜਨ ਦਫਤਰ ਗੁਰਦਾਸਪੁਰ ਵਿਖੇ ਇੱਕ ਸਮਾਗਮ ਦੋਰਾਨ ਕਿਹੀ।ਉਨ੍ਹਾਂ ਕਿਹਾ ਕਿ ਹੈਲਥ ਅੈਡ ਵੈਲਨੇਸ ਸੈਂਟਰਾ ਵਿੱਚ […]
Continue Reading

