ਰਾਜਸੀ ਧਿਰ ਵਲੋਂ ਕਿਸਾਨ ਆਗੂ ਬਾਗੜੀਆਂ ਨੂੰ ਝੂਠੇ ਪਰਚੇ ਵਿਚ ਫਸਾਉਣ ਦੀ ਨਿਖੇਧੀ – ਭੋਜਰਾਜ, ਖਹਿਰਾ
ਗੁਰਦਾਸਪੁਰ 26 ਅਪ੍ਰੈਲ (ਸਰਬਜੀਤ ਸਿੰਘ)– ਸੰਯੁਕਤ ਕਿਸਾਨ ਮੋਰਚਾ ਗੈਰ ਰਾਜਨੀਤਿਕ ਦੇ ਆਗੂ ਸੁਖਦੇਵ ਸਿੰਘ ਭੋਜਰਾਜ ਅਤੇ ਸੁਖਜੀਤ ਸਿੰਘ ਖਹਿਰਾ ਨੇ ਪ੍ਰੈਸ ਬਿਆਨ ਜਾਰੀ ਕਰਦਿਆਂ ਕਿਹਾ ਕਿ 16 ਅਪ੍ਰੈਲ ਨੂੰ ਪਿੰਡ ਬਾਗੜੀਆਂ ਵਿਖੇ ਰਾਜਸੀ ਧਿਰ ਨਾਲ ਨਾਲ ਸੰਬੰਧਿਤ ਚੇਅਰਮੈਨ ਚੈਂਚਲ ਸਿੰਘ ਅਤੇ ਸਾਬਕਾ ਸਰਪੰਚ ਮੁਖਤਿਆਰ ਸਿੰਘ ਆਦਿਕ ਦਰਜ਼ਨ ਦੇ ਕਰੀਬ ਲੋਕਾਂ ਨੇ ਸ਼ਰੇਆਮ ਧੱਕਾ ਕਰਦਿਆਂ ਗੁਰਮੀਤ […]
Continue Reading

