ਪ੍ਰਾਰਥਾਨਾ ਸਭਾ ਦੌਰਾਨ ਕੇਸ਼ਵ ਬਹਿਲ ਨੂੰ ਦਿੱਤੀ ਨਿੱਘੀ ਸ਼ਰਧਾਂਜਲੀ
ਪਰਉਪਕਾਰੀ, ਅਗਾਂਹਵਧੂ ਕਿਸਾਨ ਤੇ ਸੱਚੇ ਕਰਮਯੋਗੀ ਸਨ ਕੇਸ਼ਵ ਬਹਿਲ – ਕਾਟਰੂਚੱਕ ਕੇਸ਼ਵ ਬਹਿਲ ਰਾਜਨੀਤੀ ਤੇ ਸਮਾਜ ਸੇਵਾ ਦੇ ਖੇਤਰ ਵਿੱਚ ਸਾਰਿਆਂ ਲਈ ਪ੍ਰੇਰਨਾ ਦੇ ਸਰੋਤ ਸਨ – ਵਿਧਾਇਕ ਰੰਧਾਵਾ ਚੇਅਰਮੈਨ ਰਮਨ ਬਹਿਲ ਵੱਲੋਂ ਇਸ ਦੁੱਖ ਦੀ ਘੜੀ ਵਿੱਚ ਸਾਥ ਦੇਣ ਲਈ ਸਾਰੇ ਸਨੇਹੀਆਂ, ਰਿਸ਼ਤੇਦਾਰਾਂ ਅਤੇ ਹਲਕਾ ਵਾਸੀਆਂ ਦਾ ਦਿਲੋਂ ਧੰਨਵਾਦ ਗੁਰਦਾਸਪੁਰ, 24 ਮਈ 2025 (ਸਰਬਜੀਤ […]
Continue Reading

