ਹੋਲੇ ਮਹੱਲੇ ਅਨੰਦਪੁਰ ਸਾਹਿਬ ਸੰਗਤਾਂ ਨੂੰ ਦਸਮੇਸ਼ ਤਰਨਦਲ ਵੱਲੋਂ 13,14 ਅਤੇ 15 ਨੂੰ ਲੰਗਰ’ਚ ਪੀਜਾ,ਨਿਊਟਲ, ਟਿੱਕੀ ਛੋਲੇ, ਪਾਸਤਾ, ਕੁਲਚੇ ਛੋਲੇ ਤੇ ਦੇਗਾਂ ਸਰਦਾਈਆ ਪਰੋਸੇ ਜਾਣਗੇ- ਜਥੇਦਾਰ ਮੇਜਰ ਸਿੰਘ ਸੋਢੀ
ਗੁਰਦਾਸਪੁਰ, 28 ਫਰਵਰੀ (ਸਰਬਜੀਤ ਸਿੰਘ)– ਰੰਘਰੇਟਾ ਕੌਮ ਦੇ ਮਾਰਸ਼ਲ ਜਰਨੈਲ ਸਿੰਘ ਸਾਹਿਬ ਜਥੇਦਾਰ ਬਾਬਾ ਮੇਜਰ ਸਿੰਘ ਸੋਢੀ ਨਨਕਾਣਾ ਸਾਹਿਬ ਵਾਲਿਆਂ ਦੀ ਅਗਵਾਈ ਹੇਠ ਦਸਮੇਸ਼ ਤਰਨਦਲ ਮਿਸਲ ਸ਼ਹੀਦ ਬਾਬਾ ਬੀਰ ਸਿੰਘ ਰੰਘਰੇਟਾ ਦੇਸ਼ਾਂ ਵਿਦੇਸ਼ਾਂ ਵਿੱਚ ਚੜਦੀ ਕਲਾ ਵੱਲ ਵਧਦਾ ਜਾ ਰਿਹਾ ਹੈ,ਦਲਪੰਥ ਵੱਲੋਂ ਧਾਰਮਿਕ,ਸਿਆਸੀ ਤੇ ਸਮਾਜਿਕ ਗਤੀਵਿਧੀਆਂ ਦੇ ਨਾਲ ਨਾਲ ਗੁਰੂ ਸਾਹਿਬਾਨਾਂ ਨਾਲ਼ ਸਬੰਧਤ ਸਾਰੇ ਇਤਿਹਾਸਕ […]
Continue Reading

