20 ਸਾਲਾਂ ਤੋਂ ਓਮ ਨਮੋ ਸ਼ਿਵਾਏ ਦਾ ਜਾਪ ਕੀਤਾ ਜਾ ਰਿਹਾ- ਪੁਨੀਤ ਸਾਗਰ
ਗੁਰਦਾਸਪੁਰ, 24 ਜੁਲਾਈ (ਸਰਬਜੀਤ ਸਿੰਘ)– ਸ਼੍ਰੀ ਮਹਾਦੇਵ ਮੰਦਰ ਦੇ ਪ੍ਰਧਾਨ ਪੁਨੀਤ ਸਾਗਰ ਨੇ ਦੱਸਿਆ ਕਿ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਓਮ ਨਮੋ ਸ਼ਿਵਾਏ ਦਾ ਜਾਪ ਸਾਵਣ ਦੇ ਮਹੀਨੇ ਸ਼੍ਰੀ ਮਹਾਦੇਵ ਮੰਦਰ, ਗੋਪਾਲ ਸ਼ਾਹ ਰੋਡ, ਗੁਰਦਾਸਪੁਰ ਵਿਖੇ ਹਰ ਰਾਤ 9:00 ਤੋਂ 10:00 ਵਜੇ ਤੱਕ ਕੀਤਾ ਜਾਂਦਾ ਹੈ। ਸਾਗਰ ਨੇ ਦੱਸਿਆ ਕਿ ਇਹ ਜਾਪ ਉਨ੍ਹਾਂ […]
Continue Reading

