ਕੇਂਦਰੀ ਮੰਤਰੀ ਅਮਿਤ ਸ਼ਾਹ ਵੱਲੋਂ ਮੁੱਖ ਮੰਤਰੀ ਤੇ ਗਰਵਨਰ ਪੰਜਾਬ ਨਾਲ ਹੜ ਪੀੜਤਾਂ ਦੀ ਜਾਣਕਾਰੀ ਹਾਸਲ ਕਰਨ ਤੋਂ ਬਾਅਦ ਪੰਜਾਬ ਸਰਕਾਰ ਨੂੰ ਮਿਲ ਸਕਦਾ ਵੱਡਾ ਪੈਕੇਜ- ਭਾਈ ਵਿਰਸਾ ਸਿੰਘ ਖਾਲਸਾ
ਗੁਰਦਾਸਪੁਰ, 1 ਅਗਸਤ (ਸਰਬਜੀਤ ਸਿੰਘ)–ਕੁਦਰਤੀ ਕਹਿਰ ਨਾਲ ਡੁੱਬੇ ਪੰਜਾਬ ਦੇ ਲੋਕਾਂ ਵੱਲ ਹੁਣ ਦੇਸ਼ ਦੇ ਉੱਚ ਕੋਟੀ ਵਾਲੀ ਵੁੱਡ ਕਲਾਕਾਰ, ਉੱਚ ਖਿਡਾਰੀ, ਕਲਾਕਾਰ ਤੇ ਹੋਰ ਧਾਰਮਿਕ ਸਿਆਸੀ ਸਮਾਜਿਕ ਸ਼ਖ਼ਸੀਅਤਾਂ ਤੋਂ ਇਲਾਵਾ ਮਾਇਆਂ ਧਾਰੀ ਦਾਨੀਆਂ ਵੱਲੋਂ ਹੜਾਂ ਦੀ ਮਾਰ ਕਰਕੇ ਆਪਣਾ ਸਭ ਕੁਝ ਗੁਆ ਬੈਠੇ ਹੜ ਪ੍ਰਭਾਵਿਤ ਲੋਕਾਂ ਨੂੰ ਰਾਹਤ ਸਮੱਗਰੀ ਪਹੁਚਾਉਣ ਵਾਲੀ ਵਧੀਆ ਲਹਿਰ ਚੱਲੀ […]
Continue Reading

