ਗੁਰਦਾਸਪੁਰ ਦੇ ਪੁਰਾਣੇ ਬੱਸ ਅੱਡੇ ਵਿੱਚ ਬੰਦ ਪਈਆਂ 8 ਦੁਕਾਨਾਂ ਨੂੰ ਖੁਲ੍ਹਵਾ ਕੇ ਚਾਬੀਆਂ ਦੁਕਾਨਦਾਰਾਂ ਨੂੰ ਸੌਂਪੀਆਂ
ਆਮ ਆਦਮੀ ਪਾਰਟੀ ਦੀ ਅਤੇ ਉਨ੍ਹਾਂ ਦੇ ਪਰਿਵਾਰ ਦੀ ਰਾਜਨੀਤੀ ਰੋਜ਼ਗਾਰ ਦੇਣ – ਰਮਨ ਬਹਿਲ ਗੁਰਦਾਸਪੁਰ, 01 ਅਕਤੂਬਰ (ਸਰਬਜੀਤ ਸਿੰਘ) – ਆਮ ਆਦਮੀ ਪਾਰਟੀ ਦੇ ਸੀਨੀਅਰ ਆਗੂ ਅਤੇ ਵਿਧਾਨ ਸਭਾ ਹਲਕਾ ਗੁਰਦਾਸਪੁਰ ਦੇ ਇੰਚਾਰਜ ਰਮਨ ਬਹਿਲ ਨੇ ਗੁਰਦਾਸਪੁਰ ਦੇ ਦੁਕਾਨਦਾਰਾਂ ਨੂੰ ਦਸਹਿਰੇ ਮੌਕੇ ਯਾਦਗਾਰੀ ਤੋਹਫ਼ਾ ਦਿੱਤਾ ਹੈ। ਰਮਨ ਬਹਿਲ ਨੇ ਨਿੱਜੀ ਕੋਸ਼ਿਸ਼ਾਂ ਕਰਕੇ ਗੁਰਦਾਸਪੁਰ ਦੇ […]
Continue Reading

