ਇੰਡੀਆ ਸਕਿੱਲ ਕੰਪੀਟੀਸ਼ਨ-2025 ਨੌਜਵਾਨਾਂ ਲਈ ਆਪਣਾ ਹੁਨਰ ਦਿਖਾਉਣ ਦਾ ਸੁਨਹਿਰੀ ਮੌਕਾ – ਏ.ਡੀ.ਸੀ. ਹਰਜਿੰਦਰ ਸਿੰਘ ਬੇਦੀ
ਚਾਹਵਾਨ ਪ੍ਰਾਰਥੀ 30 ਸਤੰਬਰ 2025 ਤੱਕ ਭਾਰਤ ਕੌਂਸਲ ਪ੍ਰਤੀਯੋਗਤਾ-2025 ਲਈ ਕਰ ਸਕਦੇ ਹਨ ਅਪਲਾਈਗੁਰਦਾਸਪੁਰ, 10 ਸਤੰਬਰ (ਸਰਬਜੀਤ ਸਿੰਘ) – ਵਧੀਕ ਡਿਪਟੀ ਕਮਿਸ਼ਨਰ (ਜਨਰਲ) ਡਾ. ਹਰਜਿੰਦਰ ਸਿੰਘ ਬੇਦੀ ਨੇ ਜ਼ਿਲ੍ਹੇ ਦੀਆਂ ਸਾਰੀਆਂ ਆਈ.ਟੀ.ਆਈ./ਪੋਲੀਟੈਕਨੀਕਲ/ ਇੰਜੀਨੀਅਰ ਕਾਲਜ ਦੇ ਪ੍ਰਾਰਥੀਆਂ ਨੂੰ ਸੂਚਿਤ ਕੀਤਾ ਹੈ ਕਿ ‘ਪੰਜਾਬ ਹੁਨਰ ਵਿਕਾਸ ਮਿਸ਼ਨ’ ਵੱਲੋਂ ਭਾਰਤ ਕੌਸ਼ਲ ਪ੍ਰਤੀਯੋਗਤਾ-2025 ਦਾ ਆਯੋਜਨ ਕੀਤਾ ਜਾ ਰਿਹਾ ਹੈ। […]
Continue Reading

