ਕੇਂਦਰ ਸਰਕਾਰ ਵੱਲੋਂ ਗੁਰੂ ਨਾਨਕ ਦੇਵ ਮਹਾਰਾਜ ਜੀ ਦੇ ਪ੍ਰਕਾਸ਼ ਦਿਹਾੜੇ ਤੇ ਪਾਕਿਸਤਾਨ ਜਾਣ ਵਾਲੇ ਜਥੇ ਨੂੰ ਰੋਕਣਾ ਸਿੱਖਾਂ ਨਾਲ ਸ਼ਰੇਆਮ ਬੇਇਨਸਾਫ਼ੀ ਵਾਲਾ ਨਿੰਦਣਯੋਗ ਵਰਤਾਰਾ- ਭਾਈ ਵਿਰਸਾ ਸਿੰਘ ਖਾਲਸਾ
ਗੁਰਦਾਸਪੁਰ, 15 ਸਤੰਬਰ (ਸਰਬਜੀਤ ਸਿੰਘ)– ਲੰਮੇ ਸਮੇਂ ਤੋਂ ਸਿੱਖ ਅਰਦਾਸਾਂ ਕਰਦੇ ਆ ਰਹੇ ਸੀ ਕਿ ਹੇ ਵਾਹਿਗੁਰੂ ਜੀ ਪਾਕਿਸਤਾਨ ਸਥਿਤ ਗੁਰਧਾਮਾਂ ਦੇ ਖੁੱਲ੍ਹੇ ਦਰਸ਼ਨ ਦੀਦਾਰੇ ਸਿੱਖਾਂ ਨੂੰ ਕਰਨ ਦੀ ਮੇਹਰ ਕਰੋ, ਗੁਰੂ ਸਾਹਿਬ ਜੀ ਨੇ ਕਿਰਪਾ ਕੀਤੀ ਤੇ ਸਿਖਾਂ ਨੂੰ ਕਰਤਾਰ ਸਾਹਿਬ ਦੇ ਦਰਸ਼ਨਾਂ ਲਈ ਮੌਕਾ ਮਿਲ ਗਿਆ ਅਤੇ ਹੁਣ ਤੱਕ ਲੱਖਾਂ ਯਾਤਰਾ ਕਾਰੀ ਡੋਰ […]
Continue Reading

