ਪੌਗ ਡੈਮ ਦੇ ਵਧਦੇ ਬਹਾਅ ਕਾਰਨ ਡੈਮ ‘ਚ ਪਾਣੀ ਛੱਡਣ ਨਾਲ ਬਿਆਸ,ਸਤਲੁਜ ਦਰਿਆ ਕੰਢੇ ਵੱਸੇ ਪਿੰਡਾਂ ਦੇ ਲੋਕਾਂ ਦੇ ਜਾਨ ਮਾਲ ਦੀ ਰਾਖੀ ਨੂੰ ਯੋਕੀਨੀ ਬਣਾਉਣ ਦੀ ਲੋੜ ਤੇ ਜ਼ੋਰ ਦੇਵੇ ਸਰਕਾਰ-ਭਾਈ ਵਿਰਸਾ ਸਿੰਘ ਖਾਲਸਾ
ਗੁਰਦਾਸਪੁਰ, 19 ਅਗਸਤ (ਸਰਬਜੀਤ ਸਿੰਘ)– ਹਰ ਸਾਲ ਬਿਆਸ ਤੇ ਸਤਲੁਜ ਦਰਿਆ ਦੇ ਕਿਨਾਰਿਆਂ ਤੇ ਵੱਸਦੇ ਲੋਕਾਂ ਨੂੰ ਪਾਣੀ ਛੱਡਣ ਕਾਰਨ ਵੱਡੇ ਜਾਨੀ ਤੇ ਮਾਲੀ ਨੁਕਸਾਨ ਝੱਲਣਾ ਪੈਂਦਾ ਹੈ ਜਦੋਂ ਕਿ ਸਮੇਂ ਦੀਆਂ ਸਰਕਾਰਾਂ ਨੇ ਇਹਨਾਂ ਲੋਕਾਂ ਨੂੰ ਹੜ ਦੇ ਪਾਣੀ ਤੋਂ ਬਚਾਉਣ ਲਈ ਕੁੱਝ ਨਹੀਂ ਕੀਤਾ ? ਅਤੇ ਇਸੇ ਅਣਗਹਿਲੀ ਕਾਰਨ ਇਸ ਵਾਰ ਵੀ ਪਾਣੀ […]
Continue Reading

