ਭਾਰਤੀ ਹਵਾਈ ਫ਼ੌਜ ਲੜਕੇ ਅਤੇ ਲੜਕੀਆਂ ਲਈ ਅਗਨੀਵੀਰ ਵਾਯੂ ਭਰਤੀ ਜਲੰਧਰ ਵਿਖੇ ਹੋਵੇਗੀ
ਗੁਰਦਾਸਪੁਰ, 27 ਅਗਸਤ ( ਸਰਬਜੀਤ ਸਿੰਘ ) – ਭਾਰਤੀ ਹਵਾਈ ਫ਼ੌਜ ਲੜਕੇ ਅਤੇ ਲੜਕੀਆਂ ਲਈ ਅਗਨੀਵੀਰ ਵਾਯੂ ਇੰਟੇਕ 01/2026 ਲਈ ਭਰਤੀ ਰੈਲੀ ਦਾ ਆਯੋਜਨ ਕਰ ਰਹੀ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਜ਼ਿਲ੍ਹਾ ਰੋਜ਼ਗਾਰ ਅਫ਼ਸਰ ਪ੍ਰਸ਼ੋਤਮ ਸਿੰਘ ਨੇ ਦੱਸਿਆ ਕਿ ਇਹ ਰੈਲੀ ਲੜਕਿਆਂ ਲਈ 30 ਅਗਸਤ 2025 ਅਤੇ ਲੜਕੀਆਂ ਲਈ 03 ਸਤੰਬਰ 2025 ਨੂੰ ਸਰਕਾਰੀ ਆਰਟਸ ਐਂਡ ਸਪੋਰਟਸ ਕਾਲਜ, ਜਲੰਧਰ ਵਿਖੇ ਆਯੋਜਿਤ ਕੀਤੀ ਜਾਵੇਗੀ।ਅਗਨੀ ਵੀਰ ਵਾਯੂ ਭਰਤੀ ਲਈ ਅਣਵਿਆਹੇ ਲੜਕੇ ਅਤੇ ਲੜਕੀਆਂ ਉਮੀਦਵਾਰ ਹੀ […]
Continue Reading

