ਬਟਾਲਾ, ਗੁਰਦਾਸਪੁਰ, 5 ਜਨਵਰੀ (ਸਰਬਜੀਤ ਸਿੰਘ)– ਬਟਾਲਾ ਚ ਅੰਮ੍ਰਿਤਸਰ ਰੋਡ ਤੇ ਮਜ਼ੂਦ ਸਵਾਤੀ ਸਟੀਲ ਇੰਡਸਟਰੀ ਅੰਦਰ ਅਚਾਨਕ ਭਿਆਨਕ ਅੱਗ ਲੱਗ ਗਈ ਇੰਡਸਟਰੀ ਅੰਦਰ ਪਏ ਤੇਲ ਦੇ ਟੈਂਕਰ ਜਿਸ ਵਿਚ 6 ਹਜਾਰ ਲੀਟਰ ਤੇਲ ਸੀ ਨੂੰ ਅੱਗ ਪੈਣ ਨਾਲ ਲੱਖਾਂ ਦਾ ਨੁਕਸਾਨ ਹੋ ਗਿਆ ਮੌਕੇ ਤੇ ਫਾਇਰ ਬਿਰਗੇਡ ਦੀਆਂ ਦੋ ਗੱਡੀਆ ਵਲੋਂ ਅੱਗ ਉੱਤੇ ਕਾਬੂ ਪਾਇਆ ਗਿਆ


