ਮਾਲਵਾ ਤਰਨਾਦਲ ਸ਼ਹੀਦ ਬਾਬਾ ਸੰਗਤ ਵੱਲੋਂ ਕੱਲ੍ਹ ਨੂੰ ਮਹੱਲੇ ਦੇ ਸਬੰਧ ‘ਚ ਹਜੂਰ ਸਾਹਿਬ ਵਿਖੇ ਅਖੰਡ ਪਾਠ ਸਾਹਿਬ ਆਰੰਭ ਕੀਤੇ ਜਾਣਗੇ- ਭਾਈ ਵਿਰਸਾ ਸਿੰਘ ਖਾਲਸਾ

ਹਜੂਰ ਸਾਹਿਬ, ਗੁਰਦਾਸਪੁਰ, 10 ਅਕਤੂਬਰ (ਸਰਬਜੀਤ ਸਿੰਘ)– ਦੁਸ਼ਹਿਰੇ ਮਹਾਤਮ ਨੂੰ ਮੁੱਖ ਰੱਖਦਿਆਂ ਸੰਚਖੰਡ ਹਜੂਰ ਸਾਹਿਬ ਮਹਾਰਾਸ਼ਟਰ ਵਿੱਚ ਪੰਜਾਬ ਅਤੇ ਦੇਸ਼ਾਂ ਵਿਦੇਸ਼ਾ ਤੋਂ ਵੱਡੀ ਗਿਣਤੀ ਵਿੱਚ ਸ਼ਰਧਾਵਾਨ ਸੰਗਤਾਂ ਜਿਥੇ ਲੱਖਾਂ ਦੀ ਤਾਦਾਦ ਵਿੱਚ ਬਹੁਤ ਹੀ ਉਤਸਾਹ ਨਾਲ ਪਹੁੰਚ ਚੁੱਕੀਆਂ ਹਨ ਅਤੇ ਪਹੁੰਚ ਰਹੀਆਂ ਹਨ, ਉਥੇ ਸਮੂਹ ਨਿਹੰਗ ਸਿੰਘ ਜਥੇਬੰਦੀਆਂ ਦੇ ਆਗੂ ਮੁੱਖ ਜਥੇਦਾਰ ਸਾਹਿਬਾਨਾਂ ਨੇ ਆਪਣੇ […]

Continue Reading

ਮਿਸਲ ਸ਼ਹੀਦ ਬਾਬਾ ਬਲਵੰਤ ਸਿੰਘ ਮਾਝਾ ਤਰਨਾਦਲ ਦੇ ਮੁੱਖੀ ਜਥੇਦਾਰ ਬਾਬਾ ਬਲਬੀਰ ਸਿੰਘ ਦੀ ਅਗਵਾਈ ‘ਦਲ ਪੰਥ ਨੇ ਕੀਤਾ ਹਜੂਰ ਸਾਹਿਬ ਉਤਾਰਾ

ਹਜ਼ੂਰ ਸਾਹਿਬ, ਗੁਰਦਾਸਪੁਰ, 9 ਅਕਤੂਬਰ (ਸਰਬਜੀਤ ਸਿੰਘ)– ਦੁਸ਼ਹਿਰੇ ੳਤਸਵ ਨੂੰ ਮੁੱਖ ਰੱਖਦਿਆਂ ਜਿਥੇ ਪੰਜਾਬ ਤੋਂ ਸਮੂਹ ਵੱਡੀਆਂ ਨਿਹੰਗ ਸਿੰਘ ਜਥੇਬੰਦੀਆਂ ਆਪਣੇ ਘੌੜਿਆਂ ਤੇ ਨਿਹੰਗ ਸਿੰਘ ਲਾਡਲੀਆਂ ਫੌਜਾ ਸਮੇਤ ਸੰਚਖੰਡ ਹਜੂਰ ਸਾਹਿਬ ਵੱਖ ਵੱਖ ਸਥਾਨਾਂ ਤੇ ਉਤਾਰਾ ਕਰ ਲਿਆ ਹੈ ਉਥੇ ਮਿਸਲ ਸ਼ਹੀਦ ਬਾਬਾ ਬਲਵੰਤ ਸਿੰਘ ਮਾਝਾ ਤਰਨਾਦਲ ਨੇ ਵੀ ਆਪਣੇ ਘੌੜਿਆਂ ਤੇ ਲਾਡਲੀਆਂ ਨਿਹੰਗ ਸਿੰਘ […]

Continue Reading

ਸੰਯੁਕਤ ਕਿਸਾਨ ਮੋਰਚੇ ਦੇ ਸੱਦੇ ਤੇ ਵਰਦੇ ਮੀਂਹ ਵਿੱਚ ਧਰਨਾ ਲਗਾਇਆ

ਕਿਸਾਨੀ ਮੰਗਾਂ ਦਾ ਮੰਗ ਪੱਤਰ ਡਿਪਟੀ ਸਪੀਕਰ ਨੇ ਇੱਕਠ ਵਿੱਚ ਆ ਕੇ ਲਿਆ ਗੜ੍ਹਸ਼ੰਕਰ, ਗੁਰਦਾਸਪੁਰ, 18 ਅਗਸਤ (ਸਰਬਜੀਤ ਸਿੰਘ)— ਕਿਸਾਨ ਜਥੇਬੰਦੀਆਂ ਦੇ ਸੱਦੇ ਤੇ ਵਰਦੇ ਮੀਂਹ ਵਿੱਚ ਰੋਹ ਭਰਿਆ ਧਰਨਾ ਡਿਪਟੀ ਸਪੀਕਰ ਪੰਜਾਬ ਦੇ ਘਰ ਸਾਹਮਣੇ ਧਰਨਾ ਲਗਾਇਆ ਗਿਆ।ਇਸ ਧਰਨੇ ਕੁੱਲ ਹਿੰਦ ਕਿਸਾਨ ਸਭਾ ਦੇ ਦਰਸ਼ਨ ਸਿੰਘ ਮੱਟੂ, ਗੁਰਨੇਕ ਸਿੰਘ ਭੱਜਲ, ਕਿਰਤੀ ਕਿਸਾਨ ਯੂਨੀਅਨ ਦੇ […]

Continue Reading

ਯੂਪੀ ਦੇ ਹਾਥਰਸ ਮਾਮਲੇ ‘ਚ ਨਜਾਇਜ਼ ਲੋਕਾਂ ਨੂੰ ਗ੍ਰਿਫਤਾਰ ਨਾ ਕਰੇ ਅਤੇ ਮਰਨ ਵਾਲਿਆਂ ਪਰਿਵਾਰਾਂ ਨੂੰ 20-20 ਲੱਖ ਰੁਪਏ ਦਾ ਮੁਆਵਜ਼ਾ ਦੇਵੇ – ਭਾਈ ਵਿਰਸਾ ਸਿੰਘ ਖਾਲਸਾ

ਉਤਰ ਪ੍ਰਦੇਸ਼, ਗੁਰਦਾਸਪੁਰ, 8 ਜੁਲਾਈ (ਸਰਬਜੀਤ ਸਿੰਘ)– ਹਾਥਰਸ ਮਾਮਲੇ’ਚ ਸੈਂਕੜੇ ਔਰਤਾਂ ਬੱਚੇ ਤੇ ਬਜ਼ੁਰਗਾਂ ਦੇ ਮਰਨ ਤੋਂ ਬਾਅਦ ਧਾਰਮਿਕ ਸਥਾਨ ਬਾਬਾ ਭੋਲਾ ਨਾਥ ਦੇ ਮੁੱਖੀ ਸੰਤ ਤੋਂ ਪੁੱਛ ਗਿੱਛ ਜਾਰੀ ਹੈ ਜਦੋਂ ਕਿ ਪੁਲਿਸ ਨੇ ਅੱਜ ਸਥਾਨਕ ਧਾਰਮਿਕ ਸਥਾਨ ਦੇ ਦੋ ਅਜਿਹੇ ਸੇਵਾ ਦਾਰਾ ਨੂੰ ਗਿਰਫ਼ਤਾਰ ਕੀਤਾ ਹੈ ਜੋ ਭਗਦੌੜ ਸਮੇਂ ਡੇਰੇ ਵਿਚ ਮੌਜੂਦ ਸਨ […]

Continue Reading

ਛੱਤੀਸਗੜ੍ਹ ਵਿੱਚ ਭਾਜਪਾ ਗਊ ਰੱਖਿਆਕ ਗੁੰਡਿਆਂ ਵੱਲੋਂ ਤਿੰਨ ਮੁਸਲਮਾਨ ਨੌਜਵਾਨਾਂ ਦਾ ਕਤਲ, ਲੋਕਾਂ ਵਿੱਚ ਗੁੱਸੇ ਦੀ ਲਹਿਰ- ਲਾਭ ਅਕਲੀਆ

ਰਾਏਪੁਰ, ਗੁਰਦਾਸਪੁਰ 22 ਜੂਨ ( ਸਰਬਜੀਤ ਸਿੰਘ)– ਛੱਤੀਸਗੜ੍ਹ ਦੀ ਰਾਜਧਾਨੀ ਰਾਏਪੁਰ ਵਿਖੇ ਮੋਤੀ ਬਾਗ ਪ੍ਰੈਸ ਕਲੱਬ ਦੇ ਸਾਹਮਣੇ ਛਤੀਸਗੜ੍ਹ ਘੱਟ ਗਿਣਤੀਆਂ ਦੇ ਵੱਖ ਵੱਖ ਵਰਗਾਂ, ਜ਼ਮਹੂਰੀ ਅਤੇ ਇਨਸਾਫ਼ ਪਸੰਦ ਤਾਕਤਾਂ ਵੱਲੋਂ ਇੱਕ ਜ਼ਬਰਦਸਤ ਰੋਸ ਪ੍ਰਦਰਸ਼ਨ ਕੀਤਾ ਗਿਆ। ਪ੍ਰਦਰਸ਼ਨ ਕਾਰੀਆਂ ਵੱਲੋਂ ਛਤੀਸਗੜ੍ਹ ਸਰਕਾਰ, ਮੋਦੀ ਸਰਕਾਰ ਅਤੇ ਭਾਜਪਾ -ਆਰ ਐਸ ਐਸ ਦੀਆਂ ਫਿਰਕੂ ਫਾਸ਼ੀਵਾਦੀ ਕਾਰਵਾਈਆਂ ਦੇ ਖ਼ਿਲਾਫ਼ […]

Continue Reading

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਰੱਬ ਨਾਲ ਧਿਆਨ ਜੋੜਨ ਵਾਲੀ ਫੋਟੋ ਤੇ ਰੋਲਾਂ ਪਾਉਣਾ ਵਿਰੋਧੀਆਂ ਦੀ ਕੋਈ ਤੁਕ ਬਣਦੀ- ਭਾਈ ਵਿਰਸਾ ਸਿੰਘ ਖਾਲਸਾ

ਕੰਨਿਆਕੁਮਾਰੀ, ਗੁਰਦਾਸਪੁਰ, 1 ਜੂਨ (ਸਰਬਜੀਤ ਸਿੰਘ)– ਇਨਸਾਨ ਇਸ ਦੁਨੀਆਂ’ਚ ਰੱਬ ਦਾ ਨਾਮ ਕਮਾਉਣ ਲਈ ਆਇਆ ਹੈ ਅਤੇ ਹਰ ਇਨਸਾਨ ਨੂੰ ਦੁਖ ਸੁਖ ਵੇਲੇ ਜਾ ਫਿਰ ਦੁਨਿਆਵੀ ਕੰਮਾਂ ਤੋਂ ਵੇਹਲੇ ਹੋ ਕੇ ਰੱਬ ਵੱਲ ਧਿਆਨ ਜ਼ਰੂਰ ਦੇਣਾ ਚਾਹੀਦਾ ਹੈ,ਜਿਵੇਂ ਦੇਸ਼ ਦੇ ਸਭ ਤੋਂ ਉੱਚੇ ਅਹੁਦੇ ਤੇ ਬਿਰਾਜਮਾਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੀ ਲੋਕ ਸਭਾ ਦੀਆਂ ਵੋਟਾਂ […]

Continue Reading

ਭਾਰਤ ਜਿੱਥੇ ਵਿਰੋਧੀ ਧਿਰਾਂ ਦੇ ਚੋਣ ਫੰਡ ਫ੍ਰੀਜ ਕਰਕੇ ਖੁੱਦ ਅਰਬਾ ਖਰਬਾ ਰੂਪਏ ਇਕੱਠੇ ਚੋਣ ਜਿੱਤਣ ਦੀ ਤਾਣਾ ਬਾਣਾ ਬਣਿਆ ਜਾਂਦਾ ਹੈ

ਦਿੱਲੀ, ਗੁਰਦਾਸਪੁਰ, 8 ਅਪ੍ਰੈਲ (ਸਰਬਜੀਤ ਸਿੰਘ)– ਜਿੱਥੇ ਝੂਠੇ ਗਵਾਹ ਤੋਂ ਬਿਆਨ ਦਿਵਾ ਕੇ ਵਿਰੋਧੀ ਧਿਰ ਦੇ ਮੁੱਖ ਮੰਤਰੀ ਨੂੰ ਜੇਲ ਭਿਜਵਾ ਦਿੱਤਾ ਜਾਵੇ ਤੇ ਉਸਦੇ ਦਰਜਨਾਂ ਸਾਥੀ ਸਲਾਖਾਂ ਪਿੱਛੇ ਭੇਜ ਦਿੱਤੇ ਜਾਣ। ਜਿਥੇ ਵਿਰੋਧੀ ਧਿਰ ਦੇ 95 ਫੀਸਦ ਲੀਡਰਾਂ ਪਿੱਛੇ ਏਜੰਸੀਆਂ ਲਾ ਕੇ ਉਨਾਂ ਨੂੰ ਫਰਜੀ ਕੇਸਾਂ ਚ ਉਲਝਾ ਦਿੱਤਾ ਜਾਵੇ। ਜਿਥੇ ਵਿਰੋਧੀ ਧਿਰ ਦੇ […]

Continue Reading

ਕਾਰਸੇਵਾ ਮੁੱਖੀ ਬਾਬਾ ਤਰਸੇਮ ਸਿੰਘ ਦੀ ਨਾਨਕਮਤੇ ਵਿਖੇ ਹੱਤਿਆਂ ਹੋਣ ਵਾਲੀ ਮੰਦਭਾਗੀ ਘਟਨਾ ਦੀ ਉੱਚ ਪੱਧਰੀ ਜਾਂਚ ਕਰਵਾਈ ਜਾਵੇ- ਜਥੇਦਾਰ ਬਾਬਾ ਮੇਜਰ ਸਿੰਘ ਸੋਢੀ

ਉਤਰਾਖੰਡ, ਗੁਰਦਾਸਪੁਰ, 29 ਮਾਰਚ (ਸਰਬਜੀਤ ਸਿੰਘ)– ਉਤਰਾਖੰਡ’ਚ ਗੁਰੂ ਨਾਨਕ ਪਾਤਸ਼ਾਹ ਜੀ ਦੇ ਇਤਿਹਾਸਕ ਗੁਰਦੁਆਰੇ ਨਾਨਕਮੱਤਾ ਸਾਹਿਬ’ਚ ਕਾਰਸੇਵਾ ਮੁਖੀ ਬਾਬਾ ਤਰਸੇਮ ਸਿੰਘ ਦੀ ਹੱਤਿਆਂ ਵਾਲੇ ਮਾਮਲੇ ਨੇ ਦੇਸ਼ਾਂ ਵਿਦੇਸ਼ਾਂ’ਚ ਵੱਸਦੇ ਸਿੱਖਾਂ ਦੀਆਂ ਧਾਰਮਿਕ ਭਾਵਨਾਵਾਂ ਨੂੰ ਗਹਿਰੀ ਠੇਸ ਪਹੁੰਚਾਈ ਹੈ ਅਤੇ ਇਸ ਘਟਨਾ ਤੋਂ ਬਾਅਦ ਨਾਨਕਮਤਾ ਵਿਖੇ ਤਨਾਹ ਦਾ ਮਾਹੌਲ ਬਣਿਆ ਹੋਇਆ ਹੈ ਜਿਸ ਦਾ ਪ੍ਰਬੰਧ ਕਰਨਾ […]

Continue Reading

ਸ਼੍ਰੀ ਹਜੂਰ ਸਾਹਿਬ ਵਿਖੇ ਹੋਲਾ ਮਹੱਲਾ ਧੂਮਧਾਮ ਨਾਲ ਮਨਾਇਆ ਗਿਆ

ਹਜੂਰ ਸਾਹਿਬ, ਗੁਰਦਾਸਪੁਰ, 28 ਮਾਰਚ (ਸਰਬਜੀਤ ਸਿੰਘ)– ਇਸ ਵਾਰ ਵੀ ਸੱਚਖੰਡ ਸ਼੍ਰੀ ਹਜੂਰ ਸਾਹਿਬ ਸ਼੍ਰੀ ਦਸ਼ਮੇਸ਼ ਪਿਤਾ ਗੁਰੂ ਗੋਬਿੰਦ ਸਿੰਘ ਜੀ ਤਪਸਥਾਨ ਤੇ ਹੋਲਾ ਮਹੱਲਾ ਬੜੀ ਸ਼ਰਧਾ ਪੂਰਵਕ ਮਨਾਇਆ ਗਿਆ। ਜਿਸ ਵਿੱਚ ਪੂਰੇ ਪ੍ਰਾਂਤ ਤੋਂ ਹੀ ਸੰਗਤਾਂ ਨੇ ਸ਼ਿਰਕਤ ਕੀਤੀ। ਇਸ ਦਾ ਆਲੌਕਿਕ ਦ੍ਰਿਸ਼ ਇਸ ਵੀਡੀਓ ਅਤੇ ਫੋਟੋ ਦੀ ਜੁਬਾਨੀ।

Continue Reading

ਕਰਾਂਤੀਜੋਤੀ ਸਾਵਿਤ੍ਰੀਬਾਈ ਫੂਲੇ ਦੇ ਸ਼ਹਾਦਤ ਦਿਵਸ ਨਾਗਪੁਰ (ਮਹਾਂਰਾਸ਼ਟਰ ) ਵਿਖੇ ਫਾਸ਼ੀਵਾਦ ਵਿਰੋਧੀ ‘ਜਨਤਕ ਕਨਵੈਨਸ਼ਨ’

ਨਾਗਪੁਰ, ਗੁਰਦਾਸਪੁਰ, 11 ਮਾਰਚ (ਸਰਬਜੀਤ ਸਿੰਘ)– ਸੀ ਪੀ ਆਈ (ਐਮ ਐਲ) ਰੈੱਡ ਸਟਾਰ ਦੀ ਕੇਂਦਰੀ ਕਮੇਟੀ ਵੱਲੋਂ ਕਰਾਂਤੀਜੋਤੀ ਸਾਵਿਤ੍ਰੀਬਾਈ ਫੂਲੇ ਦੇ ਸ਼ਹਾਦਤ ਦਿਵਸ ਸਮੇਂ 10 ਮਾਰਚ ਨੂੰ ਸਵੇਰੇ 11.00 ਵਜੇ ਤੋਂ ਸ਼ਾਮ 5.00 ਵਜੇ ਤੱਕ ਨਾਗਪੁਰ (ਮਹਾਂਰਾਸ਼ਟਰ ) ਵਿਖੇ ਕਾਰਪੋਰੇਟ -ਆਰ ਐਸ ਐਸ ਫਾਸ਼ੀਵਾਦ ਦੇ ਖ਼ਿਲਾਫ਼ ਜਨਤਕ ਕਨਵੈਨਸ਼ਨ ਕੀਤੀ ਜਾ ਰਹੀ ਹੈ। ਜਿਸਦਾ ਮੁੱਖ ਏਜੰਡਾ […]

Continue Reading