ਖੱਬੇ ਪੱਖੀ ਧਿਰਾ ਦੀ ਮਜਬੂਤੀ ਬਿਨਾ ਆਮ ਲੋਕਾ ਦੀ ਖੁਸਹਾਲੀ ਅਸੰਭਵ- ਚੌਹਾਨ/ ਉੱਡਤ

ਕਾਮਰੇਡ ਸਾਧੂ ਸਿੰਘ ਰਾਮਾਨੰਦੀ ਸਕੱਤਰ, ਗੁਰਪਿਆਰ ਫੱਤਾ ਤੇ ਬਲਵਿੰਦਰ ਕੋਟ ਧਰਮੂ ਸਹਾਇਕ ਸਕੱਤਰ ਚੁਣੇ ਗਏ ਝੁਨੀਰ/ ਸਰਦੂਲਗੜ੍ਹ, ਗੁਰਦਾਸਪੁਰ , 12 ਨਵੰਬਰ ( ਸਰਬਜੀਤ ਸਿੰਘ)–ਇਥੋ ਥੋੜੀ ਦੂਰ ਸਥਿਤ ਪਿੰਡ ਕੋਟ ਧਰਮੂ ਵਿੱਖੇ ਸੀਪੀਆਈ ਦੀ 25 ਵੀ ਤਹਿਸੀਲ ਡੈਲੀਗੇਟ ਕਾਨਫਰੰਸ ਤਿੰਨ ਮੈਬਰੀ ਪ੍ਰਧਾਨਗੀ ਕ੍ਰਮਵਾਰ ਕਾਮਰੇਡ ਸਾਧੂ ਸਿੰਘ ਰਾਮਾਨੰਦੀ , ਕਾਮਰੇਡ ਗੁਰਪਿਆਰ ਸਿੰਘ ਫੱਤਾ ਤੇ ਪੂਰਨ ਸਿੰਘ ਸਰਦੂਲਗੜ੍ਹ […]

Continue Reading

ਜੱਥੇਬੰਦਕ ਤਾਕਤ ਦੇ ਬਲਬੂਤੇ ਮਨਰੇਗਾ ਸਕੀਮ ਦੀ ਰਾਖੀ ਕਰੇ ਮਜ਼ਦੂਰ ਜਮਾਤ- ਐਡਵੋਕੇਟ ਉੱਡਤ

ਕਾਮਰੇਡ ਬੂਟਾ ਸਿੰਘ ਬਾਜੇਵਾਲਾ ਬ੍ਰਾਂਚ ਸਕੱਤਰ, ਗਿੰਦਰ ਸਿੰਘ ਤੇ ਸੁਖਵਿੰਦਰ ਸਿੰਘ ਸਹਾਇਕ ਸਕੱਤਰ ਚੁਣੇ ਗਏ ਸਰਦੂਲਗੜ੍ਹ/ ਝੁਨੀਰ, ਗੁਰਦਾਸਪੁਰ, 9 ਨਵੰਬਰ (ਸਰਬਜੀਤ ਸਿੰਘ)– ਲਾਲ ਝੰਡੇ ਦੀ ਪਾਰਲੀਮੈਂਟ ਵਿੱਚ ਵੱਡੀ ਤਾਕਤ ਦੇ ਬਲਬੂਤੇ ਹੌਦ ਵਿੱਚ ਆਏ ਮਜਦੂਰਾ ਲਈ ਬਹੁਤ ਹੀ ਮਹੱਤਵਪੂਰਨ ਤੇ ਲਾਹੇਵੰਦ ਮਨਰੇਗਾ ਸਕੀਮ ਨੂੰ ਕੇਦਰ ਦੀ ਮੋਦੀ ਸਰਕਾਰ ਤੇ ਪੰਜਾਬ ਮਾਨ ਸਰਕਾਰ ਖਤਮ ਕਰਨ ਤੇ […]

Continue Reading

ਘੱਟ ਗਿਣਤੀਆ ਤੇ ਹਮਲੇ ਮੋਦੀ ਸਰਕਾਰ ਦੀ ਸੋਚੀ ਸਮਝੀ ਰਣਨੀਤੀ ਦਾ ਹਿੱਸਾ – ਕਾਮਰੇਡ ਉੱਡਤ

ਸੀਪੀਆਈ ਤਹਿਸੀਲ ਸਰਦੂਲਗੜ੍ਹ ਦੀ ਕਾਨਫਰੰਸ 12 ਨਵੰਬਰ ਨੂੰ ਕੋਟ ਧਰਮੂ ਵਿੱਖੇ ਆਯੋਜਿਤ ਕੀਤੀ ਜਾਵੇਗੀ ਮਾਨਸਾ, ਗੁਰਦਾਸਪੁਰ, 8 ਨਵੰਬਰ (ਸਰਬਜੀਤ ਸਿੰਘ)– ਸੀਪੀਆਈ ਤਹਿਸੀਲ ਸਰਦੂਲਗੜ੍ਹ ਦੀ 25 ਵੀ ਡੈਲੀਗੇਟ ਕਾਨਫਰੰਸ 12 ਨਵੰਬਰ ਦਿਨ ਬੁੱਧਵਾਰ ਨੂੰ ਕੋਟ ਧਰਮੂ ਵਿੱਖੇ ਆਯੋਜਿਤ ਕੀਤੀ ਜਾਵੇਗੀ , ਜਿਸ ਵਿੱਚ ਤਹਿਸੀਲ ਸਰਦੂਲਗੜ੍ਹ ਦੀਆ ਪਾਰਟੀ ਇਕਾਈਆ ਵਿੱਚੋ ਚੁਣੇ ਹੋਏ ਡੈਲੀਗੇਟ ਹਿੱਸਾ ਲੈਣਗੇ , ਕਾਨਫਰੰਸ […]

Continue Reading

ਹੜ੍ਹਾਂ ਨਾਲ ਪੰਜਾਬ ਤੇ ਗੁਆਂਢੀ ਸੂਬਿਆਂ ਵਿਚ ਹੋਈ ਤਬਾਹੀ ਇਕ ਮਨੁੱਖ ਨਿਰਮਿਤ ਸੰਕਟ, ਰਾਹਤ ਵਜੋਂ ਕੇਂਦਰ ਤੋਂ ਵੀਹ ਹਜ਼ਾਰ ਕਰੋੜ ਰੁਪਏ ਦੇਵੇ – ਲਿਬਰੇਸ਼ਨ

ਭ੍ਰਿਸ਼ਟਾਚਾਰ ਉਤੇ ਕਾਬੂ ਪਾਉਣ ਦੇ ਆਪ ਸਰਕਾਰ ਦੇ ਦਾਅਵੇ ਖੋਖਲੇ, ਸਮੂਹ ਗਜ਼ਟਿਡ ਅਫਸਰਾਂ ਅਤੇ ਸਿਆਸੀ ਆਗੂਆਂ ਦੀਆਂ ਜਾਇਦਾਦਾਂ ਦੀ ਜਾਂਚ ਹੋਵੇ ਟੈਰਿਫ ਜੰਗ, ਮੋਦੀ ਸਰਕਾਰ ਨੇ ਟਰੰਪ ਸਾਹਮਣੇ ਗੋਡੇ ਟੇਕੇ ਮਾਨਸਾ, ਗੁਰਦਾਸਪੁਰ, 18 ਅਕਤੂਬਰ (ਸਰਬਜੀਤ ਸਿੰਘ)– ਸੀਪੀਆਈ ਐਮ ਐਲ ਲਿਬਰੇਸ਼ਨ ਦੀ ਸੂਬਾ ਕਮੇਟੀ ਦੀ ਦੋ ਰੋਜ਼ਾ ਮੀਟਿੰਗ 17-18 ਅਕਤੂਬਰ ਨੂੰ ਕਾਮਰੇਡ ਨਛੱਤਰ ਸਿੰਘ ਖੀਵਾ ਦੀ […]

Continue Reading

ਪੰਜਾਬ ਦੇ ਉੱਚ ਖਿਡਾਰੀਆਂ ਨੂੰ ਸਨਮਾਨਿਤ ਕਰਨਾ ਗੁਰਦੁਆਰਾ ਸਿੰਘਾਂ ਸ਼ਹੀਦਾਂ ਨੰਗਲ ਬੇਟ ਫ਼ਿਲੌਰ ਦੇ ਪ੍ਰਬੰਧਕਾਂ ਦਾ ਖੇਡਾਂ ਨੂੰ ਉਤਸ਼ਾਹਿਤ ਕਰਨ ਦਾ ਵੱਡਾ ਉਪਰਾਲਾ – ਭਾਈ ਵਿਰਸਾ ਸਿੰਘ ਖ਼ਾਲਸਾ

ਫ਼ਿਲੌਰ, ਗੁਰਦਾਸਪੁਰ, 18 ਅਕਤੂਬਰ (ਸਰਬਜੀਤ ਸਿੰਘ)– ਅੱਜ ਗੁਰਦੁਆਰਾ ਸਿੰਘਾਂ ਸ਼ਹੀਦਾਂ ਡੇਰਾ ਸੰਤ ਜਰਨੈਲ ਸਿੰਘ ਨੰਗਲ ਬੇਟ ਨੇੜੇ ਆਲੋਵਾਲ ਫਿਲੌਰ ਵਿਖੇ ਇੰਟਰਨੈਸ਼ਨਲ ਖਿਡਾਰੀ ਤੇ ਪੰਚਾਇਤ ਸੈਕਟਰੀ ਰਜਿੰਦਰ ਸਿੰਘ ਚੀਮਾ ਗੋਲਡਮੈਡਲਿਸਟ ਨਤਮਸਤਕ ਹੋਣ ਲਈ ਪਹੁੰਚੇ ਜਿੱਥੇ ਗੁਰਦੁਆਰਾ ਸਾਹਿਬ ਦੀ ਮਰਯਾਦਾ ਅਨੁਸਾਰ ਮੁੱਖ ਪ੍ਰਬੰਧਕ ਅਤੇ ਭਾਰਤੀਆਂ ਕਿਸਾਨ ਯੂਨੀਅਨ ਦੇ ਕੇਂਦਰੀ ਕਮੇਟੀ ਮੈਂਬਰ ਸੰਤ ਸੁਖਵਿੰਦਰ ਸਿੰਘ ਜੀ ਵੱਲੋਂ ਉਹਨਾਂ […]

Continue Reading

ਬੰਦੀ ਛੋੜ ਦਿਵਸ ਨੂੰ ਸਮਰਪਿਤ ਗੁਰਦੁਆਰਾ ਸਿੰਘਾਂ ਸ਼ਹੀਦਾਂ ਡੇਰਾ ਸੰਤ ਜਰਨੈਲ ਸਿੰਘ ਨੰਗਲ ਬੇਟ ਫਿਲੌਰ ਵਿਖੇ 17 ਅਖੰਡ ਪਾਠ ਸਾਹਿਬ ਹੋਏ ਆਰੰਭ, ਭੋਗ 19 ਨੂੰ – ਸੰਤ ਸੁਖਵਿੰਦਰ ਸਿੰਘ

ਫਿਲੌਰ, ਗੁਰਦਾਸਪੁਰ, 17 ਅਕਤੂਬਰ (ਸਰਬਜੀਤ ਸਿੰਘ)– ਗੁਰਦੁਆਰਾ ਸਿੰਘਾਂ ਸ਼ਹੀਦਾਂ ਡੇਰਾ ਸੰਤ ਬਾਬਾ ਜਰਨੈਲ ਸਿੰਘ ਨੰਗਲ ਬੇਟ ਨੇੜੇ ਆਲੋਵਾਲ ਫਿਲੌਰ ਵਿਖੇ ਬੰਦੀ ਛੋੜ ਦਿਵਸ ਨੂੰ ਸਮਰਪਿਤ 14 ਆਖੰਡ ਪਾਠ ਸਾਹਿਬ,ਦੋ ਸੰਪਟ ਸਮੇਤ ਜਪੁਜੀ ਸਾਹਿਬ ਟੋਟਲ 17 ਲੜੀਵਾਰ ਅਖੰਡ ਪਾਠਾਂ ਤੋਂ ਉਪਰੰਤ ਧਾਰਮਿਕ ਦੀਵਾਨ ਸਜਾਏ ਜਾਣਗੇ, ਜਿਸ ਵਿਚ ਪੰਥ ਦੇ ਨਾਮਵਰ ਰਾਗੀ ਢਾਡੀ ਕਵੀਸ਼ਰ ਪ੍ਰਚਾਰਕਾਂ ਤੋਂ ਇਲਾਵਾ […]

Continue Reading

ਪਾਵਰ ਐਫ ਸੋਸ਼ਲ ਯੂਨਿਟ ਦੇ ਆਗੂਆਂ ਨੇ ਦਲਿਤ ਭਾਈਚਾਰੇ ਨਾਲ ਹੋ ਰਹੇ ਅਤਿਆਚਾਰਾਂ ਨੂੰ ਰੋਕਣ ਲਈ ਡੀ.ਸੀ ਮਲੇਰਕੋਟਲਾ ਰਾਹੀਂ ਰਾਸ਼ਟਰਪਤੀ ਨੂੰ ਮੰਗ ਪੱਤਰ ਭੇਜਣਾ ਵਧੀਆ ਉਪਰਾਲਾ- ਭਾਈ ਵਿਰਸਾ ਸਿੰਘ ਖਾਲਸਾ

ਮਲੇਰਕੋਟਲਾ, ਗੁਰਦਾਸਪੁਰ, 16 ਅਕਤੂਬਰ (ਸਰਬਜੀਤ ਸਿੰਘ)– ਪੂਰਨ ਕੁਮਾਰ ਆਈ ਪੀ ਐਸ ਅਫਸਰ ਦੀ ਗੁੱਦਗਸੀ ਦਾ ਮਾਮਲਾ ਸਮੁੱਚੇ ਦੇਸ਼ ਦੇ ਦਲਿਤ ਭਾਈਚਾਰੇ ਲਈ ਵੱਡੀ ਚੁਣੌਤੀ ਤੇ ਗੰਭੀਰ ਮਸਲਾ ਬਣ ਚੁੱਕਾ ਹੈ ਪਹਿਲਾਂ ਇਸ ਨੂੰ ਖੁਦਗਸੀ ਦੱਸਿਆ ਜਾ ਰਿਹਾ ਪਰ ਹੁਣ ਇਸ ਦੀ ਸਚਾਈ ਸਹਾਮਣੇ ਆ ਰਹੀ ਹੈ,ਅੱਜ ਇਥੇ ਪਾਵਰ ਔਫ ਸੋਸ਼ਲ ਯੂਨਿਟ ਪੋਸ ਦੇ ਕਰਮਚਾਰੀਆਂ ਵੱਲੋਂ […]

Continue Reading

ਠੇਕੇਦਾਰੀ ਸਿਸਟਮ ਅਧੀਨ ਕੰਮ ਕਰਦੇ ਕਾਮੇ ਪੱਕੇ ਕੀਤੇ ਜਾਣ ਅਤੇ ਰੈਗੂਲਰ ਭਰਤੀ ਚਾਲੂ ਕੀਤੀ ਜਾਵੇ-ਚੇਅਰਮੈਨ ਮੇਜਰ ਸਿੰਘ

ਮਾਨਸਾ,ਗੁਰਦਾਸਪੁਰ, 16 ਅਕਤੂਬਰ (ਸਰਬਜੀਤ ਸਿੰਘ)–  ਫ਼ੀਲਡ ਐਂਡ ਵਰਕਸ਼ਾਪ ਵਰਕਰਜ਼ ਯੂਨੀਅਨ ਪੰਜਾਬ (ਵਿਗਿਆਨਕ) ਜ਼ਿਲ੍ਹਾ ਮਾਨਸਾ ਦੀ ਚੋਣ ਮੇਜਰ ਸਿੰਘ ਬਾਜੇਵਾਲਾ, ਬੂਟਾ ਸਿੰਘ, ਹਰਬੰਸ ਸਿੰਘ ਫਰਵਾਹੀ, ਅਤੇ ਰਾਮ ਸਿੰਘ ਖੋਖਰ ਦੀ ਪ੍ਰਧਾਨਗੀ ਹੇਠ ਵਾਟਰ ਵਰਕਸ ਨਹਿਰੂ ਕਾਲਜ ਮਾਨਸਾ ਵਿਖੇ ਕੀਤੀ ਗਈ। ਜਿਸ ਵਿੱਚ ਸਰਬਸੰਮਤੀ ਨਾਲ ਚੇਅਰਮੈਨ ਮੇਜਰ ਸਿੰਘ ਬਾਜੇਵਾਲਾ, ਸਰਪ੍ਰਸਤ ਬੂਟਾ ਸਿੰਘ ਖੀਵਾ, ਸਲਾਹਕਾਰ ਰਾਮ ਸਿੰਘ , […]

Continue Reading

ਮਜ਼ਦੂਰ ਪਰਿਵਾਰ ਨੂੰ ਇਨਸਾਫ ਦਿਵਾਉਣ ਲਈ ਜਥੇਬੰਦੀ ਮਜ਼ਦੂਰ ਮੁਕਤੀ ਮੋਰਚਾ ਲਿਬਰੇਸ਼ਨ ਵਲੋਂ ਹਸਪਤਾਲ ਵਿੱਚ ਧਰਨਾ ਲਗਾਇਆ

ਮਾਨਸਾ, ਗੁਰਦਾਸਪੁਰ, 15 ਅਕਤੂਬਰ (ਸਰਬਜੀਤ ਸਿੰਘ)– ਜ਼ਿਲ੍ਹੇ ਮਾਨਸਾ ਦੇ ਵੱਡੇ ਸਰਕਾਰੀ ਹਸਪਤਾਲ ਵਿਖੇ ਡਾਕਟਰ ਪਰਵੀਨ ਕੁਮਾਰ ਦੀ ਅਣਗੈਹਲੀ ਕਾਰਨ ਮਜ਼ਦੂਰ ਔਰਤ ਸੁਖਵਿੰਦਰ ਕੌਰ ਦਾ ਉਪ੍ਰੇਸ਼ਨ ਕਰਨ ਵੇਲੇ ਖਾਣੇ ਵਾਲੀ ਅੰਤੜੀ ਨੂੰ ਕੱਟ ਲਾ ਦਿੱਤਾ ਤੇ ਮਰੀਜ ਔਰਤ ਦਾ ਪਤੀ ਕਈ ਵਾਰੀ ਡਾਕਟਰ ਨੂੰ ਮਿਲਿਆ ਤੇ ਡਾਕਟਰ ਨੇ ਪੀੜਤ ਦੀ ਗੱਲ ਨਹੀਂ ਸੁਣੀ ਇਸ ਮਾਮਲੇ ਵਿਚ […]

Continue Reading

ਪੰਜਾਬ ਸਰਕਾਰ ਦੀ ਸਿਹਤ ਕ੍ਰਾਂਤੀ ਬਿਲਕੁਲ ਫੇਲ੍ਹ  – ਕਾਮਰੇਡ ਰਾਜਵਿੰਦਰ ਸਿੰਘ ਰਾਣਾ

ਡਾਕਟਰ ਦੀ ਅਣਗਿਹਲੀ ਖਿਲਾਫ ਸਿਵਲ ਹਸਪਤਾਲ ਮਾਨਸਾ ਵਿਚ ਧਰਨਾ ਦੇਣ ਦਾ ਐਲਾਨ ਮਾਨਸਾ, ਗੁਰਦਾਸਪੁਰ, 14 ਅਕਤੂਬਰ (ਸਰਬਜੀਤ ਸਿੰਘ)– ਸਿਵਲ ਹਸਪਤਾਲ ਮਾਨਸਾ ਵਿਖੇ ਸੁਖਵਿੰਦਰ ਕੌਰ ਪਤਨੀ ਲਵਪ੍ਰੀਤ ਰਮਦਿੱਤੇਵਾਲਾ ਚੌਕ ਆਪਣੇ ਪਿੱਤੇ ਦਾ ਅਪਰੇਸ਼ਨ ਕਰਵਾਉਣ ਲਈ ਸਿਵਲ ਹਸਪਤਾਲ ਮਾਨਸਾ ਵਿਖੇ ਦਾਖਲ ਹੋਈ ਸਿਵਲ ਹਸਪਤਾਲ ਵਿੱਚ ਤਾਇਨਾਤ ਡਾਕਟਰ ਪ੍ਰਵੀਨ ਕੁਮਾਰ ਨੇ ਸੁਖਵਿੰਦਰ ਕੌਰ ਦੇ ਪਿੱਤੇ ਦਾ ਅਪ੍ਰੇਸ਼ਨ ਕਰ […]

Continue Reading