ਯੂਨਾਈੇਟੇਡ ਨੈਸ਼ਨਲ ਮੰਚ

ਵਿਦੇਸ਼, ਗੁਰਦਾਸਪੁਰ, 25 ਅਕਤੂਬਰ (ਸਰਬਜੀਤ ਸਿੰਘ)– ਯੂਨਾਇਟੇਡ ਨੈਸ਼ਨਲ ਵਿੱਚ ਮਿਲੀ ਰਿਪੋਰਟ ਅਨੁਸਾਰ ਸੰਸਥਾਂ ਵਿੱਚ ਸੁਧਾਰ ਕਰਨ ਅਤੇ ਇਸ ਨੂੰ ਪ੍ਰਭਾਵਸ਼ਾਲੀ ਬਣਾਉਣ ਦੀ ਲੋੜ ਹੈ।

Continue Reading

ਕੈਨੇਡਾ ਪੜ੍ਹਦੇ ਵਿਦਿਆਰਥੀਆਂ ਨੂੰ ਦਰਪੇਸ਼ ਚੁਣੌਤੀਆਂ- ਰਵਿੰਦਰ ਕੌਰ

ਕੈਨੇਡਾ, ਗੁਰਦਾਸਪੁਰ, 23 ਅਕਤੂਬਰ (ਸਰਬਜੀਤ ਸਿੰਘ)– ਸਾਲ 2022 ਦੇ ਅੰਕੜਿਆਂ ਅਨੁਸਾਰ ਕੈਨੇਡਾ ਵਿੱਚ ਲਗਭਗ 5.51 ਲੱਖ ਵਿਦਿਆਰਥੀ ਹੋਰਾਂ ਮੁਲਕਾਂ ਤੋਂ ਪ੍ਰਵਾਸ ਕਰਕੇ ਆਏ ਹਨ। ਜਿਸ ਵਿੱਚੋਂ ਲੱਗਭੱਗ 41 ਫੀਸਦੀ ਵਿਦਿਆਰਥੀ ਭਾਰਤ ਤੋਂ ਹਨ। 31 ਦਸੰਬਰ 2022 ਤੱਕ 3.19 ਲੱਖ ਭਾਰਤ ਤੋਂ ਆਏ ਵਿਦਿਆਰਥੀ ਪਹਿਲਾਂ ਹੀ ਕੈਨੇਡਾ ਰਹਿ ਰਹੇ ਹਨ। ਵਿਦੇਸ਼ੀ ਧਰਤੀ ’ਤੇ ਨਵੀਂ ਜਿੰਦਗੀ ਸ਼ੁਰੂ […]

Continue Reading

ਦੁਨੀਆਂ ਭਰ ਦੇ ਇਨਸਾਫਪਸੰਦ ਲੋਕ ਕਿਸ ਕਦਰ ਇਜਰਾਈਲ ਤੇ ਇਹਦੀ ਪਿੱਠ ਉੱਤੇ ਖੜ੍ਹੀਆਂ ਪੱਛਮੀ ਸਾਮਰਾਜੀ ਹਕੂਮਤਾਂ ਨੂੰ ਨਫਰਤ ਕਰਦੇ

ਇਰਾਕ, ਗੁਰਦਾਸਪੁਰ, 19 ਅਕਤੂਬਰ (ਸਰਬਜੀਤ ਸਿੰਘ)– ਇਰਾਕ, ਇਰਾਨ, ਯਮਨ, ਲਿਬਨਾਨ ਤੋਂ ਲੈ ਕੇ ਇੰਗਲੈਂਡ, ਹਾਲੈਂਡ, ਆਸਟਰੇਲੀਆ, ਸੰਯੁਕਤ ਰਾਜ ਅਮਰੀਕਾ ਤੱਕ – ਹਰ ਥਾਈਂ ਫਲਸਤੀਨੀ ਲੋਕਾਂ ਦੇ ਹੱਕ ਵਿੱਚ ਦਹਿ ਹਜਾਰਾਂ ਤੋਂ ਲੈ ਕੇ ਲੱਖਾਂ ਦੇ ਹੋ ਰਹੇ ਇਕੱਠ ਦਿਖਾਉਂਦੇ ਹਨ ਕਿ ਦੁਨੀਆਂ ਭਰ ਦੇ ਇਨਸਾਫਪਸੰਦ ਲੋਕ ਕਿਸ ਕਦਰ ਇਜਰਾਈਲ ਤੇ ਇਹਦੀ ਪਿੱਠ ਉੱਤੇ ਖੜ੍ਹੀਆਂ ਪੱਛਮੀ […]

Continue Reading

ਮੈਕਸਿਮ ਗੋਰਕੀ ਦਾ ਨਾਵਲ : ‘ਤਿੰਨ ਜਣੇ’ (ਪੁਸਤਕ ਜਾਣ-ਪਛਾਣ)

ਮੈਸੀਕੋ, ਗੁਰਦਾਸਪੁਰ, 18 ਅਕਤੂਬਰ (ਸਰਬਜੀਤ ਸਿੰਘ)– ਮਹਾਨ ਲੇਖਕ ਅਤੇ ਸਮਾਜਵਾਦੀ ਯਥਾਰਥਵਾਦ ਦੇ ਮੋਢੀ ਵਜੋਂ ਗੋਰਕੀ ਨੂੰ ਜਾਣਿਆ ਜਾਂਦਾ ਹੈ। ਮੈਕਸਿਮ ਗੋਰਕੀ (1869-1936) ਸਾਹਿਤ ਵਿੱਚ ਉਹ ਪਹਿਲੇ ਲੇਖਕ ਸਨ, ਜਿਨ੍ਹਾਂ ਨੇ ਸਾਫ ਤੌਰ ’ਤੇ ਮਜਦੂਰ ਜਮਾਤ ਦੀ ਯੁੱਗ ਪਲਟਾਊ ਤਾਕਤ ਨੂੰ ਪਹਿਚਾਣਿਆ, ਉਸਦੇ ਅੰਦਰ ਲੁਕੇ ਹੋਏ ਮਨੁੱਖਤਾ ਦੇ ਰੌਸ਼ਨ ਭਵਿੱਖ ਨੂੰ ਦੇਖਿਆ। ਮਨੁੱਖਤਾ ਅਤੇ ਜਿੰਦਗੀ ਪ੍ਰਤੀ […]

Continue Reading

ਉਹ ਜੋ ਕਾਲਾ ਦੌਰ ਸੀ, ਸਾਡਾ ਚਾਨਣ ਵੀ ਖੋਹ ਕੇ ਲੈ ਗਿਆ ਸੀ..

ਅਮਨਦੀਪ ਕੌਰ ਹਾਸ ਕਨੈਡਾ ਤੋਂ ਰੰਗਲਾ ਪੰਜਾਬ ਟੀਵੀ ਦੀ ਜਨਰਲਿਸਟ ਕਨੈਡਾ, ਗੁਰਦਾਸਪੁਰ, 9 ਅਕਤੂਬਰ (ਸਰਬਜੀਤ ਸਿੰਘ)– 8, ਅਕਤੂਬਰ 1991 ਨੂੰ ਮੇਰੇ ਪਿਤਾ ਕਾਮਰੇਡ ਪਰਮਿੰਦਰ ਜੀਤ ਸਿੰਘ ਹਾਂਸ ਨੂੰ ਸਾਡੇ ਪਿੰਡ ਹਾਂਸ ਕਲਾਂ ਦੀ ਦਾਣਾ ਮੰਡੀ ਚ ਦੁਪਹਿਰੇ 12 ਵਜੇ ਖਾਲਿਸਤਾਨ ਲਿਬਰੇਸ਼ਨ ਫੋਰਸ ਗੁਰਜੰਟ ਸਿੰਘ ਬੁੱਧ ਸਿੰਘਵਾਲਾ ਦੇ ਗਰੁੱਪ ਨੇ ਗੋਲੀਆਂ ਮਾਰ ਕੇ ਮਾਰ ਦਿੱਤਾ ਸੀ।ਕਿਉਂ..ਪਤਾ […]

Continue Reading

ਸਤਪਾਲ ਸਿੰਘ ਜੌਹਲ ਕਨੈਡਾ ਤੋਂ

ਕਨੈਡਾ, ਗੁਰਦਾਸਪੁਰ, 8 ਅਕਤੂਬਰ (ਸਰਬਜੀਤ ਸਿੰਘ)– ਇਕ ਬੰਦਾ ਵੀ ਵੱਡਾ ਫਰਕ ਪਾ ਸਕਦਾ: ਸਵਾ ਕੁ ਸਾਲ ਲੱਗਿਆ ਪਰ ਸਿਟੀ ਆਫ ਬਰੈਂਪਟਨ ਨੇ ਇਕ ਬੰਦੇ ਦੀ ਦਲੀਲ ਸੁਣੀ, ਆਪਣਾ ਕਾਨੂੰਨ (136) ਸੋਧਿਆ ਜਿਸ ਨਾਲ਼ ਗੱਡੀਆਂ ਵਿੱਚੋਂ ਉੱਚੀ ਅਵਾਜ ਕੱਢਣ ਵਾਲੇ ਸਲੰਸਰ ਫਿੱਟ ਕਰਨ ਦੀ ਸ਼ਹਿਰ ਵਿੱਚ ਸਥਿਤ ਕਾਰੋਬਾਰਾਂ/ਮਕੈਨਕਾਂ ਉਪਰ ਵੀ ਪਾਬੰਦੀ ਲੱਗ ਗਈ ਹੈ। ਇਸ ਕਾਨੂੰਨ […]

Continue Reading

ਜਰਮਨ ਸਰਕਾਰ ਦੀ ਯੂਕਰੇਨ ਹਕੂਮਤ ਨੂੰ ਹਥਿਆਰ ਤੇ ਮਾਲੀ ਮਦਦ ਭੇਜਣ ਦੀ ਨੀਤੀ ਬੰਦ ਕਰਨ ਦੀ ਜੋਰਦਾਰ ਮੰਗ ਕੀਤੀ

ਜਰਮਨ, ਗੁਰਦਾਸਪੁਰ, 8 ਅਕਤੂਬਰ (ਸਰਬਜੀਤ ਸਿੰਘ)– ਜਰਮਨੀ ਵਿੱਚ ਯੂਕਰੇਨ ਜੰਗ ਵਿਰੋਧੀ ਸੁਰਾਂ ਤੇਜ ਹੋਣ ਲੱਗੀਆਂ ਹਨ। ਤਿੰਨ ਦਿਨ ਪਹਿਲਾਂ ਬਰਲਿਨ ਸ਼ਹਿਰ ਵਿੱਚ ਦਹਿ ਹਜਾਰਾਂ ਲੋਕਾਂ (ਜਥੇਬੰਦਕਾਂ ਮੁਤਾਬਕ ਮੁਜਾਹਰਾਕਾਰੀਆਂ ਦੀ ਗਿਣਤੀ ਇੱਕ ਲੱਖ ਤੋਂ ਉੱਪਰ ਸੀ) ਦੇ ਇਕੱਠ ਨੇ ਜਰਮਨ ਸਰਕਾਰ ਦੀ ਯੂਕਰੇਨ ਹਕੂਮਤ ਨੂੰ ਹਥਿਆਰ ਤੇ ਮਾਲੀ ਮਦਦ ਭੇਜਣ ਦੀ ਨੀਤੀ ਬੰਦ ਕਰਨ ਦੀ ਜੋਰਦਾਰ […]

Continue Reading

ਇਰਾਨ ਵਿੱਚ ਔਰਤਾ ਉਤੇ ਹੋ ਰਹੇ ਅਤਿਆਚਾਰ ਖਿਲਾਫ ਸੰਘਰਸ਼ ਕਰਨ ਵਾਲੀ ਨਰਗਿਸ ਮੁਹੰਮਦੀ ਨੂੰ 2023 ਦਾ ਨੋਬਲ ਸ਼ਾਂਤੀ ਪੁਰਸਕਾਰ ਨਾਲ ਸਨਮਾਨਿਤ

ਇਰਾਨ, ਗੁਰਦਾਸਪੁਰ, 7 ਅਕਤੂਬਰ (ਸਰਬਜੀਤ ਸਿੰਘ)–ਇਰਾਨ ਵਿੱਚ ਔਰਤਾ ਉਤੇ ਹੋ ਰਹੇ ਅਤਿਆਚਾਰ ਖਿਲਾਫ ਸੰਘਰਸ਼ ਕਰਨ ਵਾਲੀ ਨਰਗਿਸ ਮੁਹੰਮਦੀ ਨੂੰ 2023 ਦਾ ਨੋਬਲ ਸ਼ਾਂਤੀ ਪੁਰਸਕਾਰ ਦਿੱਤਾ ਗਿਆ ਹੈ। ਉਹ ਮਨੁੱਖੀ ਅਧਿਕਾਰ ਰਾਖੇ ਕੇਂਦਰ ਦੀ ਉਪ ਮੁੱਖੀ ਹੈ। ਉਸ ਨੂੰ 13 ਵਾਰ ਗ੍ਰਿਫਤਾਰ ਕੀਤਾ ਗਿਆ ਹੈ। 154 ਕੋੜੇ ਮਾਰੇ ਗਏ ਹਨ ਅਤੇ 31 ਸਾਲ ਜੇਲ੍ਹ ਦੀ ਸਜ੍ਵਾ […]

Continue Reading

ਅਮਰੀਕਾ ਦੇ ਜਾਰਜੀਆ ਦੀ ਰਾਜਧਾਨੀ ਅਟਲਾਂਟਾ ਦੇ ਸ਼ਾਪਿੰਗ ਮਾਲ ਨੇੜੇ ਗੋਲੀਬਾਰੀ, ਨਾਬਾਲਗ ਸਮੇਤ 3 ਨੌਜਵਾਨਾਂ ਦੀ ਮੌਤ

ਅਮਰੀਕਾ, ਗੁਰਦਾਸਪੁਰ, 25 ਸਤੰਬਰ (ਸਰਬਜੀਤ ਸਿੰਘ)-ਅਮਰੀਕਾ ਦੇ ਜਾਰਜੀਆ ਦੀ ਰਾਜਧਾਨੀ ਅਟਲਾਂਟਾ ‘ਚ ਇਕ ਸ਼ਾਪਿੰਗ ਮਾਲ ਨੇੜੇ ਸ਼ਨੀਵਾਰ (ਸਥਾਨਕ ਸਮੇਂ ਮੁਤਾਬਕ) ਗੋਲੀਬਾਰੀ ਹੋਈ। ਇਸ ਘਟਨਾ ‘ਚ ਇਕ ਨਾਬਾਲਗ ਸਮੇਤ ਤਿੰਨ ਲੋਕਾਂ ਦੀ ਮੌਤ ਹੋ ਗਈ।ਦੱਖਣੀ-ਪੱਛਮੀ ਅਟਲਾਂਟਾ ‘ਚ ਇਵਾਨਸ ਸਟਰੀਟ ‘ਤੇ ਸਥਾਨਕ ਸਮੇਂ ਮੁਤਾਬਕ ਦੁਪਹਿਰ ਕਰੀਬ 1:30 ਵਜੇ ਇਕ ਵਿਅਕਤੀ ਨੂੰ ਗੋਲੀ ਮਾਰਨ ਦੀ ਸੂਚਨਾ ਮਿਲੀ ਹੈ। […]

Continue Reading

ਕੈਨੇਡਾ ਵਿੱਚ ਵਿਦਿਆਰਥੀ ਸੰਘਰਸ਼ ਦੀ ਜਿੱਤ-ਮੌਂਟਰੀਅਲ ਯੂਥ ਸਟੂਡੈਂਟਸ ਆਰਗੇਨਾਈਜੇਸ਼ਨ’

ਕੈਨੇਡਾ, ਗੁਰਦਾਸਪੁਰ, 8 ਸਤੰਬਰ (ਸਰਬਜੀਤ ਸਿੰਘ)–ਖੁਸ਼ਪਾਲ ਗਰੇਵਾਲ, ਹਰਿੰਦਰ ਮਹਿਰੋਕ ਅਤੇ ਮਨਦੀਪ ਨੇ ਭੇਜੇ ਪ੍ਰੈਸ ਨੋਟ ਰਾਹੀਂ ਦੱਸਿਆ ਕਿ ਕੈਨੇਡਾ ਦੇ ਸ਼ਹਿਰ ਨੌਰਥ ਬੇਅ ਦੇ ਕੈਨਾਡੋਰ ਕਾਲਜ ਦੇ ਵਿਦਿਆਰਥੀ ਪੱਕੀ ਅਤੇ ਸਸਤੀ ਰਿਹਾਇਸ਼ ਦੀ ਮੰਗ ਨੂੰ ਲੈ ਕੇ ਪੱਕੇ ਮੋਰਚੇ ਉੱਤੇ ਬੈਠੇ ਸਨ। ਕੈਨਾਡੋਰ ਕਾਲਜ ਨੇ ਆਪਣੀ ਰਿਹਾਇਸ਼ੀ ਸਮੱਰਥਾ ਤੋਂ ਵੱਧ ਕੇ ਅੰਤਰ-ਰਾਸ਼ਟਰੀ ਵਿਦਿਆਰਥੀਆਂ ਨੂੰ ਦਾਖਲੇ […]

Continue Reading