ਕੈਨੇਡਾ ‘ਚ ਨੌਰਥ ਬੇਅ ਦੇ ਵਿਦਿਆਰਥੀਆਂ ਨੇ ਲਾਇਆ ਮੋਰਚਾ–ਖੁਸ਼ਪਾਲ ਗਰੇਵਾਲ, ਹਰਿੰਦਰ ਮਹਿਰੋਕ

ਕੈਨੇਡਾ, ਗੁਰਦਾਸਪੁਰ, 7 ਸਤੰਬਰ (ਸਰਬਜੀਤ ਸਿੰਘ)–ਖੁਸ਼ਪਾਲ ਗਰੇਵਾਲ ਅਤੇ ਹਰਿੰਦਰ ਮਹਿਰੋਕ ਵੱਲੋਂ ਭੇਜੇ ਗਏ ਪ੍ਰੈਸ ਨੋਟ ਰਾਹੀਂ ਦੱਸਿਆ ਕਿ ਕੈਨੇਡਾ ਦੇ ਨੌਰਥ ਬੇਅ ਸ਼ਹਿਰ ਦੇ ਕੈਨਾਡੋਰ ਕਾਲਜ ਅਤੇ ਨਿਪਸਿੰਗ ਯੂਨੀਵਰਸਿਟੀ ਦੇ ਸੈਂਕੜੇ ਅੰਤਰਰਾਸ਼ਟਰੀ ਵਿਦਿਆਰਥੀ (ਸਤੰਬਰ ਇਨਟੇਕ ਦੇ 3500 ਵਿਦਿਆਰਥੀ) ਨੌਰਥ ਬੇਅ ਦੇ ਕੈਨਾਡੋਰ ਕਾਲਜ ਅਤੇ ਨਿਪਸਿੰਗ ਯੂਨੀਵਰਸਿਟੀ ਪੜ੍ਹਨ ਆਏ। ਯੂਨੀਵਰਸਿਟੀ ਨੇ ਈਮੇਲ ਰਾਹੀਂ ਵਿਦਿਆਰਥੀਆਂ ਨਾਲ ਇਹ […]

Continue Reading

ਪੰਜਾਬ ਵਿੱਚ ਹਰ 3 ਮਹੀਨੇ ਬਾਅਦ 85 ਗਰਭਵਤੀ ਔਰਤਾਂ ਦੀ ਹੋ ਰਹੀ ਮੌਤ

ਯੂਰਪ ਵਿੱਚ ਵੱਧ ਗਰਮੀ ਪੈਣ ਨਾਲ ਸਾਲ 2022 ਵਿੱਚ 61 ਹਜ਼ਾਰ ਲੋਕਾਂ ਦੀ ਜਾਨ ਗਈ ਗੁਰਦਾਸਪੁਰ, 26 ਜੁਲਾਈ (ਸਰਬਜੀਤ ਸਿੰਘ)–ਪੰਜਾਬ ਬਾਰੇ ਮਿਲੀ ਗਰਭਵਤੀ ਔਰਤਾਂ ਦੀ ਇੱਕ ਰਿਪੋਰਟ ਅਨੁਸਾਰ ਇਸ ਸਮੇਂ 3 ਮਹੀਨਿਆਂ ਵਿੱਚ 87 ਗਰਭਵਤੀ ਔਰਤਾਂ ਦੀ ਮੌਤ ਹੋ ਰਹੀ ਹੈ। ਸਿਹਤ ਸੇਵਾਵਾਂ ਤੇ ਇਹ ਸਵਾਲ ਖੜ੍ਹੇ ਹੁੰਦੇ ਹਨ ਕਿ ਅਜਿਹਾ ਪ੍ਰਬੰਧ ਦੀ ਕਿਉਂ ਘਾਟ […]

Continue Reading

ਕਨੈਡਾ ਤੋਂ ਸੁਖਵਿੰਦਰ ਸਿੰਘ ਕਾਹਲੋਂ ਐਡਵੋਕੇਟ ਕਹਿਣਾ ਹੈ

ਆਪਣੀ ਮਾਂ-ਬੋਲੀ ਪੰਜਾਬੀ ਨੂੰ ਨਾ ਭੁੱਲਿਓ, ਆਪਣੇ ਅਮੀਰ ਸੱਭਿਆਚਾਰ ਨੂੰ ਸੰਭਾਲ਼ ਕੇ ਰੱਖਿਓ ! ਗੁਰਦਾਸਪੁਰ 12 ਜੁਲਾਈ (ਸਰਬਜੀਤ ਸਿੰਘ)–ਮਾਂ-ਬੋਲੀ ਉਹ ਬੋਲੀ ਹੈ , ਜੋ ਬੱਚਾ ਆਪਣੀ ਮਾਂ ਦੇ ਗਰਭ ਅਤੇ ਗੋਦੀ ਵਿੱਚੋਂ ਅਤੇ ਫਿਰ ਦਾਦੀ -ਦਾਦੇ ਦੀ ਬੁੱਕਲ਼ ਵਿੱਚ ਨਿੱਘ ਮਾਣਦਿਆਂ ,ਸਹਿਜ ਸੁਭਾਅ ਸਿੱਖ ਜਾਂਦਾ ਹੈ। ਡਾਕਟਰੀ ਖੋਜਾਂ ਨੇ ਸਾਬਤ ਕਰ ਦਿੱਤਾ ਹੈ ਕਿ ਮਾਂ-ਬੋਲੀ […]

Continue Reading

ਭਲਾ ਮੰਗਣ ਦੀ ਬਜਾਏ ਭਲਾ ਕਰਨ ਦੀ ਲੋੜ ਹੈ ਤਾਂ ਹੀ ਭਾਰਤ ਦੇਸ਼ ਹੋ ਸਕਦਾ ਵਿਕਸਿਤ-ਅਵਤਾਰ ਸਿੰਘ ਨਿਊਜ਼ੀਲੈਂਡ

ਨਿਊਜ਼ੀਲੈਂਡ, ਗੁਰਦਾਸਪੁਰ, 7 ਜੁਲਾਈ (ਸਰਬਜੀਤ ਸਿੰਘ)–ਅਵਤਾਰ ਸਿੰਘ ਤਰਕਸ਼ੀਲ ਨਿਊਜੀਲੈੰਡ ਤੋਂ ਲਿਖਦੇ ਹਨ ਕਿ ਇੱਥੇ ਨਾਸਤਿਕ ਲੋਕ ਵਸਦੇ ਹਨ, ਜਿਨ੍ਹਾਂ ਦੀ ਗਿਣਤੀ ਬਹੁਤ ਜਿਆਦਾ ਹੈ, ਪਰ ਭਾਰਤ ਵਿੱਚ ਵੱਡੀ ਗਿਣਤੀ ਆਸਤਿਕ ਭਾਵ ਰੱਬ ਨੂੰ ਮੰਨਣ ਵਾਲੇ ਲੋਕ ਹਨ। ਨਾਸਤਿਕਾਂ ਦੇ ਮੁਲਕ ਨਿਊਜ਼ੀਲੈਂਡ ਵਿੱਚ ਔਸਤਨ ਉਮਰ 83 ਸਾਲ ਹੈ ਅਤੇ ਭਾਰਤ ਵਿੱਚ ਔਸਤਨ ਉਮਰ 69 ਹੈ। ਜਿੱਥੇ […]

Continue Reading

ਆਜਾਦੀ ਤੋਂ ਬਾਅਦ ਪੰਜਾਬ ਨੂੰ ਮਿਲਿਆ ਈਮਾਨਦਾਰ ਮੁੱਖ ਮੰਤਰੀ ਭਗਵੰਤ ਸਿੰਘ ਮਾਨ-ਐਨ.ਆਰ.ਆਈ ਨਵਦੀਪ ਸਿੰਘ

ਜੇਕਰ ਰਵਾਇਤੀ ਪਾਰਟੀਆਂ ਸਾਨੂੰ ਰੁਜਗਾਰ ਦਿੰਦਿਆ ਤਾਂ ਅਸੀ ਪੰਜਾਬ ਛੱਡ ਕੇ ਆਸਟ੍ਰੇਲੀਆ ਨਾ ਆਉਂਦੇ ਸਾਲ 2024 ਵਿੱਚ ਹੋਣ ਵਾਲੇ ਲੋਕ ਸਭਾ ਚੋਣਾ ਵਿੱਚ ਲੋਕ ਦੇਣ ਭਗਵੰਤ ਮਾਨ ਦਾ ਸਾਥ ਗੁਰਦਾਸਪੁਰ, 28 ਮਈ (ਸਰਬਜੀਤ ਸਿੰਘ)–ਭਾਰਤ ਦੇਸ਼ ਦੀ ਆਜਾਦੀ ਨੂੰ 75 ਸਾਲ ਬੀਤ ਜਾਣ ਦੇ ਬਾਅਦ ਪੰਜਾਬ ਨੂੰ ਇੱਕ ਬਹੁਤ ਹੀ ਸੂਝਵਾਨ, ਨਿਡਰ ਅਤੇ ਈਮਾਨਦਾਰ ਮੁੱਖ ਮੰਤਰੀ […]

Continue Reading

ਗਾਇਕ ਪੱਪੂ ਜੋਗਰ ਦਾ ਨਵਾਂ ਟਰੈਕ “ਅੰਮੀ” ਬਣਿਆ ਹਰ ਵਰਗ ਦੀ ਪਸੰਦ : ਮਨੋਹਰ ਧਾਰੀਵਾਲ

ਕੈਨੇਡਾ, 11 ਮਈ (ਸਰਬਜੀਤ ਸਿੰਘ)–ਹਮੇਸ਼ਾ ਸਾਫ ਸੁਥਰੀ ਗਾਇਕੀ ਨਾਲ ਗਾਇਕ ਅਤੇ ਕੈਨੇਡਾ ਦੇ ਐਡਮਿੰਟਨ ਵਿੱਚ ਰਹਿੰਦੇ ਪੱਪੂ ਜੋਗਰ ਦਾ ਨਵਾਂ ਟਰੈਕ “ਅੰਮੀ” ਹਰ ਵਰਗ ਦੀ ਪਸੰਦ ਬਣ ਰਿਹਾ ਹੈ।ਇਸ ਸਬੰਧੀ ਮਨੋਹਰ ਧਾਰੀਵਾਲ ਨੂੰ ਜਾਣਕਾਰੀ ਦਿੰਦਿਆਂ ਹੋਇਆ ਗਾਇਕ ਪੱਪੂ ਜੋਗਰ ਨੇ ਦੱਸਿਆ ਕਿ ਇਸ ਟਰੈਕ ਦੇ ਗੀਤਕਾਰ ਪੇਸ਼ਕਸ਼ ਸੁੱਖੂ ਨੰਗਲ, ਮਿਊਜ਼ਿਕ ਡਾਇਰੈਕਟਰ ਜੱਸੀ ਮਹਾਲੋ , ਵੀਡਿਓ […]

Continue Reading

ਐਡਮਿੰਟਨ ਕੈਨੇਡਾ ਵਿਖੇ ਵਿਸਾਖੀ ਮੇਲੇ ਤੇ ਵੱਖ-ਵੱਖ ਕਲਾਕਾਰ ਭਰਨਗੇ ਹਾਜਰੀ-ਮਨੋਹਰ ਧਾਰੀਵਾਲ

ਗੁਰਦਾਸਪੁਰ, 10 ਮਈ (ਸਰਬਜੀਤ ਸਿੰਘ)– ਪਰਵਾਨ ਐਂਟਰਟੇਨਮੈਂਟ ਅਤੇ ਐੱਸ.ਐਮ. ਆਰ ਐਂਟਰਟੇਨਮੈਂਟ ਵੱਲੋਂ “ਮਦਰ ਡੇ” ਤੇ ਕਨੇਡਾ ਦੇ ਪ੍ਹਮੁੱਖ ਸ਼ਹਿਰ ਐਡਮਿੰਟਨ ਵਿਖੇ 13 ਮਈ 2023 , ਦਿਨ ਸ਼ਨੀਵਾਰ ਨੂੰ “ਆਕਾ ਬੈਂਕਿਉਟ ਐਂਡ ਕਾਨਫਰੈਂਸ ਸੈਂਟਰ” ਵਿਖੇ ‘ਮਦਰ ਡੈ’ ਤੇ ਸਪੈਸ਼ਲ “ ਵਿਸਾਖੀ ਮੇਲਾ 2023 ਕਰਵਾਇਆ ਜਾ ਰਿਹਾ ਹੈ l ਇਸ ਪ੍ਰੋਗਰਾਮ ਵਿੱਚ ਆਪਣੀ ਕਲਾ ਰਾਹੀ ਦਰਸ਼ਕਾਂ ਦਾ […]

Continue Reading

ਪੈਨਸ਼ਨਾਂ ਵਧਾਓਣ ਲਈ ਪੈਰਸ ਵਿੱਚ ਸੜਕਾ ਤੇ ਉਤਰੇ ਲੋਕ

ਗੁਰਦਾਸਪੁਰ, 23 ਜਨਵਰੀ (ਸਰਬਜੀਤ ਸਿੰਘ)– ਭਾਰਤ ਵਿੱਚ ਹਾਕਮਾਂ ਦੇ ਕਲਮਘਸੀਟ ਪੈਨਸ਼ਨ ਸਹੂਲਤਾਂ ਦੇ ਵਿਰੋਧ ਵਿੱਚ ਅਖਬਾਰਾਂ ਦੇ ਸਫੇ ਕਾਲ਼ੇ ਕਰ ਰਹੇ ਹਨ ਤੇ ਓਧਰ ਦੂਜੇ ਪਾਸੇ ਫਰਾਂਸ ਦੀ ਜਾਗਰੂਕ ਮਜਦੂਰ, ਮੁਲਾਜਮ ਲਹਿਰ ਪਰਸੋਂ ਆਪਣੇ ਪੈਨਸ਼ਨ ਹੱਕਾਂ ਲਈ ਸੜਕਾਂ ਉੱਤੇ ਨਿੱਕਲ ਆਈ। ਸਦਰ ਮੈਕਰੌਨ ਦੀ ਪੈਨਸ਼ਨ ਖਤਮ ਕਰਨ ਦੀ ਯੋਜਨਾ ਖਿਲਾਫ ਦਸ ਤੋਂ ਵੀਹ ਲੱਖ ਲੋਕਾਂ […]

Continue Reading

ਇੱਕ ਚਿੰਤਾਜਨਕ ਪਹਿਲੂ ਅਤੇ ਕਾਰਨ :- ਕੈਨੇਡਾ ਵਿੱਚ ਹੋ ਰਹੀਆਂ ਸਾਡੇ ਬੱਚਿਆਂ ਦੀ ਮੌਤਾਂ

ਗੁਰਦਾਸਪੁਰ, 6 ਦਸੰਬਰ (ਸਰਬਜੀਤ ਸਿੰਘ)–ਪੁਸ਼ਪਿੰਦਰ ਸਿੰਧੂ ਦੇ ਮੁਤਾਬਿਕ ਹਰ ਮਹੀਨੇ ਔਸਤਨ 8 ਲਾਸ਼ਾਂ ਸਾਡੇ ਲੋਕਾਂ ਦੀਆਂ ਕੈਨੇਡਾ ਤੋਂ ਭਾਰਤ ਜਾ ਰਹੀਆਂ ਹਨ । ਜਿਸ ਵਿੱਚ ਬਹੁਗਿਣਤੀ ਸਾਡੇ ਪੰਜਾਬੀ ਸਟੱਡੀ ਵੀਜੇ ਤੇ ਆਏ ਨੌਜੁਆਨ ਕੁੜੀਆਂ ਮੁੰਡਿਆਂ ਦੀਆਂ ਹਨ ਤੇ ਹੁੰਦੇ ਵੀ ਬਹੁਤੇ ਇਕਲੌਤੇ ਹੀ ਹਨ ।ਹੁਣ ਤਾਂ ਗੋ ਫੰਡ ਮੀ ਵਿੱਚ ਵੀ ਕੋਈ ਬਹੁਤੇ ਪੈਸੇ ਨਹੀਂ […]

Continue Reading

ਪ੍ਰਵਾਸੀ ਭਾਰਤੀ ਡਾ. ਕੁਲਜੀਤ ਸਿੰਘ ਗੌਸਲ ਨੇ 1.50 ਕਰੋੜ ਰੁਪਏ ਦੀ ਲਾਗਤ ਨਾਲ ਆਪਣੇ ਪਿੰਡ ਨੜਾਂਵਾਲੀ ਦੇ ਸਰਕਾਰੀ ਸਕੂਲਾਂ ਦੀ ਬਦਲੀ ਨੁਹਾਰ

ਖਜ਼ਾਨਾ ਮੰਤਰੀ ਹਰਪਾਲ ਸਿੰਘ ਚੀਮਾ ਅਤੇ ਪੰਚਾਇਤ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਨੇ ਸਰਕਾਰੀ ਮਿਡਲ ਸਕੂਲ ਨੜਾਂਵਾਲੀ ਦੀ ਇਮਾਰਤ ਦਾ ਉਦਘਾਟਨ ਕੀਤਾ ਸਰਕਾਰੀ ਸਕੂਲ ਦੀ ਨੁਹਾਰ ਬਦਲਣ ਲਈ ਡਾ. ਕੁਲਜੀਤ ਸਿੰਘ ਗੌਸਲ ’ਤੇ ਉਸਦੇ ਪਰਿਵਾਰ ਨੂੰ ਕੀਤਾ ਸਨਮਾਨਤ ਗੁਰਦਾਸਪੁਰ, 3 ਦਸੰਬਰ (ਸਰਬਜੀਤ ਸਿੰਘ) – ਸਰਹੱਦੀ ਜ਼ਿਲ੍ਹਾ ਗੁਰਦਾਸਪੁਰ ਦੀ ਤਹਿਸੀਲ ਕਲਾਨੌਰ ਦੇ ਪਿੰਡ ਨੜਾਂਵਾਲੀ ਦੇ ਜੰਮਪਲ ਪ੍ਰਵਾਸੀ […]

Continue Reading