ਬਟਾਲਾ , ਗੁਰਦਾਸਪੁਰ, 18 ਮਈ (ਸਰਬਜੀਤ ਸਿੰਘ)– ਕਿਸਾਨ ਵਲੋਂ ਖੇਤਾਂ ਚ ਨਾੜ ਨੂੰ ਲਗਾਈ ਅੱਗ ਕਾਰਨ ਬਟਾਲਾ ਨਜ਼ਦੀਕ ਕਸਬਾ ਖੋਖਰ ਫੌਜੀਆਂ ਕੋਲ ਅਮ੍ਰਿਤਸਰ ਨੈਸ਼ਨਲ ਹਾਈਵੇ ਕਿਨਾਰੇ ਖੜੇ ਦੋ ਟਰੱਕਾਂ ਨੂੰ ਅੱਗ ਨੇ ਆਪਣੀ ਲਪੇਟ ਚ ਲਿਆ, ਇਕ ਟਰੱਕ ਵਿੱਚ ਲੱਖਾਂ ਦੀ ਕਣਕ ਅਤੇ ਟਰੱਕ ਸੜਕੇ ਸੁਆਹ ਹੋਇਆ।
ਦੂਸਰੇ ਦੇ ਵੀ ਟਾਇਰ ਸੜ ਕੇ ਸਵਾਹ ਹੋਏ ,ਇਕੋ ਮਾਲਿਕ ਦੇ ਦੋਵੇ ਟਰੱਕ ਸੀ।


