ਰਾਜੇਸ਼ ਬਣੇ ਕੁੱਲ ਹਿੰਦ ਕਿਸਾਨ ਮਹਾਸਭਾ ਦੇ ਬਲਾਕ ਪ੍ਰਧਾਨ

ਯੂ.ਪੀ, ਗੁਰਦਾਸਪੁਰ, 8 ਜਨਵਰੀ (ਸਰਬਜੀਤ ਸਿੰਘ)– ਪਿੰਡ ਗੋਰਖਪੁਰ ਵਿਖੇ ਕੁੱਲ ਹਿੰਦ ਕਿਸਾਨ ਮਹਾਸਭਾ ਦੀ ਮੀਟਿੰਗ ਹੋਈ ਜਿਸ ਵਿੱਚ 21 ਮੈਂਬਰੀ ਕਮੇਟੀ ਦਾ ਗਠਨ ਕੀਤਾ ਗਿਆ।ਇਸ ਮੋਕੇ ਤੇ ਆਲ ਇੰਡੀਆ ਕਿਸਾਨ ਮਹਾਸਭਾ ਦੇ ਸੂਬਾ ਸਕੱਤਰ ਸੁਖਵਿੰਦਰ ਸਿੰਘ ਰਤੀਆ ਮੌਕੇ ਤੇ ਪਹੁੰਚੇ ਅਤੇ ਉਹਨਾਂ ਨਾਲ ਗੁਰਨਾਮ ਸਿੰਘ ਸੰਧੂ ਜੀ ਵੀ ਹਾਜਰ ਸਨ ਕਿਸਾਨਾਂ ਦੀ ਆਵਾਜ਼ ਬੁਲੰਦ ਕਰਨ […]

Continue Reading

ਸੀਟੂ ਆਗੂ ਗੰਗੇਸ਼ਵਰ ਦੱਤ ਸ਼ਰਮਾ ‘ਤੇ ਹੋਏ ਜਾਨਲੇਵਾ ਹਮਲੇ ਦੇ ਵਿਰੋਧ ‘ਚ ਮਜਦੂਰ ਅੱਜ ਪੁਲਿਸ ਕਮਿਸ਼ਨਰ ਦਫ਼ਤਰ ਸੂਰਜਪੁਰ ਵਿਖੇ ਧਰਨਾ ਦੇਣਗੇ

ਨੋਇਡਾ, ਗੁਰਦਾਸਪੁਰ, 6 ਜਨਵਰੀ (ਸਰਬਜੀਤ ਸਿੰਘ)– ਮਨੀਟੋ ਇਕੁਇਪਮੈਂਟ ਇੰਡੀਆ ਪ੍ਰਾਈਵੇਟ ਲਿਮਟਿਡ ਉਦਯੋਗ ਬਿਹਾਰ ਗ੍ਰੇਟਰ ਨੋਇਡਾ ਦੇ ਗੇਟ ‘ਤੇ ਕੰਪਨੀ ਦੇ ਭਾੜੇ ਦੇ ਗੁੰਡਿਆਂ ਨੇ ਨੌਕਰੀ ਤੋਂ ਕੱਢੇ ਜਾਣ ਦਾ ਸ਼ਾਂਤਮਈ ਢੰਗ ਨਾਲ ਵਿਰੋਧ ਕਰ ਰਹੇ ਮਜ਼ਦੂਰਾਂ ਅਤੇ ਮਜ਼ਦੂਰ ਆਗੂ ਗੰਗੇਸ਼ਵਰ ਦੱਤ ਸ਼ਰਮਾ ‘ਤੇ ਲਾਠੀਆਂ ਅਤੇ ਡੰਡਿਆਂ ਨਾਲ ਹਮਲਾ ਕਰ ਦਿੱਤਾ, ਜਿਸ ‘ਚ ਗੰਗੇਸ਼ਵਰ ਦੱਤ ਸ਼ਰਮਾ […]

Continue Reading

ਸੰਯੁਕਤ ਕਿਸਾਨ ਮੋਰਚਾ ਨੇ ਕੇਂਦਰ ਸਰਕਾਰ ਖਿਲਾਫ ਮਜਦੂਰ ਤੇ ਕਿਸਾਨਾਂ ਨੂੰ ਕੀਤਾ ਲਾਮਬੰਦ

ਦਿੱਲੀ, ਗੁਰਦਾਸਪੁਰ, 5 ਜਨਵਰੀ (ਸਰਬਜੀਤ ਸਿੰਘ)– ਸੰਯੁਕਤ ਕਿਸਾਨ ਮੋਰਚਾ (SKM) ਅਤੇ ਕੇਂਦਰੀ ਟਰੇਡ ਯੂਨੀਅਨਾਂ (CTU)/ਫੈਡਰੇਸ਼ਨਾਂ/ਐਸੋਸੀਏਸ਼ਨਾਂ ਦੇ ਜੁਆਇੰਟ ਫੋਰਮ ਦੁਆਰਾ 4 ਜਨਵਰੀ 2024, ਨਵੀਂ ਦਿੱਲੀ ਨੂੰ ਤੁਹਾਡੇ ਮੀਡੀਆ ਵਿੱਚ ਕਵਰੇਜ ਦੀ ਬੇਨਤੀ ਕਰਨ ਲਈ ਜਾਰੀ ਕੀਤਾ ਗਿਆ ਸਾਂਝਾ ਪ੍ਰੈਸ ਬਿਆਨ। ** SKM ਅਤੇ CTU ਨੇ ਸਾਂਝੇ ਤੌਰ ‘ਤੇ 16 ਫਰਵਰੀ ਨੂੰ ਕੇਂਦਰ ਸਰਕਾਰ ਦੇ ਦਫ਼ਤਰਾਂ ਅੱਗੇ […]

Continue Reading

ਬਾਬਾ ਬੀ.ਆਰ ਅੰਬੇਦਕਰ ਸਾਹਿਬ ਜੀ ਦਾ ਜਨਮ ਦਿਵਸ ਬੜੀ ਸ਼ਰਧਾ ਪੂਰਵਕ ਭਾਰਤੀਯ ਕਮਿਊਨਿਸਟ ਪਾਰਟੀ ਵੱਲੋਂ ਮਨਾਇਆ

ਮਾਲੇ ਜੁਮਾਈ, ਗੁਰਦਾਸਪੁਰ, 7 ਦਸੰਬਰ (ਸਰਬਜੀਤ ਸਿੰਘ)– ਬਾਬਾ ਬੀ.ਆਰ ਅੰਬੇਦਕਰ ਸਾਹਿਬ ਜੀ ਦਾ ਜਨਮ ਦਿਵਸ ਬੜੀ ਸ਼ਰਧਾ ਪੂਰਵਕ ਭਾਰਤੀਯ ਕਮਿਊਨਿਸਟ ਪਾਰਟੀ ਵੱਲੋਂ ਮਨਾਇਆ ਗਿਆ। ਇਸ ਮੌਕੇ ਕਾਮਰੇਡ ਵਰਕਰਾਂ ਵੱਲੋਂ ਪੂਰੇ ਸ਼ਹਿਰ ਵਿੱਚ ਬੜੀ ਧੂਮਧਾਮ ਨਾਲ ਮਨਾਇਆ ਗਿਆ। ਇਹ ਰੇਲਵੇ ਸਟੇਸ਼ਨ ਤੋਂ ਸੁਰੂ ਹੋਇਆ ਤੇ ਸੀ.ਪੀ.ਐਮ.ਐਲ ਦੇ ਦਫਤਰ ਵਿਖੇ ਸੰਪਨ ਹੋਇਆ। ਜਿਸਦਾ ਇੱਕ ਦ੍ਰਿਸ਼ ਹੈ।

Continue Reading

ਰਾਜਸਥਾਨ ਚੋਣਾਂ ਤੇ ਭੀਲਵਾੜਾ ਦੇ ਮਜਦੂਰਾਂ ਦੀਆਂ ਹਾਲਤਾਂ

ਰਾਜਸਥਾਨ, ਗੁਰਦਾਸਪੁਰ, 4 ਦਸੰਬਰ (ਸਰਬਜੀਤ ਸਿੰਘ)- 25 ਨਵੰਬਰ ਨੂੰ ਰਾਜਸਥਾਨ ਵਿਧਾਨ ਸਭਾ ਦੀਆਂ ਚੋਣਾਂ ਮੁਕੰਮਲ ਹੋਈਆਂ ਜਿਸ ਦਾ ਨਤੀਜਾ 3 ਦਸੰਬਰ ਨੂੰ ਐਲਾਨਿਆ ਜਾਵੇਗਾ। ਇਸ ਵਿੱਚ ਮੁੱਖ ਟੱਕਰ ਸੂਬੇ ਵਿੱਚ ਸੱਤ੍ਹਾ ਉੱਤੇ ਬੈਠੀ ਕਾਂਗਰਸ ਤੇ ਵਿਰੋਧੀ ਧਿਰ ਭਾਰਤੀ ਜਨਤਾ ਪਾਰਟੀ ਜਾਂ ਭਾਜਪਾ ਵਿੱਚ ਹੈ। ਆਮ ਲੋਕਾਈ ਨੂੰ ਭਰਮਾਉਣ ਲਈ ਤੇ 5 ਸਾਲ ਸੱਤ੍ਹਾ ਦਾ ਸੁੱਖ […]

Continue Reading

30 ਕਿਲੋਮੀਟਰ ਦੀ ਦੂਰੀ ਤੈਅ ਕਰਕੇ ਕੋਇਲਾ ਨਗਰ ਮੈਦਾਨ ਵਿੱਚ ਵਿਸ਼ਾਲ ਇਕੱਠ ਵਿੱਚ ਸਮਾਪਤ ਹੋਈ

ਕਾਨਪੁਰ, ਗੁਰਦਾਸਪੁਰ, 27 ਨਵੰਬਰ (ਸਰਬਜੀਤ ਸਿੰਘ)– ਸੰਵਿਧਾਨ ਯਾਤਰਾ ਬੁੱਢਾ ਪਾਰਕ, ​​ਇੰਦਰਾ ਨਗਰ, ਕਾਨਪੁਰ ਤੋਂ ਲਗਭਗ 30 ਕਿਲੋਮੀਟਰ ਦੀ ਦੂਰੀ ਤੈਅ ਕਰਕੇ ਕੋਇਲਾ ਨਗਰ ਮੈਦਾਨ ਵਿੱਚ ਵਿਸ਼ਾਲ ਇਕੱਠ ਵਿੱਚ ਸਮਾਪਤ ਹੋਈ। ਜਿਸ ਨੂੰ ਈ ਈਸ਼ਵਰੂਆ, ਸੁਭਾਨੀ ਅਲੀ ਡਾ: ਬ੍ਰਿਜੇਸ਼ ਸਿੰਘ ਦੇਵੀ ਪ੍ਰਸਾਦ ਨਿਸ਼ਾਦ ਜਗਤ ਪਾਲ ਸਾਧਨਾ ਸਾਹੂ ਸਮੇਤ ਕਈ ਲੋਕਾਂ ਨੇ ਸੰਬੋਧਨ ਕੀਤਾ |

Continue Reading

ਭਾਰਤ ਦੀਆਂ ਸਾਰੀਆਂ ਸਿਆਸੀ ਪਾਰਟੀਆਂ ਤੋਂ ਲੋਕ ਦੁੱਖੀ ਹੋ ਕੇ ਕਮਿਊਨਿਸਟ ਪਾਰਟੀ ਦੇ ਹੱਕ ਵਿੱਚ ਨਿੱਤਰ ਲੱਗੇ

ਰਾਜਸਥਾਨ, ਗੁਰਦਾਸਪੁਰ, 25 ਨਵੰਬਰ (ਸਰਬਜੀਤ ਸਿੰਘ)– ਰਾਜਸਥਾਨ ਵਿਧਾਨ ਸਭਾ ਚੋਣਾਂ ਡੁੰਗਰਗੜ੍ਹ ਵਿਧਾਨ ਸਭਾ ਹਲਕੇ ਵਿੱਚ ਸੀਪੀਆਈ (ਐਮ) ਦੇ ਉਮੀਦਵਾਰ ਗਿਰਧਾਰੀ ਲਾਲ ਮਾਹੀਆ ਦੇ ਸਮਰਥਨ ਵਿੱਚ ਲਾਲ ਝੰਡਿਆਂ ਵਾਲੀ ਭੀੜ ਇਕੱਠੀ ਹੋਈ। ਭਾਰਤ ਦੀਆਂ ਸਾਰੀਆਂ ਸਿਆਸੀ ਪਾਰਟੀਆਂ ਤੋਂ ਲੋਕ ਦੁੱਖੀ ਹੋ ਕੇ ਕਮਿਊਨਿਸਟ ਪਾਰਟੀ ਦੇ ਹੱਕ ਵਿੱਚ ਨਿੱਤਰ ਲੱਗੇ ਹੈ।

Continue Reading

ਯੂ.ਪੀ ਦੇ ਇੱਕ ਸਕੂਲ ਵਿੱਚ ਪੱਛੜੀ ਸ਼੍ਰੇਣੀ ਨਾਲ ਸਬੰਧਤ ਵਿਦਿਆਰਥੀ ਦੀ ਕੁੱਟਮਾਰ ਦੀ ਵੀਡੀਓ ਹੋ ਰਹੀ ਵਾਇਰਲ

ਲਖਨਾਊ, ਗੁਰਦਾਸਪੁਰ, 21 ਨਵੰਬਰ (ਸਰਬਜੀਤ ਸਿੰਘ)-ਯੂ.ਪੀ ਦੇ ਇੱਕ ਸਕੂਲ ਵਿੱਚ ਇੱਕ ਲੜਕਾ ਪੜਦਾ ਸੀ, ਜੋ ਕਿ ਪੱਛੜੀ ਸ਼੍ਰੇਣੀ ਨਾਲ ਸਬੰਧਤ ਪਰਿਵਾਰ ਵਿੱਚੋਂ ਸੀ ਜਦੋਂ ਸਕੂਲ ਦੇ ਅਧਿਕਾਰੀ ਨੂੰ ਪਤਾ ਲੱਗਾ ਤਾਂ ਉਸਦੀ ਬੇਦਰਦੀ ਨਾਲ ਕੁਟਮਾਰ ਕੀਤੀ ਅਤੇ ਸਕੂਲ ਤੋਂ ਬਾਹਰ ਕੱਢਿਆ। ਜਿਸਦੀ ਵੀਡੀਓ ਸੋਸ਼ਲ ਮੀਡੀਆ ਤੇ ਬਹੁਤ ਜਿਆਦਾ ਵਾਇਰਲ ਹੋ ਰਹੀ ਹੈ।

Continue Reading

ਗੁਰੂਗ੍ਰਾਮ ‘ਚ ਚੱਲਦੀ ਸਲੀਪਰ ਬੱਸ ਨੂੰ ਲੱਗੀ ਅੱਗ, ਦੋ ਵਿਅਕਤੀਆਂ ਦੀ ਮੌਤ 12 ਝੁਲ਼ਸੇ

ਗੁਰੂਗਰਾਮ, ਗੁਰਦਾਸਪੁਰ, 9 ਨਵੰਬਰ (ਸਰਬਜੀਤ ਸਿੰਘ)– ਹਰਿਆਣਾ ਦੇ ਗੁਰੂਗ੍ਰਾਮ ‘ਚ ਬੁੱਧਵਾਰ ਰਾਤ ਨੂੰ ਚੱਲਦੀ ਸਲੀਪਰ ਬੱਸ ਨੂੰ ਅੱਗ ਲੱਗ ਗਈ। ਇਸ ਹਾਦਸੇ ‘ਚ 2 ਲੋਕ ਜਲ ਕੇ ਮਰ ਗਏ, ਜਦਕਿ 12 ਲੋਕ ਝੁਲਸ ਗਏ। ਇਹ ਘਟਨਾ ਰਾਤ 8.30 ਵਜੇ ਦਿੱਲੀ-ਗੁਰੂਗ੍ਰਾਮ ਐਕਸਪ੍ਰੈਸ ਵੇਅ ‘ਤੇ ਝਾਰਸਾ ਫਲਾਈਓਵਰ ਨੇੜੇ ਵਾਪਰੀ।ਸੂਚਨਾ ਮਿਲਦੇ ਹੀ 3 ਫਾਇਰ ਟੈਂਡਰ ਮੌਕੇ ‘ਤੇ ਪਹੁੰਚ […]

Continue Reading

ਕੇਂਦਰੀ ਗ੍ਰਹਿ ਮੰਤਰਾਲ ਦੀ ਹੋਈ ਮੀਟਿੰਗ, ਸੰਵਿਧਾਨਿਕ ਅਤੇ ਕਾਨੂੰਨ ਸੋਧਾਂ ਅਗਸਤ 2023

ਦਿੱਲੀ, ਗੁਰਦਾਸਪੁਰ, 7 ਨਵੰਬਰ (ਸਰਬਜੀਤ ਸਿੰਘ)— ਸਾਥੀਓ, ਅੱਜ ਕੇਂਦਰੀ ਗ੍ਰਹਿ ਮੰਤਰਾਲੇ ਦੀ ਹੋਈ ਮੀਟਿੰਗ ਵਿੱਚ ਸੰਵਿਧਾਨ ਅਤੇ ਕਾਨੂੰਨ ਵਿੱਚ ਜੋ ਸੋਧਾਂ ਅਗਸਤ 2023 ਵਿੱਚ ਪੇਸ਼ ਕੀਤੀਆਂ ਸਨ, ਉਨ੍ਹਾਂ ਨੂੰ ਪ੍ਰਵਾਨ ਕਰ ਲਿਆ ਗਿਆ ਹੈ। ਮਲੱਮਾ ਭਲੇ ਹੀ ਇਹ ਚਾੜ੍ਹਿਆ ਗਿਆ ਹੈ ਕਿ ਬਸਤੀਵਾਦ ਵੇਲੇ ਦੇ ਇਹ ਕਾਨੂੰਨ ਵੇਲਾ ਵਿਹਾ ਚੁੱਕੇ ਸਨ ਪਰ ਸੱਚ ਇਹ ਹੈ […]

Continue Reading