ਛੇਵੇਂ ਪਾਤਸ਼ਾਹ ਗੁਰੂ ਹਰਿਗੋਬਿੰਦ ਸਾਹਿਬ ਜੀ ਨੂੰ ਸਮਰਪਿਤ ਸਲਾਨਾ ਗੁਰਮਤਿ ਸਮਾਗਮ’ਚ ਹਜ਼ਾਰਾਂ ਸੰਗਤਾਂ ਨੇ ਹਾਜ਼ਰੀ ਲਵਾਈ- ਜਥੇ ਗੁਰਦੀਪ ਸਿੰਘ

ਫਿਰੋਜ਼ਪੁਰ,ਗੁਰਦਾਸਪੁਰ, 4 ਜੁਲਾਈ (ਸਰਬਜੀਤ ਸਿੰਘ)– ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਛੇਵੇਂ ਪਾਤਸ਼ਾਹ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਨੂੰ ਸਮਰਪਿਤ ਵੱਡੇ ਗੁਰਮਤਿ ਸਮਾਗਮ’ਚ ਹਜ਼ਾਰਾਂ ਸੰਗਤਾਂ ਨੇ ਧਾਰਮਿਕ ਦੀਵਾਨ’ਚ ਹਾਜ਼ਰੀ ਲਵਾ ਕੇ ਆਪਣਾਂ ਮਨੁੱਖੀ ਜੀਵਨ ਸਫਲ ਬਣਾਇਆ, ਅਖੰਡ ਪਾਠਾਂ ਦੇ ਭੋਗ ਪਾਏ ਗਏ, ਧਾਰਮਿਕ ਦੀਵਾਨ ਸਜਾਏ ਗਏ, ਸਮੂਹ ਧਾਰਮਿਕ ਬੁਲਾਰਿਆਂ, ਧਾਰਮਿਕ ਸਮਾਜਿਕ ਤੇ ਧਾਰਮਿਕ ਖੇਤਰ’ਚ […]

Continue Reading

ਫਿਰੋਜ਼ਪੁਰ ਬੇਅਦਬੀ ਮਾਮਲੇ’ਚ ਜਰਨੈਲ ਸਿੰਘ ਨਾਮੀ ਨੂੰ ਗ੍ਰਿਫਤਾਰ ਕਰਨ ਤੋਂ ਬਾਅਦ ਬਾਕੀ ਕਾਤਲਾਂ ਦੀ ਭਾਲ ਕਰਨਾ ਵਧੀਆ ਫੈਸਲਾ- ਭਾਈ ਵਿਰਸਾ ਸਿੰਘ ਖਾਲਸਾ

ਫਿਰੋਜ਼ਪੁਰ, ਗੁਰਦਾਸਪੁਰ, 12 ਮਈ (ਸਰਬਜੀਤ ਸਿੰਘ)– ਫਿਰੋਜ਼ਪੁਰ ਬੇਅਦਬੀ ਮਾਮਲੇ’ਚ ਓਦੋਂ ਇੱਕ ਨਵਾਂ ਮੋੜ ਆਇਆ ਜਦੋਂ ਬੇਅਦਬੀ ਮਾਮਲੇ ਦੇ ਦੋਸ਼ੀ ਨੂੰ ਪਿੰਡ ਦੀ ਇਕੱਠੀ ਹੋਈ ਭੀੜ ਨੇ ਬੇਰਹਿੰਮੀ ਨਾਲ ਕਤਲ ਕਰ ਦਿੱਤਾ ਸੀ ਅਤੇ ਜਦੋਂ ਉਸ ਦਾ ਪਿਤਾ ਆਪਣੇ ਪੁੱਤਰ ਨੂੰ ਭੀੜ ਤੋਂ ਬਚਾਉਣ ਲਈ ਲਾਗੇ ਪਹੁੰਚਾ, ਤਾਂ ਭੀੜ ਨੇ ਉਹਨਾਂ ਨੂੰ ਵੀ ਮਾਰਨ ਕੋਸ਼ਿਸ਼ ਕੀਤੀ […]

Continue Reading

ਬੈਂਕ ਤੋਂ ਲੱਖਾਂ ਰੁਪਏ ਦਾ ਕਰਜ਼ਾ ਲੈਣ ਵਾਲੇ 7 ਮੁਲਜਾਮਾ ਖਿਲਾਫ ਮਾਮਲਾ ਦਰਜ, ਤਿੰਨ ਮੁਲਜਮ ਕਾਬੂ

ਫਿਰੋਜਪੁਰ, ਗੁਰਦਾਸਪੁਰ, 7 ਮਈ ( ਸਰਬਜੀਤ ਸਿੰਘ)– ਪੰਜਾਬ ਵਿਜੀਲੈਂਸ ਬਿਉਰੋ ਨੇ ਭ੍ਰਿਸ਼ਟਾਚਾਰ ਵਿਰੁੱਧ ਜਾਰੀ ਮੁਹਿੰਮ ਦੌਰਾਨ ਮਾਲ ਵਿਭਾਗ ਦੇ ਰਿਕਾਰਡ ਵਿੱਚ ਫੇਬਦਲ ਕਰਕੇ ਜਾਅਲੀ ਜਮਾਂਬੰਦੀਆਂ ਦੇ ਅਧਾਰ ਤੇ ਐਚ.ਡੀ.ਐਫ.ਸੀ ਬੈਂਕ ਤੋਂ 40 ਲੱਖ ਰੁਪਏ ਦਾ ਖੇਤੀਬਾੜੀ ਹੱਦ ਕਰਜ਼ਾ ਹਾਸਲ ਕਰਨ ਦੇ ਦੋਸ਼ ਹੇਠ 7 ਵਿਅਕਤੀਆਂ ਵਿਰੁੱਧ ਭ੍ਰਿਸ਼ਟਾਚਾਰ ਰੋਕੂ ਕਾਨੂੰਨ ਅਧੀਨ ਮੁਕੱਦਮਾ ਦਰਜ ਕਰਕੇ ਉਹਨਾਂ ਵਿੱਚੋਂ […]

Continue Reading

ਫਿਰੋਜ਼ਪੁਰ ਜੇਲ੍ਹ’ਚ ਦੋ ਨਸ਼ਾ ਤਸਕਰਾਂ ਵੱਲੋਂ 43000 ਹਜ਼ਾਰ ਕਾਲਾਂ ਤੇ 5000 ਵਾਰ ਬੈਂਕ ਲੈਣ ਦੇਣ ਵਾਲੀ ਘਟਨਾ ਦੀ ਉੱਚ ਪੱਧਰੀ ਜਾਂਚ ਕੀਤੀ ਜਾਵੇ- ਭਾਈ ਵਿਰਸਾ ਸਿੰਘ ਖਾਲਸਾ

ਫਿਰੋਜ਼ਪੁਰ, ਗੁਰਦਾਸਪੁਰ, 20 ਜਨਵਰੀ (ਸਰਬਜੀਤ ਸਿੰਘ)– ਪੰਜਾਬ ਜੇਲਾਂ ਵਿੱਚ ਵੱਡੇ ਗੈਂਗਸਟਰਾਂ ਦੇ ਇੰਟਰਵਿਊ, ਸ਼ਰੇਆਮ ਲਾਈਵ ਹੋ ਕੇ ਜਸ਼ਨ ਮਨਾਉਣ,ਲੜਾਈਆਂ ਰਾਹੀਂ ਕਤਲ ਕਰਨ,ਲੋਕਾਂ ਨੂੰ ਫੋਨ ਕਾਲਾ ਰਾਹੀਂ ਧਮਕੀਆਂ ਦੇ ਕੇ ਜਾਨੋਂ ਮਾਰਨ ਦੀਆਂ ਧਮਕੀਆਂ ਦੇ ਕੇ ਫਿਰੌਤੀ ਇਕੱਠੀ ਕਰਨ ਵਾਲ਼ੇ ਗੈਰ ਕਾਨੂੰਨੀ ਵਰਤਾਰੇ ਦਿਨ ਬ ਦਿੱਨ ਵਧ ਰਹੇ ਹਨ ਅਤੇ ਪੰਜਾਬ ਵਿਚਲੀ ਝਾੜੂ ਸਰਕਾਰ ਅਤੇ ਜੇਲ੍ਹ […]

Continue Reading

12 ਸਾਲਾਂ ਤੋਂ ਲੜ ਰਹੇ ਨੰਬਰਦਾਰ ਬਲਕਾਰ ਸਿੰਘ ਬਹਿਕ ਫੱਤੂ ਬਲਾਕ ਜੀਰਾ ਨੂੰ ਅਜੇ ਤੱਕ ਨਹੀਂ ਮਿਲਿਆ ਇਨਸਾਫ ਦਿੱਤਾ ਜਾਵੇ

ਮੁੱਖ ਮੰਤਰੀ ਤੋਂ ਕੀਤੀ ਇੰਸਾਫ ਦੀ ਮੰਗ ਆਲ ਇੰਡੀਆ ਸਿੱਖ ਸਟੂਡੈਂਟਸ ਖਾਲਸਾ ਦੇ ਕੌਮੀ ਪ੍ਰਧਾਨ ਵਿਰਸਾ ਸਿੰਘ ਖਾਲਸਾ ਵੀ ਬਲਕਾਰ ਸਿੰਘ ਦੀ ਹਮਾਇਤ ਵਿੱਚ ਖੜੇ ਹੋਏ ਫਿਰੋਜਪੁਰ, ਗੁਰਦਾਸਪੁਰ, 14 ਦਸੰਬਰ (ਸਰਬਜੀਤ ਸਿੰਘ)–ਨੰਬਰਦਾਰ ਬਲਕਾਰ ਸਿੰਘ ਬਹਿਕ ਫੱਤੂ ਬਲਾਕ ਜੀਰਾ ਜਿਲਾ ਫਿਰੋਜਪੁਰ ਨੇ ਦੱਸਿਆ ਕਿ 12 ਸਾਲਾਂ ਤੋਂ ਪੰਜਾਬ ਸਰਕਾਰ ਅਤੇ ਕੇਂਦਰ ਸਰਕਾਰ ਦੇ ਮੁੱਖ ਅਧਿਕਾਰੀਆਂ ਨੂੰ […]

Continue Reading

ਕਿਸਾਨਾਂ ਨਾਲ ਧੋਖਾ-ਸੰਘਰਸ਼ ਕਮੇਟੀ ਆਗੂ ਰਣਜੀਤ ਸਿੰਘ

ਫਿਰੋਜਪੁਰ, ਗੁਰਦਾਸਪੁਰ, 8 ਨਵੰਬਰ (ਸਰਬਜੀਤ ਸਿੰਘ)– ਕਿਸਾਨ ਸੰਘਰਸ਼ ਕਮੇਟੀ ਜਿਲ੍ਹਾ ਫਿਰੋਜਪੁਰ ਦੇ ਕੈਸ਼ੀਅਰ ਰਣਜੀਤ ਸਿੰਘ ਨੇ ਇੱਕ ਵੀਡੀਓ ਭੇਜ ਕੇ ਦੱਸਿਆ ਕਿ ਉਨ੍ਹਾਂ ਆਪਣੇ ਇਲਾਕੇ ਵਿੱਚੋਂ ਡੀ.ਏ.ਪੀ ਖਾਦ ਦੀ ਬੋਰੀ 1350 ਰੁਪਏ ਦੀ ਖਰੀਦੀ ਸੀ ਅਤੇ ਜਦੋਂ ਉਸ ਨੂੰ ਖੇਤਾਂ ਵਿੱਚ ਪਾਉਣ ਲੱਗੇ ਚੈਕ ਕੀਤਾ ਤਾਂ ਉਸ ਵਿੱਚ ਕਾਫੀ ਮਾਤਰਾ ਵਿੱਚ ਪੱਥਰ ਮਿਲਿਆ, ਜੋ ਕਿ […]

Continue Reading

ਸਰਹੱਦੀ ਪਿੰਡ ਗੱਟੀ ਰਾਜੋਕੇ ਵਿੱਚ ਪ੍ਰਵੇਸ਼ ਕਰ ਰਹੇ ਪਾਕਿ ਡ੍ਰੋਨ ਨੂੰ ਬੀਐਸਐਫ ਨੇ ਅੱਗ ਦੀ ਪ੍ਰਕਿਰਿਆ ਨਾਲ ਕਾਰਵਾਈ ਕਰਦੇ ਰੋਕਿਆ

ਤਲਾਸ਼ੀ ਮੁਹਿੰਮ ਚਲਾਉਣ ਤੇ ਖੇਤਾਂ ਵਿੱਚੋਂ ਢਾਈ ਕਿੱਲੋ ਹੈਰੋਇਨ ਦਾ ਵੱਡਾ ਪੈਕਟ ਬਰਾਮਦ ਹੋਇਆ ਫ਼ਿਰੋਜ਼ਪੁਰ, ਗੁਰਦਾਸਪੁਰ, 18 ਸਤੰਬਰ (ਸਰਬਜੀਤ ਸਿੰਘ)–ਫਿਰੋਜ਼ਪੁਰ ਭਾਰਤ-ਪਾਕਿ ਸਰਹੱਦ ‘ਤੇ ਪੈਂਦੇ ਸਰਹੱਦੀ ਪਿੰਡ ਗੱਟੀ ਰਾਜੋਕੇ ਦੇ ਇਲਾਕੇ ‘ਚ ਬੀ.ਐਸ.ਐਫ ਦੇ ਜਵਾਨਾਂ ਨੇ ਪਾਕਿਸਤਾਨ ਵਲੋਂ ਇੱਕ ਡਰੋਨ ਆਉਂਦਾ ਦੇਖਿਆ ਤਾਂ ਡਿਊਟੀ ‘ਤੇ ਮੌਜੂਦ ਬੀ.ਐਸ.ਐਫ ਦੇ ਜਵਾਨਾਂ ਨੇ ਤੁਰੰਤ ਕਾਰਵਾਈ ਕਰਦਿਆਂ ਹੋਇਆ ਇਸ ਨੂੰ […]

Continue Reading