ਛੇਵੀਂ ਪਾਤਸ਼ਾਹੀ ਦੇ ਇਤਿਹਾਸਕ ਸਥਾਨ ਗੁਰਦੁਆਰਾ ਗੁਰੂਆਂ ਵਾਲਾ ਵਿਖੇ 14ਵੇਂ ਦਿਹਾੜੇ ਮੌਕੇ ਖ਼ੀਰ ਪੂੜਿਆਂ ਦੇ ਲੰਗਰ ਲਾਏ- ਬਾਬਾ ਨਿਮਾਣਾ
ਤਰਨਤਾਰਨ, ਗੁਰਦਾਸਪੁਰ, 3 ਅਗਸਤ ( ਸਰਬਜੀਤ ਸਿੰਘ)– ਛੇਵੀਂ ਪਾਤਸ਼ਾਹੀ ਦੇ ਇਤਿਹਾਸਕ ਅਸਥਾਨ ਗੁਰਦੁਆਰਾ ਗੁਰੂਆਂ ਵਾਲਾ ਪਿੰਡ ਸੰਗਵਾ ਨੇੜੇ ਪੱਟੀ ਜ਼ਿਲ੍ਹਾ ਤਰਨ ਤਾਰਨ ਵਿਖੇ ਹਰ ਮੱਸਿਆ ਤੋਂ ਇੱਕ ਦਿਨ ਪਹਿਲਾਂ ਚੋਦਿਆ ਤੇ ਭਾਰਾ ਦੀਵਾਨ ਤੇ ਗੁਰੂ ਕੇ ਲੰਗਰ ਅਟੁੱਟ ਵਰਤਾਏ ਜਾਂਦੇ ਹਨ ਅਤੇ ਇਸੇ ਹੀ ਕੜੀ ਤਹਿਤ ਸੌਣ ਮਹੀਨੇ ਦੇ ਚੋਦਿਆ ਤੇ ਜਿਥੇ ਸਮੂਹ ਸੰਗਤਾਂ ਨੇ […]
Continue Reading