ਮਨਰੇਗਾ ਮਜ਼ਦੂਰਾਂ ਨੂੰ ਕੰਮ ਨਾ ਮਿਲਣ ਦਾ ਲਾਇਆ ਦੋਸ਼

ਬਰਨਾਲਾ, ਗੁਰਦਾਸਪੁਰ, 30 ਅਗਸਤ (ਸਰਬਜੀਤ ਸਿੰਘ)– ਇੱਥੇ ਤਰਕਸ਼ੀਲ ਭਵਨ ਬਰਨਾਲਾ ਵਿਖੇ ਮਜ਼ਦੂਰ ਅਧਿਕਾਰ ਅੰਦੋਲਨ ਪੰਜਾਬ ਦੀ ਅਗਵਾਈ ਹੇਠ ਜ਼ਿਲ੍ਹਾ ਬਰਨਾਲਾ ਦੇ ਸਰਗਰਮ ਮਨਰੇਗਾ ਵਰਕਰਾਂ ਦੀ ਭਰਵੀਂ ਮੀਟਿੰਗ ਕੀਤੀ ਗਈ। ਮੀਟਿੰਗ ਨੂੰ ਜਥੇਬੰਦੀ ਦੇ ਸੂਬਾਈ ਆਗੂ ਕਾਮਰੇਡ ਲਾਭ ਸਿੰਘ ਅਕਲੀਆ ਨੇ ਸੰਬੋਧਨ ਕਰਦਿਆਂ ਕਿਹਾ ਕਿ ਪਿੰਡਾਂ ਵਿੱਚ ਅਜੇ ਵੀ ਮਨਰੇਗਾ ਮਜ਼ਦੂਰਾਂ ਨੂੰ ਕੰਮ ਦੀ ਮੰਗ ਕਰਨ […]

Continue Reading

ਸਾਂਝੇ ਮੋਰਚੇ ਵੱਲੋਂ ਡੀ ਸੀ ਦਫ਼ਤਰ ਵਿਖੇ ਲਾਇਆ ਧਰਨਾ , ਮਜ਼ਦੂਰ ਵਿਰੋਧੀ ਨੀਤੀਆਂ ਖ਼ਿਲਾਫ਼ ਕੀਤੀ ਨਾਅਰੇਬਾਜ਼ੀ

ਬਰਨਾਲਾ, ਗੁਰਦਾਸਪੁਰ, 19 ਜੁਲਾਈ (ਸਰਬਜੀਤ ਸਿੰਘ)– ਡੀ ਸੀ ਕੰਪਲੈਕਸ ਵਿੱਚ ‘ਮਜ਼ਦੂਰ ਜਥੇਬੰਦੀਆਂ ਦੇ ਸਾਂਝੇ ਮੋਰਚੇ’ ਵੱਲੋਂ ਮਨਰੇਗਾ ਮਜ਼ਦੂਰਾਂ ਦੀਆਂ ਮੰਗਾਂ ਨੂੰ ਲੈਕੇ ਧਰਨਾ ਦਿੱਤਾ ਗਿਆ। ਜਿਸ ਵਿੱਚ ਜ਼ਿਲ੍ਹੇ ਭਰ ਤੋਂ ਹਜ਼ਾਰਾਂ ਮਜ਼ਦੂਰ ਅਤੇ ਵੱਡੀ ਪੱਧਰ ਤੇ ਮਨਰੇਗਾ ਔਰਤਾਂ ਨੇ ਭਰਵੀਂ ਸ਼ਮੂਲੀਅਤ ਕੀਤੀ। ਮਜ਼ਦੂਰਾਂ ਵੱਲੋਂ ਪੰਜਾਬ ਸਰਕਾਰ ਦੀਆਂ ਲੋਕ ਮਾਰੂ ਵਿਰੋਧੀ ਨੀਤੀਆਂ ਦੇ ਖ਼ਿਲਾਫ਼ ਜੰਮਕੇ ਨਾਹਰੇਬਾਜੀ […]

Continue Reading

ਮਜ਼ਦੂਰ ਜਥੇਬੰਦੀਆਂ ਦੇ ਸਾਂਝੇ ਮੋਰਚੇ ਵੱਲੋਂ  ਡੀ.ਸੀ ਦਫ਼ਤਰ ਵਿਖੇ  ਲਾਇਆ ਧਰਨਾ

ਪਿਛਲੇ 6 ਤੋਂ 7 ਮਹੀਨਿਆਂ ਤੋਂ ਮਨਰੇਗਾ ਮਜ਼ਦੂਰਾਂ ਨੂੰ ਸ਼ਰੇਆਮ ਕੀਤਾ ਜਾ ਰਿਹਾ ਖੱਜਲ ਖੁਆਰ-ਕਾਮਰੇਡ ਅਕਲੀਆ ਬਰਨਾਲਾ, ਗੁਰਦਾਸਪੁਰ, 21 ਜੂਨ (ਸਰਬਜੀਤ ਸਿੰਘ)– ‘ਮਜ਼ਦੂਰ ਜਥੇਬੰਦੀਆਂ ਦੇ ਸਾਂਝੇ ਮੋਰਚੇ’ ਵੱਲੋਂ ਮਨਰੇਗਾ ਮਜ਼ਦੂਰਾਂ ਦੀਆਂ  ਮੰਗਾਂ ਨੂੰ ਲੈਕੇ ਡਿਪਟੀ ਕਮਿਸ਼ਨਰ ਦੇ ਦਫ਼ਤਰ ਸਾਹਮਣੇ ਧਰਨਾ ਦਿੱਤਾ ਗਿਆ। ਜਿਸ ਵਿੱਚ ਜ਼ਿਲ੍ਹੇ ਭਰ ਤੋਂ ਸੈਂਕੜੇ ਮਜ਼ਦੂਰ ਅਤੇ ਮਨਰੇਗਾ ਔਰਤਾਂ ਨੇ ਭਰਵੀਂ ਸ਼ਮੂਲੀਅਤ […]

Continue Reading

ਉੱਘੀ ਲੇਖਕਾ ਅਰੁੰਧਤੀ ਰਾਏ ਦੇ ਖ਼ਿਲਾਫ਼ ਯੂ ਏ ਪੀ ਏ ਤਹਿਤ ਮੁਕੱਦਮਾ ਇੱਕ ਘਿਨੌਣੀ ਸਾਜ਼ਿਸ਼ – ਕਾਮਰੇਡ ਅਕਲੀਆ

ਬਰਨਾਲਾ, ਗੁਰਦਾਸਪੁਰ, 17 ( ਸਰਬਜੀਤ ਸਿੰਘ)– 14 ਸਾਲ ਪੁਰਾਣੀ ਘਟਨਾ ਦੇ ਅਧਾਰਿਤ ਪ੍ਰਸਿੱਧ ਲੇਖਕਾ, ਸਮਾਜਿਕ ਕਾਰਕੂਨ ਅਤੇ ਅਲੋਚਕ ਅਰੁੰਧਤੀ ਰਾਏ ਅਤੇ ਕਸ਼ਮੀਰ ਦੇ ਇੱਕ ਸਾਬਕਾ ਪ੍ਰੋਫੈਸਰ ਡਾ. ਸ਼ੇਖ ਸ਼ੌਕਤ ਹੂਸੈਨ ਉੱਪਰ ਯੂ ਏ ਪੀ ਏ ਤਹਿਤ ਮੁਕੱਦਮਾ ਚਲਾਉਣ ਲਈ ਮੋਦੀ ਸਰਕਾਰ ਦੀ ਇਸ ਘਨੌਣੀ ਸਾਜ਼ਿਸ਼ ਦਾ ਸੀ ਪੀ ਆਈ (ਐਮ ਐਲ ) ਰੈੱਡ ਸਟਾਰ ਜ਼ੋਰਦਾਰ […]

Continue Reading

ਈਡੀ ਵੱਲੋਂ ਕੇਜਰੀਵਾਲ ਨੂੰ ਗਿਰਫ਼ਤਾਰ ਕਰਨ ਦੀ ਜ਼ੋਰਦਾਰ ਨਿਖੇਧੀ – ਕਾਮਰੇਡ ਲਾਭ ਸਿੰਘ ਅਕਲੀਆ

ਬਰਨਾਲਾ, ਗੁਰਦਾਸਪੁਰ, 23 ਮਾਰਚ (ਸਰਬਜੀਤ ਸਿੰਘ)– ਮੋਦੀ ਸਰਕਾਰ ਦੇ ਇਸ਼ਾਰੇ ਤੇ ਇਨਫੋਰਸਮੈਂਟ ਡਇਰੈੱਕਟੋਰੇਟ ਵੱਲੋਂ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੂੰ ਗਿਰਫ਼ਤਾਰ ਕਰਨ ਦੀ, ਸੀ ਪੀ ਆਈ (ਐਮ ਐਲ) ਰੈੱਡ ਸਟਾਰ ਜ਼ੋਰਦਾਰ ਨਿਖੇਧੀ ਕਰਦੀ ਹੈ। ਪਾਰਟੀ ਦੇ ਸੂਬਾ ਸਕੱਤਰ ਕਾਮਰੇਡ ਲਾਭ ਸਿੰਘ ਅਕਲੀਆ ਨੇ ਕਿਹਾ ਕਿ ਲੋਕ ਸਭਾ ਦੀਆਂ ਚੋਣਾ ਸਮੇਂ ਭਾਜਪਾ ਵੱਲੋਂ ਆਪਣੇ ਵਿਰੋਧੀਆਂ […]

Continue Reading

ਨਾਗਰਿਕਤਾ ਸੋਧ ਕਾਨੂੰਨ ਲਾਗੂ ਹੋਣ ਨਾਲ ਫਿਰਕੂ ਧਰੁਵੀਕਰਨ ਤੇਜ਼ ਹੋਵੇਗਾ – ਅਕਲੀਆ

ਬਰਨਾਲਾ, ਗੁਰਦਾਸਪੁਰ, 13 ਮਾਰਚ (ਸਰਬਜੀਤ ਸਿੰਘ)– ਮੋਦੀ ਸਰਕਾਰ ਵੱਲੋਂ ਨਾਗਰਿਕਤਾ ਸੋਧ ਕਾਨੂੰਨ (ਸੀਏਏ) ਲਾਗੂ ਕਰਨ ਦਾ ਐਲਾਨ ਕਰ ਦਿੱਤਾ ਹੈ, ਜਿਸ ਨਾਲ ਦੇਸ਼ ਵਿੱਚ ਧਾਰਮਿਕ ਫਿਰਕੂ ਮਾਹੌਲ ਖ਼ਰਾਬ ਹਵੇਗਾ। ਅਸਲ ਵਿੱਚ ਇਹ ਆਰ ਐਸ ਐਸ ਦੀਆਂ ਫਾਸ਼ੀਵਾਦੀ ਨੀਤੀਆਂ ਨੂੰ ਲਾਗੂ ਕਰਨ ਦਾ ਹੀ ਅਨਿੱਖੜਵਾਂ ਅੰਗ ਹੈ। ਇਹਨਾਂ ਵਿਚਾਰਾਂ ਦਾ ਪ੍ਰਗਟਾਵਾ ਕਰਦਿਆਂ ਸੀ ਪੀ ਆਈ (ਐਮ […]

Continue Reading

ਮੋਦੀ ਦੀ ਬੁਖਲਾਹਟ ਤੇ ਅੱਭਦਰ ਬੋਲ ਬਾਣੀ ਭਾਜਪਾ ਦੀ ਹਾਰ ਦੇ ਸਾਫ ਸੰਕੇਤ ਹਨ – ਪਾਸਲਾ

ਫਿਰਕੂ-ਫਾਸ਼ੀ, ਵੱਖਵਾਦੀ ਏਜੰਡੇ ਅਤੇ ਲੋਕ ਮਾਰੂ-ਦੇਸ਼ ਵਿਰੋਧੀ ਨੀਤੀਆਂ ਤੋਂ ਮੁਕਤੀ ਦਾ ਘੋਲ ਪ੍ਰਚੰਡ ਕਰੋ – ਸੇਖੋਂਸੰਗਰੂਰ, ਗੁਰਦਾਸਪੁਰ 11 ਮਾਰਚ (ਸਰਬਜੀਤ ਸਿੰਘ)– “ਵੰਨ ਸੁਵੰਨੇ ਦਲ-ਬਦਲੂਆਂ ਤੇ ਹੌਲੇ ਕਿਰਦਾਰ ਦੇ ਮਾਲਕ ਭ੍ਰਿਸ਼ਟ ਲੀਡਰਾਂ ਨੂੰ ਤਰ੍ਹਾਂ-ਤਰ੍ਹਾਂ ਦੇ ਲਾਲਚ ਦੇ ਕੇ ਜਾਂ ਸੀ.ਬੀ.ਆਈ., ਈ.ਡੀ., ਇਨਕਮ ਟੈਕਸ ਵਿਭਾਗ ਆਦਿ ਰਾਹੀਂ ਡਰਾ ਕੇ ਧੜਾਧੜ ਭਾਜਪਾ ’ਚ ਸ਼ਾਮਲ ਕਰਵਾਉਣ ਅਤੇ ਹਰ ਤਰ੍ਹਾਂ […]

Continue Reading

ਸਮੂਹ ਸਟਾਫ ਸਮੇਤ ਆਪਣੇ ਪ੍ਰਿੰਸੀਪਲਾਂ ਨੂੰ ਲਿਖੇ ਪੱਤਰ, ਦੇਸ਼ ਵਿੱਚ 16 ਫਰਵਰੀ ਨੂੰ ਬੰਦ ਹੋਣ ਵਾਲੀ ਹੜਤਾਲ ਵਿੱਚ ਸਮੂਹ ਸਟਾਫ ਹਾਜਰ ਹੋਣ

ਸੰਗਰੂਰ, ਗੁਰਦਾਸਪੁਰ, 15 ਫਰਵਰੀ (ਸਰਬਜੀਤ ਸਿੰਘ)–ਰਘਬੀਰ ਸਿੰਘ ਪੰਜਾਬੀ ਮਾਸਟਰ ਸਰਕਾਰੀ ਮਿਡਲ ਸਕੂਲ ਸ਼ਾਹਪੁਰ ਜਿਲ੍ਹਾ ਸੰਗਰੂਰ ਨੇ ਪ੍ਰਿੰਸਿਪਲ ਨੂੰ ਇੱਕ ਪੱਤਰ ਲਿਖਿਆ ਹੈ ਕਿ ਉਹ 16 ਫਰਵਰੀ ਨੂੰ ਭਾਰਤ ਬੰਦ ਦੀ ਦੇਸ਼ ਵਿਆਪੀ ਹੜਤਾਲ ਵਿੱਚ ਸ਼ਾਮਲ ਹੋਣਗੇ। ਇਸੇ ਤਰ੍ਹਾਂ ਹੀ ਜਰਮਨਜੀਤ ਸਿੰਘ ਲੈਕਚਰਾਰ ਫਿਜਿਕਸ ਨੇ ਪ੍ਰਿੰਸਿਪਲ ਸੀਨੀਅਰ ਸੈਕੰਡਰੀ ਸਕੂਲ ਜਬੋਵਾਲ ਜਿਲ੍ਹਾ ਅੰਮ੍ਰਿਤਸਰ ਨੇ ਵੀ ਦੇਸ਼ ਵਿਆਪੀ […]

Continue Reading

ਅੱਜ ਡੀ.ਸੀ ਦਫ਼ਤਰ ਬਰਨਾਲਾ ਦੇ ਸਾਹਮਣੇ ਕਲੈਰੀਕਲ ਮੁਲਾਜ਼ਮ ਕਰਨਗੇ ਰੋਸ਼ ਪ੍ਰਦਰਸ਼ਨ

ਬਰਨਾਲਾ, ਗੁਰਦਾਸਪੁਰ, 4 ਦਸੰਬਰ (ਸਰਬਜੀਤ ਸਿੰਘ)– ਸਮੂਹ ਕਲੈਰੀਕਲ ਮੁਲਾਜ਼ਮ ਡੀ.ਸੀ ਦਫ਼ਤਰ ਬਰਨਾਲਾ ਦੇ ਸਾਹਮਣੇ ਪਹੁੰਚ ਜਾਣ।ਆਪਾਂ ਸਾਰਿਆਂ ਨੇ ਆਪਣੀ ਆਪਣੀ ਜ਼ਿੰਮੇਵਾਰੀ ਸਮਝਦੇ ਹੋਏ ਰੋਸ ਪ੍ਰਦਰਸ਼ਨ ਕਰਨਾ ਹੈ। ਇਹ ਜੰਗ ਕਿਸੇ ਇਕ ਵਿਅਕਤੀ ਦੀ ਨਹੀਂ ਸਗੋਂ ਸਾਡੀ ਸਾਰਿਆਂ ਦੀ ਸਾਂਝੀ ਹੈ, ਭਾਵੇਂ ਸਰਕਾਰ ਨੇ ਸਾਨੂੰ ਮੀਟਿੰਗ ਦਾ ਸਮਾਂ ਦੇ ਦਿੱਤਾ ਹੈ ਪਰ ਸਾਡਾ ਸਰਕਾਰ ਉਪਰ ਦਬਾਅ […]

Continue Reading

ਪਿੰਡ ਖੋਖਰ ਕਲਾਂ ਵਿੱਚ ਕਾਮਰੇਡ ਸ਼ੇਰੀ ਦੀ ਯਾਦ ਵਿੱਚ ਕੀਤੀ ਕਾਨਫਰੰਸ

ਲਹਿਰਾਗਾਗਾ, ਗੁਰਦਾਸਪੁਰ, 3 ਦਸੰਬਰ (ਸਰਬਜੀਤ ਸਿੰਘ)–ਸੰਗਰੂਰ ਦੇ ਪਿੰਡ ਖੋਖਰ ਕਲਾਂ ਵਿੱਚ ਕਾਮਰੇਡ ਸ਼ਮਸ਼ੇਰ ਸਿੰਘ ਸ਼ੇਰੀ ਦੀ ਯਾਦ ਵਿੱਚ ਕਾਨਫਰੰਸ ਕੀਤੀ ਗਈ। ਜਗਜੀਤ ਸਿੰਘ ਭੁਟਾਲ ਨੇ ਪ੍ਰੈਸ ਨੂੰ ਜਾਣਕਾਰੀ ਦਿੱਤੀ ਕਿ ਕਾਮਰੇਡ ਸ਼ਮਸ਼ੇਰ ਸ਼ੇਰੀ ਦੀ ਅਠਾਰਵੀਂ ਬਰਸੀ ‘ਤੇ ਖੋਖਰ ਕਲਾਂ ਵਿਖੇ ਹੋਈ ਕਾਨਫਰੰਸ ਵਿੱਚ ਸਥਾਨਕ ਪਿੰਡ ਵਾਸੀ , ਇਲਾਕੇ ਦੀਆਂ ਬਹੁਤ ਸਾਰੀਆਂ ਸਨਮਾਨਯੋਗ ਸ਼ਖਸ਼ੀਅਤਾਂ,ਭਾਰਤੀ ਕਿਸਾਨ ਯੂਨੀਅਨ […]

Continue Reading