ਗ਼ਦਰੀ ਬਾਬਿਆਂ ਦੀ ਵਿਰਾਸਤ ਅਤੇ ਵਰਤਮਾਨ ਚੁਣੌਤੀਆਂ ਨੂੰ ਸਮਰਪਿਤ 30 ਅਕਤੂਬਰ ਨੂੰ ਹੋਵੇਗਾ ਸਭਿਆਚਾਰ ਮੇਲਾ
ਜਲੰਧਰ, ਗੁਰਦਾਸਪੁਰ, 5 ਅਕਤੂਬਰ (ਸਰਬਜੀਤ ਸਿੰਘ)–ਗ਼ਦਰੀ ਬਾਬਿਆਂ ਦੀ ਵਿਰਾਸਤ ਅਤੇ ਵਰਤਮਾਨ ਚੁਣੌਤੀਆਂ ਨੂੰ ਸਮਰਪਿਤ 32ਵਾਂ ਮੇਲਾ ਹੋਵੇਗਾ। ਮੇਲਾ ਗ਼ਦਰੀ ਬਾਬਿਆਂ ਦਾ ਸੀਨੀਅਰ ਟਰਸਟੀ ਸੁਰਿੰਦਰ ਕੁਮਾਰੀ ਕੋਛੜ ਗਦਰੀ ਝੰਡਾ ਲਹਿਰਾਉਣਗੇ। 30 ਅਕਤੂਬਰ ਦੀ ਸ਼ਾਮ ਪੁਸਤਕ ਸਭਿਆਚਾਰ ਦੇ ਨਾਂ ਬਹੁਤ ਸਾਰੀਆਂ ਕਲਾ ਵੰਨਗੀਆਂ, ਗੀਤ ਸੰਗੀਤ, ਭਾਸ਼ਣ, ਵਿਚਾਰ ਚਰਚਾਵਾਂ, ਪੁਸਤਕ ਮੇਲਾ, ਫੋਟੋ ਪ੍ਰਦਰਸ਼ਨੀ, ਪੇਂਟਿੰਗ ਮੁਕਾਬਲੇ ਆਦਿ ਹੋਣਗੇ।
Continue Reading