ਸਰਕਾਰ ਜਨਤਾ ਨਾਲ ਆਪਣੀਆਂ ਕੀਤੀਆਂ ਗਈਆਂ ਗਰੰਟੀਆ ਪੂਰੀਆਂ ਕਰਨ ਦੀ ਬਜਾਏ ਜਨਤਾ ਦਾ ਧਿਆਨ ਵੰਡਣ ਲਈ ਬੇਲੋੜੇ ਅਤੇ ਜਜ਼ਬਾਤੀ ਮੁੱਦੇ ਉਠਾ ਰਹੀ-ਬੱਖਤਪੁਰਾ
ਗੁਰਦਾਸਪੁਰ, 22 ਜੂਨ (ਸਰਬਜੀਤ ਸਿੰਘ)– ਸੀ ਪੀ ਆਈ ਐਮ ਐਲ ਲਿਬਰੇਸ਼ਨ ਨੇ ਮਾਨ ਸਰਕਾਰ ਦੁਆਰਾ ਗੁਰਦੁਆਰਾ ਐਕਟ ਵਿੱਚ ਗੁਰਬਾਣੀ ਪ੍ਰਸਾਰਣ ਸੋਧ ਬਿਲ ਨੂੰ ਬੇਲੋੜਾ ਸਿਖੀ ਮਾਮਲਿਆਂ ਵਿੱਚ ਦਖਲ ਦੱਸਿਆ ਹੈ। ਪ੍ਰੈਸ ਨਾਲ ਗੱਲਬਾਤ ਕਰਦਿਆਂ ਲਿਬਰੇਸ਼ਨ ਦੇ ਸੂਬਾ ਸਕੱਤਰ ਕਾਮਰੇਡ ਗੁਰਮੀਤ ਸਿੰਘ ਬੱਖਤਪੁਰਾ ਨੇ ਕਿਹਾ ਕਿ ਇਹ ਦਰੁਸਤ ਹੈ ਕਿ ਬਾਦਲ ਪਰਿਵਾਰ ਨੇ ਸਿੱਖ ਸੰਸਥਾਵਾਂ ਅਤੇ […]
Continue Reading

