ਸ਼੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਵਿਖੇ ਯੋਗਾ ਕਰਨ ਤੇ ਹੁਣ ਐਸਜੀਪੀਸੀ ਨੂੰ ਐਫਆਈਆਰ ਵਾਪਸ ਲੈਣ ਦੀ ਧਮਕੀ ਦੇਣ ਵਾਲੀ ਲੜਕੀ ਪਿੱਛੇ ਸਿੱਖ ਵਿਰੋਧੀ ਤਾਕਤਾਂ ਦਾ ਹੱਥ- ਭਾਈ ਵਿਰਸਾ ਸਿੰਘ ਖਾਲਸਾ
ਗੁਰਦਾਸਪੁਰ, 28 ਜੂਨ ( ਸਰਬਜੀਤ ਸਿੰਘ)– 21 ਜੂਨ ਸ਼੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਵਿਖੇ ਯੋਗਾ ਕਰਕੇ ਵਿਸ਼ਵ’ਚ ਪ੍ਰਸਿੱਧ ਹੋਈ ਕੰਗਣਾ ਰਣਾਉਤ ਦੀ ਸਹੇਲੀ ਲੜਕੀ ਨੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਸਿੱਧਾ ਚਾਇਲਜ ਕੀਤਾ ਹੈ ਕਿ ਅਗਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਮੇਰੇ ਤੇ ਕਰਵਾਈ ਐਫ ਆਈ ਆਰ ਦਰਜ ਵਾਪਸ ਨਾ ਲਈ ਤਾਂ ਉਸ ਟੀਮ ਫਾਇਟ ਕਰਗੀ […]
Continue Reading