ਸਰਕਾਰੀ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਸ਼ੇਖਪੁਰ ਨੇ ਮਿਡਲ ਪ੍ਰੀਖਿਆ ਮਾਰਚ 2023 ਵਿੱਚ ਪੰਜਾਬ ਪੱਧਰ ਤੇ ਸੱਤ ਮੈਰਿਟ ਸਥਾਨ ਪ੍ਰਾਪਤ ਕੀਤੇ

ਪ੍ਰਿੰਸੀਪਲ ਮਨਜੀਤ ਸਿੰਘ ਸੰਧੂ ਵੱਲੋਂ ਵਿਦਿਆਰਥੀਆਂ ਨੂੰ ਮੁਬਾਰਕਬਾਦ ਦਿੱਤੀ ਗੁਰਦਾਸਪੁਰ 29 ਅਪ੍ਰੈਲ (ਸਰਬਜੀਤ ਸਿੰਘ) –ਪੰਜਾਬ ਸਕੂਲ ਸਿੱਖਿਆ ਬੋਰਡ ਐਸ.ਏ.ਐਸ. ਨਗਰ (ਮੋਹਾਲੀ ) ਵੱਲੋਂ ਘੋਸ਼ਿਤ ਮਿਡਲ ਪ੍ਰੀਖਿਆ ਮਾਰਚ 2023 ਨਤੀਜੇ ਵਿੱਚ ਸਰਕਾਰੀ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਸ਼ੇਖਪੁਰ ਦੇ ਸੱਤ ਵਿਦਿਆਰਥੀਆਂ ਵੱਲੋਂ ਪੰਜਾਬ ਪੱਧਰ ਤੇ ਮੈਰਿਟ ਹਾਸਲ ਕਰਕੇ ਆਪਣੇ ਅਧਿਆਪਕਾਂ , ਸਕੂਲ, ਮਾਤਾ-ਪਿਤਾ ਤੇ ਜ਼ਿਲ੍ਹੇ ਦਾ ਨਾਮ […]

Continue Reading

CBA Infotech

Gurdaspur, 29 Aprail (Sarabjit Singh)–In a country like India, where computers and the internet are increasing yearly, taking computer courses is the best first step. -Microsoft Excel courses #training #education #learning #course #onlinecourses #career #online #learn #business #students #college #study #onlinelearning #skills #elearning #udemy #university #student #sport #motivation #kids #india #python #free #onlinetraining #success #onlinecourse […]

Continue Reading

ਰਾਸ਼ਟਰੀ ਸਫ਼ਾਈ ਕਰਮਚਾਰੀ ਕਮਿਸ਼ਨ ਦੇ ਚੇਅਰਮੈਨ ਐੱਮ. ਵੈਂਕਟੇਸ਼ਨ ਨੇ ਗੁਰਦਾਸਪੁਰ ਪਹੁੰਚ ਕੇ ਸਫ਼ਾਈ ਕਰਮੀਆਂ ਦੀਆਂ ਮੁਸ਼ਕਲਾਂ ਸੁਣੀਆਂ

ਅਧਿਕਾਰੀਆਂ ਨੂੰ ਸਫ਼ਾਈ ਕਰਮੀਆਂ ਦੀ ਤਨਖਾਹਾਂ ਸਮੇਂ ਸਿਰ ਦੇਣ ਦੀਆਂ ਹਦਾਇਤਾਂ ਕੀਤੀਆਂ ਰਾਸ਼ਟਰੀ ਸਫ਼ਾਈ ਕਰਮਚਾਰੀ ਕਮਿਸ਼ਨ ਦੇਸ਼ ਭਰ ਦੇ ਸਫ਼ਾਈ ਕਰਮੀਆਂ ਦੇ ਹੱਕਾਂ ਦੀ ਰਾਖੀ ਲਈ ਵਚਨਬੱਧ – ਚੇਅਰਮੈਨ ਸ੍ਰੀ ਐੱਮ. ਵੈਂਕਟੇਸ਼ਨ ਗੁਰਦਾਸਪੁਰ, 29 ਅਪ੍ਰੈਲ (ਸਰਬਜੀਤ ਸਿੰਘ)– ਐੱਮ. ਵੈਂਕਟੇਸ਼ਨ, ਮਾਨਯੋਗ ਚੇਅਰਮੈਨ, ਰਾਸ਼ਟਰੀ ਸਫ਼ਾਈ ਕਰਮਚਾਰੀ ਕਮਿਸ਼ਨ, ਭਾਰਤ ਸਰਕਾਰ ਵੱਲੋਂ ਅੱਜ ਗੁਰਦਾਸਪੁਰ ਸ਼ਹਿਰ ਦਾ ਦੌਰਾ ਕਰਕੇ ਸਫ਼ਾਈ […]

Continue Reading

ਜ਼ਿਲ੍ਹੇ ਦੀਆਂ ਮੰਡੀਆਂ ਵਿੱਚ ਕਣਕ ਦੀ ਖਰੀਦ ਨਿਰਵਿਗਨ ਜਾਰੀ

ਰਾਜ ਸਰਕਾਰ ਨੇ ਜ਼ਿਲ੍ਹਾ ਗੁਰਦਾਸਪੁਰ ਦੇ ਕਿਸਾਨਾਂ ਨੂੰ ਹੁਣ ਤੱਕ 765.16 ਕਰੋੜ ਰੁਪਏ ਦੀ ਅਦਾਇਗੀ ਕੀਤੀ ਗੁਰਦਾਸਪੁਰ, 29 ਅਪ੍ਰੈਲ (ਸਰਬਜੀਤ ਸਿੰਘ)–ਪੰਜਾਬ ਸਰਕਾਰ ਦੀਆਂ ਹਦਾਇਤਾਂ ਤਹਿਤ ਜ਼ਿਲ੍ਹਾ ਗੁਰਦਾਸਪੁਰ ਵਿੱਚ ਕਣਕ ਦੀ ਖਰੀਦ ਨਿਰਵਿਘਨ ਜਾਰੀ ਹੈ। ਇਸ ਵਾਰ ਜਿਥੇ ਮੰਡੀਆਂ ਵਿੱਚ ਕਣਕ ਦੀ ਖਰੀਦ ਬਿਨ੍ਹਾਂ ਕਿਸੇ ਦੇਰੀ ਹੋ ਰਹੀ ਹੈ ਓਥੇ 48 ਘੰਟੇ ਦੇ ਅੰਦਰ-ਅੰਦਰ ਕਿਸਾਨਾਂ ਦੇ […]

Continue Reading

1xbet에 입금하세

1xbet에 입금하세요 1xbet 축구: 지식in Content 모바일 게임 Bet 카지노에 어떻게 등록하나요? Bet 카지노의 보너스 및 프로모션 답변 불가 레이어 가상 게임 Bet 카지노 Bet 카지노 생일 보너스 Bet 온라인 카지노 Bet의 특징: 한국 사용자를 위한 맞춤형 경험 Bet 카지노 게임 Bet에 어떻게 입금하나요? 스포츠 베팅 Bet 카지노 웹 사이트 Bet 지원 서비스 Bet 입금 […]

Continue Reading

ਅੰਤਰ ਰਾਸ਼ਟਰੀ ਮਜਦੂਰ ਦਿਵਸ ਦੇ ਮੌਕੇ ਤੇ 1 ਮਈ ਨੂੰ ਤਰਕਸ਼ੀਲ ਭਵਨ ਬਰਨਾਲਾ ਵਿਖੇ ਕੀਤੀ ਜਾਵੇਗੀ ਕਾਨਫਰੰਸ

ਗੁਰਦਾਸਪੁਰ, 28 ਅਪ੍ਰੈਲ (ਸਰਬਜੀਤ ਸਿੰਘ)–ਲਾਭ ਅਕਲੀਆ ਗੁਰਜਿੰਦਰ ਸਿੰਘ ਬੁਬਾਣਿਆਂ ਨੇ ਅੰਤਰ ਰਾਸ਼ਟਰੀ ਮਜਦੂਰ ਦਿਵਸ ਦੇ ਮੌਕੇ ਤੇ 1 ਮਈ ਨੂੰ 11 ਵਜੇ ਤਰਕਸ਼ੀਲ ਭਵਨ ਬਰਨਾਲਾ ਵਿਖੇ ਇੱਕ ਕਾਨਫਰੰਸ ਕੀਤੀ ਜਾ ਰਹੀ ਹੈ। ਜਿਸ ਵਿੱਚ ਮਜਦੂਰ ਦਿਵਸ ਬਾਰੇ ਅਤੇ ਉਨ੍ਹਾੰ ਦੀ ਹੱਕੀ ਮੰਗਾਂ ਨੂੰ ਲੈਣ ਲਈ ਵਿਸ਼ੇਸ਼ ਤੌਰ ਤੇ ਮੁੱਖ ਬੁਲਾਰੇ ਕਾਮਰੇਡ ਪੀ.ਜੇ ਜੈਮਜ (ਜਨਰਲ ਸਕੱਤਰ), […]

Continue Reading

ਕਾਨੂੰਗੋ ਨੰਦ ਲਾਲ ਆਪਣੇ ਟੀਮ ਸਮੇਤ ਪਿੰਡ ਪੂਰੋਵਾਲ ਜੱਟਾਂ ਵਿੱਚ ਨਹਿਰੀ ਖਾਲ ਦੀ ਕੀਤੀ ਨਿਸ਼ਾਨਦੇਹੀ

ਗੁਰਦਾਸਪੁਰ, 28 ਅਪ੍ਰੈਲ (ਸਰਬਜੀਤ ਸਿੰਘ)–ਪੰਜਾਬ ਸਰਕਾਰ ਦੀਆਂ ਹਦਾਇਤਾਂ ਅਨੁਸਾਰ ਨਹਿਰੀ ਪਾਣੀ ਕਿਸਾਨਾੰ ਨੂੰ ਪੁੱਜਦਾ ਕਰਨ ਲਈ ਲੰਬੇ ਅਰਸੇ ਤੋਂ ਬੰਦ ਪਏ ਨਹਿਰੀ ਖਾਲ ਜੋ ਕਿ ਕੁੱਝ ਕਿਸਾਨਾਂ ਵੱਲੋਂ ਆਪਣੇ ਖੇਤਾਂ ਵਿੱਚ ਮਿਲਾ ਲੈ ਗਏ ਸਨ। ਉਸ ਨੂੰ ਦਰੁਸਤ ਕਰਨ ਲਈ ਕਾਨੂੰਗੋ ਨੰਦ ਲਾਲ ਅਤੇ ਸਬੰਧਤ ਪਟਵਾਰੀਆਂ ਵੱਲੋਂ ਪਿੰਡ ਪੂਰੋਵਾਲ ਜੱਟਾਂ ਵਿੱਚ ਨਹਿਰੀ ਖਾਲ ਦੀ ਨਿਸ਼ਾਨਦੇਹੀ […]

Continue Reading

CBA Infotech

Gurdaspur, 28 Aprail (Sarabjit Singh)– Python, most demanding language in freelancing 💰Earn money online by learning Python. 🛂Grab your desired course and became a Pythonista 🔥Admission open for physical classes. 📅Course duration 45daus/three months/Six months. 💻Hands-on projects leading towards freelancing 💰Hurry up, register yourself to earn money online via Python python #programming #coding #java #javascript […]

Continue Reading

ਮੁੱਖ ਮੰਤਰੀ ਭਗਵੰਤ ਸਿੰਘ ਮਾਨ ਸਰਕਾਰ ਵੱਲੋਂ ਜੰਮੂ ਕਸ਼ਮੀਰ’ਚ ਸ਼ਹੀਦ ਹੋਏ ਫੌਜੀ ਜਵਾਨਾਂ ਨੂੰ ਘਰਾਂ’ਚ ਜਾ ਕੇ ਚੈੱਕ ਭੇਂਟ ਕਰਨੇ ਸ਼ਲਾਘਾਯੋਗ ਕਦਮ -ਭਾਈ ਵਿਰਸਾ ਸਿੰਘ ਖਾਲਸਾ

ਗੁਰਦਾਸਪੁਰ, 28 ਅਪ੍ਰੈਲ (ਸਰਬਜੀਤ ਸਿੰਘ)–ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਖਾਲਸਾ ਨੇ ਜੰਮੂ ਕਸ਼ਮੀਰ ਵਿਖੇ ਅੱਤਵਾਦੀ ਹਮਲੇ’ਚ ਸ਼ਹੀਦ ਹੋਏ ਪੰਜਾਬ ਦੇ ਚਾਰ ਫੌਜੀ ਜਵਾਨਾਂ ਦੇ ਘਰਾਂ ਵਿੱਚ ਜਾ ਕੇ ਕਰੌੜ ਕਰੌੜ ਰੁਪਏ ਦੀ ਮੁਆਵਜ਼ਾ ਰਾਸ਼ੀ ਦੇ ਚੈਕ ਭੇਟ ਕਰਨ ਵਾਲੀ ਕਾਰਵਾਈ ਦੀ ਸ਼ਲਾਘਾ ਕਰਦਿਆਂ ਇਸ ਨੂੰ ਸਮੇਂ ਦੀ ਲੋੜ ਤੇ ਲੋਕਾਂ ਦੀ ਮੰਗ ਵਾਲਾਂ ਵਧੀਆ ਫੈਸਲਾ […]

Continue Reading

ਮਾਨਸਿਕ ਰੋਗਾਂ, ਦਿਮਾਗ਼ੀ ਬਿਮਾਰੀਆਂ, ਨਸ਼ੇ ਤੋਂ ਪੀੜਤ ਲੋਕਾਂ ਲਈ ਪਿੰਡ ਵਿੱਚ ਮਸ਼ਵਰਾ ਕੇਂਦਰ ਖੋਲਣ ਲਈ ਤੁਹਾਡੇ ਸਹਿਯੋਗ ਦੀ ਬਹੁਤ ਲੋੜ ਹੈ

ਡਾਕਟਰ ਸ਼ਿਆਮ ਸੁੰਦਰ ਦੀਪਤੀ ਨੇ ਕੀਤੇ ਅਹਿਮ ਖੁਲਾਸੇ ਗੁਰਦਾਸਪੁਰ, 28 ਅਪ੍ਰੈਲ (ਸਰਬਜੀਤ ਸਿੰਘ)– ਪਿਛਲੇ ਦਿਨੀਂ ਦਿਮਾਗ਼ੀ, ਮਾਨਸਿਕ ਰੋਗਾਂ ਅਤੇ ਨਸ਼ਾ ਛਡਾਉਣ ਦੇ ਮਾਹਿਰ ਦੋਸਤ ਡਾ. ਗਗਨਦੀਪ ਸੇਖੋਂ, ਐਮ.ਐਮ.ਬੀ.ਐਸ, ਐਮ.ਡੀ (Psychiatry) Ex. ਰਾਜਿੰਦਰਾ ਹਸਪਤਾਲ, ਪਟਿਆਲਾ। ਹੁਣ ਸਿਵਲ ਹਸਪਤਾਲ਼ ਬਰਨਾਲਾ ਜੀ ਨੂੰ ਮਿਲੇ। ਡਾਕਟਰ ਸਾਹਿਬ ਨਾਲ ਸ਼ਹੀਦ ਕਰਤਾਰ ਸਿੰਘ ਸਰਾਭਾ ਯਾਦਗਾਰੀ ਲਾਇਬਰੇਰੀ, ਦੀਵਾਨਾ ਵੱਲੋਂ ਗੱਲਬਾਤ ਕੀਤੀ ਗਈ। […]

Continue Reading