ਮੰਗਾਂ ਨੂੰ ਲੈ ਕੇ ਕਿਸਾਨ ਮਜਦੂਰ ਸੰਘਰਸ਼ ਕਮੇਟੀ ਵੱਲੋਂ ਰੋਸ਼ ਪ੍ਰਦਰਸ਼ਨ

ਗੁਰਦਾਸਪੁਰ, 29 ਜੂਨ (ਸਰਬਜੀਤ)–ਮੰਗਾਂ ਨੂੰ ਲੈ ਕੇ ਕਿਸਾਨ ਮਜਦੂਰ ਸੰਘਰਸ਼ ਕਮੇਟੀ ਪਠਾਨਕੋਟ ਵੱਲੋਂ ਰੋਸ਼ ਪ੍ਰਦਰਸ਼ਨ ਕੀਤਾ ਗਿਆ।ਪੰਜਾਬ ਕਿਸਾਨ ਮਜਦੂਰ ਯੂਨੀਅਨ ਦੇ ਪ੍ਰੀਜੀਡਮ ਮੈਂਬਰ ਬਲਬੀਰ ਸਿੰਘ, ਸੀਨੀਅਰ ਆਗੂ ਸਰਵਣ ਸਿੰਘ ਭੋਲਾ, ਚਰਨਜੀਤ ਸਿੰਘ ਲੱਖੋਵਾਲ, ਮਨਜੀਤ ਸਿੰਘ ਚੌਹਾਨ, ਮਹਿੰਦਰ ਸਿੰਘ, ਪ੍ਰੇਮ, �ਿਸ਼ਨ ਗੋਸਵਾਮੀ, ਰਮੇਸ਼ ਸ਼ੈਰੀ, ਹਰਿੰਦਰ ਸਿੰਘ, ਪਵਨ ਸਿੰਘ ਆਦਿ ਨੇ ਦੱਸਿਆ ਕਿ ਕੁਝ ਅਰਸਾ ਪਹਿਲਾ ਜੰਗਲਾਤ […]

Continue Reading

ਅਗਨੀਪਥ ਯੋਜਨਾ ਤਹਿਤ ਭਰਤੀ ਲਈ ਚਾਹਵਾਨ ਪ੍ਰਾਰਥੀ 24 ਜੂਨ 2022 ਤੋਂ ਕਰ ਸਕਦੇ ਹਨ ਫਾਰਮ ਆਨਲਾਇਨ ਅਪਲਾਈ

 ਗੁਰਦਾਸਪੁਰ , 29 ਜੂਨ ( ਸਰਬਜੀਤ )  ਜਿਲ੍ਹਾ ਰੋਜਗਾਰ ਉਤਪੱਤੀ ਹੁਨਰ ਵਿਕਾਸ ਤੇ ਸਿਖਲਾਈ ਅਫਸਰ ਸ੍ਰੀ ਪ੍ਰਸ਼ੋਤਮ ਸਿੰਘ ਚਿੱਬ ਜੀ ਨੇ ਜਾਣਕਾਰੀ ਦਿੰਦੀਆਂ ਦੱਸਿਆ ਕਿ ਅਗਨੀਵੀਰ ਸਕੀਮ ਦੇ ਤਹਿਤ ਭਾਰਤੀ ਵਾਧੂ ਸੇਨਾ ਵਲੋਂ ਅਗਨੀਵੀਰ ਦੀਆਂ ਆਸਾਮੀਆਂ (ਕੇਵਲ ਮਰਦਾਂ ਲਈ) ਦੀ ਮੰਗ ਕੀਤੀ ਗਈ ਹੈ। ਇਹ ਆਸਾਮੀਆਂ ਮਿਤੀ 24 ਜੂਨ 2022 ਤੋਂ 05 ਜੁਲਾਈ 2022 ਤੱਕ ਇੰਡੀਅਨ ਏਅਰਫੋਰਸ ਦੀ ਵੈਬਸਾਇਟ ਜ਼ਅਦਜ਼ਅ਼ਜਗਰਿਗਫਕ।ਅਜਫ।ਜਅ  ਤੇ ਉਪਲਭਧ ਹਨ, ਚਾਹਵਾਨ ਪ੍ਰਾਰਥੀ ਆਨਲਾਇਨ ਫਾਰਮ ਕੇ ਆਪਣੇ […]

Continue Reading

ਇਲਾਜ ਦੌਰਾਨ ਡਾਕਟਰਾਂ ਵੱਲੋਂ ਵਰਤੀ ਗਈ ਲਾਪਰਵਾਹੀ ਦੇ ਕਾਰਨ ਮਹਿਲਾ ਅਧਿਆਪਕ ਦੀ ਹੋਈ ਮੌਤ ਦੇ ਮਾਮਲੇ ਵਿੱਚ 3 ਡਾਕਟਰਾਂ ਸਮੇਤ 6 ਲੋਕਾਂ ਖਿਲਾਫ ਮਾਮਲਾ ਦਰਜ਼

ਗੁਰਦਾਸਪੁਰ, 29 ਜੂਨ (ਸਰਬਜੀਤ)–ਹਸਤਪਾਲ ਵਿੱਚ ਇਲਾਜ ਦੌਰਾਨ ਡਾਕਟਰਾਂ ਵੱਲੋਂ ਵਰਤੀ ਗਈ ਲਾਪਰਵਾਹੀ ਦੇ ਕਾਰਨ ਮਹਿਲਾ ਅਧਿਆਪਕ ਦੀ ਹੋਈ ਮੌਤ ਦੇ ਮਾਮਲੇ ਵਿੱਚ ਤਿੰਨ ਡਾਕਟਰਾਂ ਸਮੇਤ 6 ਲੋਕਾਂ ਖਿਲਾਫ ਥਾਣਾ ਸਿਟੀ ਦੀ ਪੁਲਿਸ ਨੇ ਮਾਮਲਾ ਦਰਜ ਕੀਤਾ ਹੈ।ਸੁਖਰਾਜ ਸਿੰਘ ਪੁੱਤਰ ਸਵਿੰਦਰ ਸਿੰਘ ਵਾਸੀ 125/13 ਸਹੀਦ ਭਗਤ ਸਿੰਘ ਨਗਰ ਜੇਲ ਰੋਡ ਗੁਰਦਾਸਪੁਰ ਨੇ ਦੱਸਿਆ ਕਿ ਉਸਦੀ ਪੱਤਨੀ […]

Continue Reading

ਵਾਤਾਵਰਣ ਨੂੰ ਬਚਾਉਣ ਲਈ 1 ਜੁਲਾਈ ਤੋਂ ਸਿੰਗਲ ਯੂਜ ਪਲਾਸਟਿਕ ਦੀ ਵਿਕਰੀ, ਸਟੋਰੇਜ ਅਤੇ ਵਰਤੋ ਤੇ ਮੁਕੰਮਲ ਤੌਰ ਤੇ ਪਾਬੰਦੀ

ਗੁਰਦਾਸਪੁਰ, 28 ਜੂਨ (ਸਰਬਜੀਤ) ਰਾਜ ਵਿੱਚ ਵਾਤਾਵਰਣ ਨੂੰ ਬਚਾਉਣ ਲਈ 1 ਜੁਲਾਈ 2022 ਤੋ ਸਿੰਗਲ ਯੂਜ ਪਲਾਸਟਿਕ ਦੀ ਵਿਕਰੀ, ਸਟੋਰੇਜ ਅਤੇ ਵਰਤੋ ਤੇ ਮੁਕੰਮਲ ਤੌਰ ਤੇ ਪਾਬੰਦੀ ਲਗਾਈ ਜਾ ਰਹੀ ਹੈ। ਇਸ ਸਬੰਧੀ ਕੇਂਦਰੀ ਪ੍ਰਦੂਸ਼ਣ ਰੋਕਥਾਮ ਬੋਰਡ, ਨਵੀ ਦਿੱਲੀ ਵੱਲੋ ਹਦਾਇਤਾਂ ਜਾਰੀ ਕੀਤੀਆਂ ਜਾ ਚੁੱਕੀਆਂ ਹਨ,ਚ ਅਤੇ ਪੰਜਾਬ ਪ੍ਰਦੂਣ ਰੋਕਥਾਮ ਬੋਰਡ ਵੱਲੋ ਸਿੰਗਲ ਯੂਗ਼ ਪਲਾਸਟਿਕ […]

Continue Reading

ਲਿਬਰੇਸ਼ਨ ਵਲੋਂ 2002 ਦੇ ਗੁਜਰਾਤ ਕਤਲੇਆਮ ਦੇ ਪੀੜਤਾਂ ਲਈ ਇਨਸਾਫ ਦੀ ਮੰਗ ਕਰ ਰਹੀ ਤੀਸਤਾ ਸੀਤਲਵਾੜ, ਆਰ.ਬੀ. ਕੁਮਾਰ ਅਤੇ ਹੋਰਨਾਂ ਦੀਆਂ ਸਿਆਸੀ ਬਦਲਾਖੋਰੀ ਤਹਿਤ ਕੀਤੀਆਂ ਗਈਆਂ ਗਿ੍ਰਫਤਾਰੀਆਂ ਦੀ ਸਖਤ ਨਿਖੇਧੀ

ਗੁਰਦਾਸਪੁਰ, 28 ਜੂਨ (ਸਰਬਜੀਤ)–ਕੇਂਦਰੀ ਕਮੇਟੀ, ਸੀਪੀਆਈ (ਐਮਐਲ) ਲਿਬਰੇਸਨ ਵੱਲੋਂ ਇੱਕ ਪ੍ਰੈਸ ਨੋਟ ਰਾਹੀਂ ਦੱਸਿਆ ਕਿ 2002 ਵਿਚ ਗੁਜਰਾਤ ਵਿਚ ਕਰਵਾਏ ਗਏ ਮੁਸਲਿਮ ਲੋਕਾਂ ਦੇ ਸੰਗਠਤ ਕਤਲੇਆਮ ਦੇ ਦੌਰਾਨ, 28 ਫਰਵਰੀ 2002 ਜਦੋਂ ਅਹਿਮਦਾਬਾਦ ਦੀ ਗੁਲਬਰਗਾ ਸੁਸਾਇਟੀ ਨਾਮਕ ਕਲੋਨੀ ਨੂੰ, ਜਿਸ ਵਿਚ ਕਾਂਗਰਸ ਪਾਰਟੀ ਦੇ ਸਾਬਕਾ ਲੋਕ ਸਭਾ ਮੈਂਬਰ ਅਹਿਸਾਨ ਜਾਫਰੀ ਦਾ ਘਰ ਵੀ ਸੀ – […]

Continue Reading

ਜ਼ਿਲਾ ਸਿੱਖਿਆ ਅਫ਼ਸਰ ਵੱਲੋਂ ਬਲਾਕ ਦਫ਼ਤਰ ਦੀ ਅਚਨਚੇਤ ਚੈਕਿੰਗ

ਗੁਰਦਾਸਪੁਰ ,28  ਜੂਨ (ਸਰਬਜੀਤ)–ਜ਼ਿਲ੍ਹਾ ਸਿੱਖਿਆ ਅਫ਼ਸਰ ਸੈਕੰਡਰੀ/ ਐਲੀਮੈਟਰੀ ਹਰਪਾਲ ਸਿੰਘ ਸੰਧਾਵਾਲੀਆ ਵੱਲੋਂ ਅੱਜ ਬਲਾਕ ਪ੍ਰਾਇਮਰੀ ਸਿੱਖਿਆ ਦਫ਼ਤਰ ਬਟਾਲਾ 1 ਦੀ ਅਚਨਚੇਤ ਚੈਕਿੰਗ ਕੀਤੀ ਗਈ। ਇਸ ਮੌਕੇ ਬਲਾਕ ਪ੍ਰਾਇਮਰੀ ਸਿੱਖਿਆ ਅਫ਼ਸਰ ਜਸਵਿੰਦਰ ਸਿੰਘ ਛੁੱਟੀ ਤੇ ਸਨ ਤੇ ਬਾਕੀ ਦਫ਼ਤਰ ਸਟਾਫ਼ ਹਾਜ਼ਰ ਸੀ। ਇਸ ਦੌਰਾਨ ਡੀ.ਈ.ਓ. ਸੰਧਾਵਾਲੀਆ ਵੱਲੋਂ ਸਮੁੱਚੇ ਸਟਾਫ਼ ਨਾਲ ਮੀਟਿੰਗ ਕਰਕੇ ਕਿਤਾਬਾਂ ਦੀ ਵੰਡ ਅਤੇ […]

Continue Reading

ਵਧੀਕ ਡਿਪਟੀ ਕਮਿਸ਼ਨਰ ਡਾ ਅਮਨਦੀਪ ਕੋਰ ਵਲੋ ਗੈਰ –ਸੰਗਠਿਤ ਕਿਰਤੀਆਂ ਦੀ ਈ ਸ਼ਰਮ ਪੋਰਟਲ ਰਜਿਸਟਰੇਸ਼ਨ ਕਰਨ ਲਈ ਵਪਾਰੀ ਐਸੋਸੀਏਸ਼ਨ ਨਾਲ ਮੀਟਿੰਗ

ਪ੍ਰਧਾਨ ਮੰਤਰੀ ਸ਼ਰਮ ਯੋਗ ਮਾਨ-ਧਨ ਯੋਜਨਾ ਦਾ ਕਿਰਤ ਵੱਧ ਤੋ ਵੱਧ ਲਾਭ ਲੈਣ :ਡਾ: ਅਮਨਦੀਪ ਕੌਰ ਗੁਰਦਾਸਪੁਰ  28 ਜੂਨ (ਸਰਬਜੀਤ)– ਡਾ ਅਮਨਦੀਪ ਕੋਰ, ਵਧੀਕ ਡਿਪਟੀ ਕਮਿਸ਼ਨਰ (ਜ/ਸ਼ਹਿਰੀ ਵਿਕਾਸ) ਗੁਰਦਾਸਪੁਰ ਦੀ ਪ੍ਰਧਾਨਗੀ ਹੇਠ ਵਪਾਰੀ ਐਸੋਸੀਏਸ਼ਨ ਦੀ ਗੈਰ –ਸੰਗਠਿਤ ਕਿਰਤੀਆਂ ਦੀ ਨੈਸ਼ਨਲ ਡਾਟਾਬੇਸ ਆਫ਼ ਅਨ-ਆਰਗੇਨਾਈਜ਼ਡ ਵਰਕਰ ਈ- ਸ਼ਰਮ ਤਹਿਤ ਰਜਿਸਟਰੇਸ਼ਨ ਕਰਨ ਲਈ ਸਥਾਨਕ ਪੰਚਾਇਤ ਵਿਖੇ ਮੀਟਿੰਗ ਕੀਤੀ ਗਈ । […]

Continue Reading

ਕਮਿਊਨਿਟੀ ਹੈਲਥ ਅਫਸਰ ਐਸੋਸੀਏਸ਼ਨ ਪੰਜਾਬ ਦੀ ਹੋਈ ਮੀਟਿੰਗ

ਗੁਰਦਾਸਪੁਰ, 28 ਜੂਨ (ਸਰਬਜੀਤ)–ਕਮਿਊਨਿਟੀ ਹੈਲਥ ਅਫਸਰ ਐਸੋਸੀਏਸ਼ਨ ਪੰਜਾਬ ਦੀ ਇੱਕ ਮੀਟਿੰਗ ਡਾ. ਰਣਜੀਤ ਸਿੰਘ, ਸਟੇਟ ਪ੍ਰੋਗਰਾਮ ਅਫਸਰ ਡਾ. ਸੰਗੀਤਾ ਅਤੇ ਡਾ. ਗੁਰਮਨ ਸਿੰਘ ਦੀ ਅਗੁਵਾਈ ਹੇਠ ਪਰਿਵਾਰ ਭਲਾਈ ਕੇਂਦਰ ਚੰਡੀਗੜ ਵਿਖੇ ਹੋਈ। ਜਿਸ ਵਿੱਚ ਐਸੋਸੀਏਸ਼ਨ ਨੇ ਆਪਣੇ ਕੰਮਾਂ ਅਤੇ ਆ ਰਹੀ ਦਿੱਕਤਾਂ ਸਬੰਧੀ ਵਿਚਾਰ ਵਟਾਂਦਰਾ ਕੀਤਾ ਗਿਆ।ਕਮਿਊਨਿਟੀ ਹੈਲਥ ਅਫਸਰ ਐਸੋਸੀਏਸ਼ਨ ਪੰਜਾਬ ਵੱਲੋਂ ਫੀਲਡ ਵਿੱਚ ਕੰਮ […]

Continue Reading

ਰਮਨ ਬਹਿਲ ਦੀ ਮਿਹਨਤ ਸਦਕਾ ਈ-ਰਿਕਸ਼ਾ ਚਾਲਕਾਂ ਦੇ ਬਣਾਏ ਗਏ ਡਰਾਇਵਿੰਗ ਲਾਇਸੰਸ

ਹੁਣ ਈ-ਰਿਕਸ਼ਾ ਲੈਣ ਲਈ ਕਰਜੇ ਵੀ ਤਕਸੀਮ ਕੀਤੇ ਜਾਣਗੇ-ਰਮਨ ਬਹਿਲ ਗੁਰਦਾਸਪੁਰ, 28 ਜੂਨ (ਸਰਬਜੀਤ)–ਅੱਜ ਸਥਾਨਕ ਖੱਤਰੀ ਭਵਨ ਗੁਰਦਾਸਪੁਰ ਵਿਖੇ ਗੁਰਦਾਸਪੁਰ ਦੇ ਇਰਧ ਗਿਰਧ ਇਲਾਕੇ ਦੇ ਈ ਰਿਸ਼ਕਾ ਚਾਲਕਾਂ ਨੂੰ ਉਸ ਸਮੇਂ ਵੱਡੀ ਰਾਹਤ ਮਿਲੀ, ਜਦੋਂ ਕਿ ਆਮ ਆਦਮੀ ਪਾਰਟੀ ਦੇ ਸੀਨੀਅਰ ਆਗੂ, ਹਲਕਾ ਇਚਾਰਜ ਤੇ ਸਾਬਕਾ ਐਸ.ਐਸ.ਐਸ. ਪੰਜਾਬ ਦੇ ਚੇਅਰਮੈਨ ਰਮਨ ਬਹਿਲ ਨੇ ਕਿ ਇੱਕ […]

Continue Reading

ਫਰਜੀ ਰਿਸ਼ਤੇਦਾਰ ਦੱਸ ਕੇ ਲੱਖਾਂ ਰੂਪਏ ਦੀ ਮਾਰੀ ਠੱਗੀ, ਅਣਪਛਾਤੇ ਵਿਅਕਤੀ ਨਾਮਜਦ

ਗੁਰਦਾਸਪੁਰ, 28 ਜੂਨ (ਸਰਬਜੀਤ)–ਫਰਜੀ ਰਿਸ਼ਤੇਦਾਰ ਦੱਸ ਕੇ ਲੱਖਾਂ ਰੂਪਏ ਦੀ ਠਗੀ ਮਾਰਨ ਦੇ ਮਾਮਲੇ ਵਿੱਚ ਥਾਣਾ ਸਿਟੀ ਦੀ ਪੁਲਸ ਨੇ ਅਣਪਛਾਤੇ ਵਿਅਕਤੀਆਂ ਖਿਲਾਫ ਮਾਮਲਾ ਦਰਜ ਕੀਤਾ ਹੈ।ਪਰਮਿੰਦਰ ਕੋਰ ਪਤਨੀ ਮਹਿੰਦਰ ਸਿੰਘ ਵਾਸੀ ਗਲੀ ਨੰ:3 ਬਾਬਾ ਟਹਿਲ ਸਿੰਘ ਕਲੋਨੀ ਤਿੱਬੜੀ ਰੋਡ ਗੁਰਦਾਸਪੁਰ ਨੇ ਦੱਸਿਆ ਕਿ ਕੁੱਝ ਅਣਪਛਾਤੇ ਵਿਅਕਤੀਆਂ ਵੱਲੋਂ ਉਸਦੇ ਫਰਜੀ ਰਿਸ਼ਤੇਦਾਰ ਅਤੇ ਉਸਦਾ ਫਰਜੀ ਵਕੀਲ […]

Continue Reading