173 ਮੰਡੀਆ ਖੋਲਣ ਦੇ ਨਿਰਦੇਸ਼ ਚੰਡੀਗੜ੍ਹ November 16, 2023November 16, 2023josh newsLeave a Comment on 173 ਮੰਡੀਆ ਖੋਲਣ ਦੇ ਨਿਰਦੇਸ਼ ਚੰਡੀਗੜ੍ਹ, ਗੁਰਦਾਸਪੁਰ, 16 ਨਵੰਬਰ (ਸਰਬਜੀਤ ਸਿੰਘ)–ਪੰਜਾਬ ਸਰਕਾਰ ਵੱਲੋਂ ਸੂਬੇ ਵਿੱਚ ਕੀਤੀਆਂ ਖਰੀਦ ਕੇਂਦਰ ਫੋਕਲ ਪੁਆਇੰਟ ਅਤੇ ਦਾਣਾ ਮੰਡੀਆ ਝੋਨੇ ਦੀ ਆਮਦ ਨੂੰ ਮੱਦੇਨਜਰ ਰੱਖਦੇ ਹੋਏ 173 ਮੰਡੀਆ ਖੋਲਣ ਦੇ ਨਿਰਦੇਸ਼ ਜਾਰੀ ਕੀਤੇ ਹਨ।