ਗੁਰਦਾਸਪੁਰ, 30 ਨਵੰਬਰ (ਸਰਬਜੀਤ ਸਿੰਘ)–ਪੰਜਾਬ ਕੈਬਨਿਟ ਦੀ ਮੀਟਿੰਗ ਸਿਵਲ ਸਕੱਤਰੇਤ ਵਿਖੇ 12 ਦਸੰਬਰ ਨੂੰ ਦੁਪਹਿਰ 12 ਵਜੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗੁਵਾਈ ਹੇਠ ਹੋਵੇਗੀ | ਇਸ ਸਬੰਧੀ ਮਿੱਲੀਆ ਰਿਪੋਰਟਾਂ ਅਨੁਸਾਰ ਮੀਟਿੰਗ ਵਿੱਚ ਸਰਕਾਰ ਵੱਡੇ ਫੈਸਲੇ ਕਰ ਸਕਦੀ ਹੈ | ਸੂਬੇ ਦੇ ਮੁਲਾਜ਼ਮ ਵਰਗ ਤੋਂ ਇਲਾਵਾ ਬੇਰੁਜਗਾਰਾਂ ਦੀਆਂ ਨਵੀਂਆ ਅਸਾਮੀਆ ਭਰਨ ਲਈ ਐਲਾਨ ਕਰ ਸਕਦੀ ਹੈ |