ਗੁਰਦਾਸਪੁਰ, 26 ਮਾਰਚ (ਸਰਬਜੀਤ ਸਿੰਘ)– ਮੀਡੀਆ ਨਾਲ ਸਬੰਧਤ ਇੱਕ ਨੌਜਵਾਨ ਤੇ ਹਮਲਾ ਕਰਕੇ ਉਸ ਕੋਲੋ ਐਕਟਿਵਾ ਖੋਹਣ ਦੀ ਕੋਸ਼ਿਸ਼ ਕੀਤੀ ਗਈ। ਜਾਣਕਾਰੀ ਅਨੁਸਾਰ ਇਕ ਨਿੱਜੀ ਚੈਨਲ ਕੈਮਰਾਮੈਨ ਅਪਣੇ ਨਿਜੀ ਕੰਮ ਕਰਕੇ ਧਾਰੀਵਾਲ ਤੋ ਗੁਰਦਾਸਪੁਰ ਜਾ ਰਿਹਾ ਸੀ ਗੁਰਦਾਸਪੁਰ ਬੱਬਰੀ ਬਾਈਪਾਸ ਨਜਦੀਕ ਉਸ ਨੂੰ ਲੁਟੇਰੇ ਵਲੋ ਰੁਕਣ ਦਾ ਇਸ਼ਾਰਾ ਕੀਤਾ ਪਰ ਪੱਤਰਕਾਰ ਨਜ ਮੋਪਿਡ ਨਹੀ ਰੋਕੀ ਤਾ ਉਸ ਉਪਰ ਪੱਥਰ ਨਾ ਹਮਲਾ ਕਰ ਦਿਤਾ ਪੱਤਰਕਾਰ ਦਾ ਕੋਈ ਨੁਕਸਾਨ ਤਾ ਨਹੀ ਹੋਇਆ ਪਰ ਇਸ ਤਰਾ ਦੀਆ ਵਾਰਦਾਤਾ ਕਦੋ ਰੁਕਣ ਗਿਆ ਮੋਕੇ ਤੇ ਪੁਲਿਸ ਵੀ ਪਹੁਚ ਗਈ