ਪੇਟ ਦੀਆਂ ਹਰ ਬੀਮਾਰੀਆਂ ਇਲਾਜ ਹੀ ਇਸ ਹਸਪਤਾਲ ਵਿੱਚ ਕਾਰਗਰ ਕੀਤਾ ਜਾਂਦਾ ਹੈ
ਗੁਰਦਾਸਪੁਰ, 3 ਨਵੰਬਰ (ਸਰਬਜੀਤ ਸਿੰਘ)– ਡਾ. ਅਮਨਦੀਪ ਸਿੰਘ ਸਿੱਧੂ ਐਮ.ਬੀ.ਬੀ.ਐਸ ਐਮ.ਡੀ ਮੈਡੀਸਨ, ਡੀ.ਐਮ ਗੈਸਟੋਲੋਜਿਸਟ, ਹੈਪਟੋਲਾਜਿਸਟ ਅਤੇ ਇੰਟਰਵਲ ਐਂਡ ਸਕੋਪਿਸਟ ਪੇਟ ਦੀਆਂ ਬੀਮਾਰੀਆਂ ਦੇ ਮਾਹਿਰ ਨੇ ਦੱਸਿਆ ਕਿ ਸਿੱਧੂ ਲੀਵਰ ਐਂਡ ਗੈਸਟਰੋ ਸੁਪਰ ਸਪੈਸ਼ਲਿਸਟੀ ਸੈਂਟਰ ਸ਼ੁਭਮ ਐਂਡ ਇਨਕਲੇਵ ਬਟਾਲਾ ਰੋਡ ਗੁਰਦਾਸਪੁਰ ਵਿਖੇ ਪੇਟ ਅਤੇ ਜਿਗਰ ਦੇ ਸੁਪਰਸ਼ਪੈਸ਼ਲਿਸਟ ਹਰ ਪ੍ਰਕਾਰ ਦੀਆਂ ਬੀਮਾਰੀਆਂ ਦਾ ਇਲਾਜ ਕੀਤਾ ਜਾਂਦਾ ਹੈ।
ਡਾ. ਸਿੱਧੂ ਨੇ ਦੱਸਿਆ ਕਿ ਦੂਰਬੀਨ ਰਾਹੀਂ ਬਿਨ੍ਹਾ ਚੀਰ ਫਾੜ ਦੇ ਆਧੁਨਿਕ ਤਰੀਕੇ ਨਾਲ ਇਲਾਜ਼ ਕੀਤਾ ਜਾਂਦਾ ਹੈ। ਐਂਡੋਸਕੋਪੀ ਪੇਟ ਵਿੱਚ ਐਸਿਡਿਟੀ, ਖੂਨ ਦੀਆਂ ਉਲਟੀਆਂ, ਬੱਚੇ ਨੂੰ ਕੋਈ ਚੀਜ਼ ਜਿਵੇਂ ਕਿ ਸਿੱਕਾ ਆਦਿ ਦਾ ਪੇਟ ਵਿੱਚ ਚੱਲੇ ਜਾਣਾ ਮੂੰਹ ਰਾਹੀਂ ਦੂਰਬੀਨ ਰਾਸਤੇ ਸੰਪੂਰਨ ਇਲਾਜ਼ ਕੀਤਾ ਜਾਂਦਾ ਹੈ।
ਕੋਲੋਨੋਸਕੋਪੀ ਬਾਰੇ ਉਨ੍ਹਾਂ ਦੱਸਿਆ ਕਿ ਲੈਟਰਿੰਗ ਵਿੱਚ ਖੂਨ ਆਉਣਾ ਜਾਂ ਬਾਰ-ਬਾਰ ਪੇਟ ਅਪਸੈਟ ਰਹਿਣ ਵਾਲੇ ਮਰੀਜਾਂ ਨੂੰ ਦੂਰਬੀਨ ਰਾਹੀਂ ਇਸਦਾ ਇਲਾਜ਼ ਵੀ ਕੀਤਾ ਜਾਂਦਾ ਹੈ। ਈ.ਟੀ.ਆਰ.ਪੀ.ਸੀ ਦੂਰਬੀਨ ਰਾਹੀਂ ਪਿੱਤੇ ਦੀ ਨਲੀ ਵਿੱਚੋਂ ਪੱਥਰੀ ਨੂੰ ਕੱਢਣਾ ਸਭ ਤੋਂ ਵਧੀਆ ਤਰੀਕਾ ਹੈ। ਇਸ ਤੋਂ ਇਲਾਵਾ ਫੈਟੀਲੀਵਰ, ਪੀਲੀਆ, ਪੇਟ ਵਿੱਚ ਪਾਣੀ ਭਰਨਾ, ਪੇਟ ਦਰਦ, ਪੇਟ ਭਰਿਆ ਰਹਿਣਾ, ਉਲਟੀਆਂ, ਸੰਗ ਰਹਿਣੀ ਜਾਂ ਹੋਰ ਕੋਈ ਅੰਤੜੀਆ ਦੇ ਰੋਗਾਂ ਦੇ ਹਰ ਤਰ੍ਹਾਂ ਦੇਇਲਾਜ਼ ਸੰਭਵ ਹਨ। ਉਨ੍ਹਾਂ ਕਿਹਾ ਕਿ ਲੀਵਰ ਇੱਕ ਸ਼ਰੀਰ ਦਾ ਮੁੱਖ ਅੰਗ ਹੈ, ਜੋ ਕਿ ਸਾਡੇ ਖਾਦੇ ਪੀਤੇ ਨੂੰ ਪੂਰੇ ਸ਼ਰੀਰ ਵਿੱਚ ਪ੍ਰਵੇਸ਼ ਕਰਨ ਦਾ ਕੰਮ ਕਰਦਾ ਹੈ। ਇਸ ਲਈ ਉਸ ਨੂੰ ਠੀਕ ਰਹਿਣਾ ਅਤਿ ਜਰੂਰੀ ਹੈ। ਕਈ ਮਰੀਜ਼ ਵੇਖਣ ਵਿੱਚ ਆਇਆ ਹੈ ਕਿ ਫੈਟੀ ਲੀਵਰ ਦਾ ਇਲਾਜ ਨਹੀ ਕਰਵਾਉਂਦੇ। ਉਹ ਥੋੜੇ ਸਮੇਂ ਬਾਅਦ ਲੀਵਰ ਦਾ ਸਰੋਅਸ ਹੋਣ ਦਾ ਖਤਰਾ ਵੱਧ ਜਾਂਦਾ ਹੈ।ਇਸ ਲਈ ਫੈਟੀ ਲੀਵਰ ਅਤੇ ਸ਼ਰਾਬ ਪੀਣ ਦੇ ਆਦੀ ਲੋਕ ਇਸਦਾ ਜਰੂਰ ਇਲਾਜ਼ ਕਰਵਾਉਣ। ਹਸਪਤਾਲ ਸੋਮਵਾਰ ਤੋਂ ਸ਼ੁਕਰਵਾਰ ਸਵੇਰੇ 9 ਵਜੇ ਤੋਂ ਦੁਪਹਿਰ 2 ਵਜੇ ਤੱਕ, ਸ਼ਾਮ 5 ਵਜੇ ਤੋਂ 8 ਵਜੇ ਤੱਕ, ਕੇਵਲ ਸ਼ਨੀਵਾਰ ਸ਼ਾਮ 5 ਵਜੇ ਤੋਂ ਰਾਤ 8 ਵਜੇ ਤੱਕ ਹੀ ਮਰੀਜਾਂ ਦੀ ਜਾਂਚ ਕੀਤੀ ਜਾਂਦੀ ਹੈ। ਵਧੇਰੇ ਜਾਣਕਾਰੀ ਲਈ ਮੋਬਾਇਲ ਨੰਬਰ 88377-54154 ਤੇ ਸੰਪਰਕ ਕੀਤਾ ਜਾ ਸਕਦਾ ਹੈ।